ਖੇਡਾਂ
ਬੀ.ਸੀ.ਸੀ.ਆਈ ਨੇ ਭਾਰਤ-ਨਿਊਜ਼ੀਲੈਂਡ ਲੜੀ ਦਾ ਸ਼ਡਿਊਲ ਕੀਤਾ ਜਾਰੀ
ਦੋਵੇਂ ਟੀਮਾਂ 3 ਇਕ ਰੋਜ਼ਾ ਤੇ 5 ਟੀ-20 ਮੈਚ ਖੇਡਣਗੀਆਂ
WTC Final 2025 : ਦੱਖਣੀ ਅਫ਼ਰੀਕਾ ਨੇ ਰਚਿਆ ਇਤਿਹਾਸ, ਆਸਟਰੇਲੀਆ ਨੂੰ ਹਰਾ ਪਹਿਲੀ ਵਾਰ ਕੀਤਾ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਤੇ ਕਬਜ਼ਾ
WTC Final 2025 : 27 ਸਾਲ ਬਾਅਦ ਧੋਤਾ ਦਾਗ਼ ਤੇ ਜਿਤਿਆ ਆਈ.ਸੀ.ਸੀ ਖ਼ਿਤਾਬ, ਫ਼ਾਈਨਲ ਵਿਚ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
Cricket New Catch Rule: ਹੁਣ ਬਾਊਂਡਰੀ 'ਤੇ ਅਜਿਹੇ ਕੈਚ ਮੰਨੇ ਜਾਣਗੇ ਅਵੈਧ, ਕ੍ਰਿਕਟ ਨਿਯਮਾਂ ਵਿੱਚ ਵੱਡਾ ਬਦਲਾਅ
ਇਹ ਬਦਲਾਅ ਅਕਤੂਬਰ 2026 ਤੋਂ ਐਮਸੀਸੀ ਦੇ ਕਾਨੂੰਨਾਂ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।
Gautam Gambhir News: ਗੌਤਮ ਗੰਭੀਰ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ, ਇੰਗਲੈਂਡ ਦੌਰਾ ਛੱਡ ਕੇ ਵਾਪਸ ਪਰਤੇ ਭਾਰਤ
Gautam Gambhir News: 20 ਜੂਨ ਤੋਂ ਭਾਰਤੀ ਟੀਮ ਇੰਗਲੈਂਡ ਵਿਰੁਧ ਖੇਡੇਗੀ ਪੰਜ ਟੈਸਟ ਮੈਚਾਂ ਦੀ ਲੜੀ
Ahmedabad Plane Crash : ਭਾਰਤੀ ਖਿਡਾਰੀਆਂ ਨੇ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ’ਚ ਮਾਰੇ ਗਏ ਲੋਕਾਂ ’ਤੇ ਸੋਗ ਪ੍ਰਗਟਾਇਆ
Ahmedabad Plane Crash : ਸਟਾਫ ਮੈਂਬਰਾਂ ਨੇ ਇਕ ਮਿੰਟ ਦਾ ਮੌਨ ਰੱਖਿਆ ਅਤੇ ਬਾਂਹ ’ਤੇ ਕਾਲੀ ਪੱਟੀ ਨੂੰ ਬੰਨ੍ਹ ਕੇ ਰੱਖਿਆ।
Ahmedabad Plane Crash: ਭਾਰਤੀ ਖਿਡਾਰੀਆਂ ਨੇ ਅਹਿਮਦਾਬਾਦ ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
ਖਿਡਾਰੀਆਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਹਿਮਦਾਬਾਦ ਜਹਾਜ਼ ਹਾਦਸੇ ਦੇ ਪੀੜਤਾਂ ਦੀ ਯਾਦ ਵਿੱਚ 1 ਮਿੰਟ ਦਾ ਮੌਨ ਰੱਖਿਆ
ਸਟੀਵ ਸਮਿਥ ਨੇ ਪ੍ਰੋਟੀਆਜ਼ ’ਤੇ ਕੀਤਾ ਕਬਜ਼ਾ
ਆਸਟਰੇਲੀਆਈ ਮਹਾਨ ਬੱਲੇਬਾਜ਼ ਲਈ ਕਿਵੇਂ ‘ਘਰ ਤੋਂ ਬਾਹਰ ਘਰ’ ਬਣਿਆ ਇੰਗਲੈਂਡ
ਕੀ ਹੁੰਦਾ ਹੈ ‘ਕ੍ਰਿਕੇਟ ਹਾਲ ਆਫ਼ ਫ਼ੇਮ’, ਮਹਿੰਦਰ ਸਿੰਘ ਧੋਨੀ ਹੋਏ ਪਿਛਲੇ ਦਿਨੀਂ ਹੋਏ ਸ਼ਾਮਲ
ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਵਰਗੇ ਵੱਖ-ਵੱਖ ਯੁੱਗਾਂ ਦੇ ਮਹਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ
Shubman Gill : ਰੋਹਿਤ ਸ਼ਰਮਾ ਦੀ ਥਾਂ ਸ਼ੁਭਮਨ ਗਿੱਲ ਹੋ ਸਕਦੇ ਹਨ ODI ਦੇ ਨਵੇਂ ਕਪਤਾਨ: ਸੂਤਰ
2027 ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਬਰਕਰਾਰ
Nicholas Pooran Retirement: 29 ਸਾਲ ਦੀ ਉਮਰ ਵਿੱਚ ਇਸ ਧਾਕੜ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
ਪੂਰਨ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸੰਨਿਆਸ ਦੀ ਖ਼ਬਰ ਸਾਂਝੀ ਕੀਤੀ।