ਮਨੋਰੰਜਨ
Arjun Bijlani : ਅਦਾਕਾਰ ਅਰਜੁਨ ਬਿਜਲਾਨੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪ੍ਰਵਾਰਕ ਮੈਂਬਰ ਦਾ ਹੋਇਆ ਦਿਹਾਂਤ
ਆਪਣੇ ਬੇਟੇ ਦੇ ਗਲ ਲੱਗ ਗਏ ਰੋਂਦਿਆ ਅਰਜੁਨ ਦੀ ਵੀਡੀਓ ਵਾਇਰਲ
ਚੀਨ ਦੇ ਮੀਡੀਆ ਨੇ ਸਲਮਾਨ ਦੀ ‘ਬੈਟਲ ਆਫ਼ ਗਲਵਾਨ' ਦੀ ਆਲੋਚਨਾ ਕੀਤੀ. ਭਾਰਤ ਸਰਕਾਰ ਦੇ ਸੂਤਰਾਂ ਨੇ ਵੀ ਦਿਤੀ ਪ੍ਰਤੀਕਿਰਿਆ
ਭਾਰਤ ਸਰਕਾਰ ਦੇ ਸੂਤਰਾਂ ਨੇ ਦਸਿਆ ਸਿਨੇਮਾ ਦਾ ਕਲਾਤਮਕ ਪ੍ਰਗਟਾਵਾ
ਸਲਮਾਨ ਖਾਨ ਨੇ ਪਰਵਾਰ ਅਤੇ ਦੋਸਤਾਂ ਨਾਲ ਆਪਣਾ 60ਵਾਂ ਜਨਮ ਦਿਨ ਮਨਾਇਆ
ਅਦਾਕਾਰ ਸੰਜੇ ਦੱਤ, ਆਦਿਤਿਆ ਰਾਏ ਕਪੂਰ ਅਤੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵੀ ਸਨ ਮੌਜੂਦ
‘ਦ੍ਰਿਸ਼ਿਅਮ 3' ਦੇ ਨਿਰਮਾਤਾਵਾਂ ਨੇ ਅਕਸ਼ੈ ਖੰਨਾ ਨੂੰ ਭੇਜਿਆ ਕਾਨੂੰਨੀ ਨੋਟਿਸ
ਬਿਨਾਂ ਕਾਰਨ ਦੱਸੇ ਅਚਾਨਕ ਛੱਡੀ ਫਿਲਮ
ਨੇਹਾ ਕੱਕੜ ਦੇ ਡਾਂਸ ਨੂੰ ਲੈ ਕੇ ਛਿੜਿਆ ਵਿਵਾਦ
ਬਾਲੀਵੁੱਡ ਗਾਇਕਾ ਦਾ ਲਾਲੀਪੌਪ ਗੀਤ ਹੋਇਆ ਟ੍ਰੋਲ
Jalandhar 'ਚ ਰੈਪਰ ਅਤੇ ਗਾਇਕ ਹਨੀ ਸਿੰਘ ਖ਼ਿਲਾਫ਼ ਮਾਮਲਾ ਦਰਜ
ਭਾਜਪਾ ਆਗੂ ਅਰਵਿੰਦ ਸ਼ਰਮਾ ਨੇ ਨਵੇਂ ਗੀਤ ‘ਨਾਗਿਨ' ਨੂੰ ਲੈ ਕੇ FIR ਕਰਵਾਈ ਦਰਜ
‘ਪੰਜਾਬ 95' ਫ਼ਿਲਮ ਨੂੰ ਲੈ ਕੇ ਡਾਇਰੈਕਟਰ ਹਨੀ ਤ੍ਰੇਹਨ ਦਾ ਛਲਕਿਆ ਦਰਦ, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤੀ ਪੋਸਟ
'CBFC ਨੂੰ ਸਰਟੀਫਿਕੇਟ ਜਮ੍ਹਾਂ ਕਰਵਾਏ ਨੂੰ ਵੀ 3 ਸਾਲ ਬੀਤ ਗਏ'
ਪੰਜਾਬੀ ਗਾਇਕ ਮਾਸਟਰ ਸਲੀਮ ਨੂੰ ਸਦਮਾ, ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦਿਹਾਂਤ
ਪੰਜਾਬੀ ਇੰਡਸਟਰੀ ਵਿਚ ਛਾਈ ਸੋਗ ਦੀ ਲਹਿਰ
Nora Fatehi Accident: ਅਦਾਕਾਰਾ ਨੋਰਾ ਫਤੇਹੀ ਦਾ ਹੋਇਆ ਐਕਸੀਡੈਂਟ, ਸ਼ਰਾਬੀ ਡਰਾਈਵਰ ਨੇ ਉਸ ਦੀ ਕਾਰ ਨੂੰ ਮਾਰੀ ਟੱਕਰ
Nora Fatehi Accident: ਹਾਦਸੇ ਵਿਚ ਨੋਰਾ ਫਤੇਹੀ ਨੂੰ ਲੱਗੀਆਂ ਸੱਟਾਂ
ਕਾਮੇਡੀਅਨ ਭਾਰਤੀ ਸਿੰਘ ਦੇ ਘਰ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ 'ਚ ਦੂਜੇ ਪੁੱਤਰ ਨੂੰ ਦਿੱਤਾ ਜਨਮ
ਸਮੇਂ ਸਿਰ ਇਲਾਜ ਹੋਣ ਕਾਰਨ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ।