ਹਰਿਆਣਾ
ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ
ਕਾਰ ਪਸ਼ੂਆਂ ਦੇ ਚਾਰੇ ਨਾਲ ਭਰੇ ਟਰੱਕ ਹੇਠ ਕੁਚਲੀ ਗਈ
ਕੇਂਦਰੀ ਗ੍ਰਹਿ ਮੰਤਰੀ ਦਾ ਪੰਚਕੂਲਾ ਦੌਰਾ ਭਲਕੇ
24 ਦਸੰਬਰ ਲਈ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਅਵਾਈਜ਼ਰੀ
ਕੁਰੂਕਸ਼ੇਤਰ ਦੇ ਹੋਟਲ ਵਿੱਚ ਪੰਜ ਮਜ਼ਦੂਰਾਂ ਦੀ ਮੌਤ
ਪੇਂਟਰ ਵਜੋਂ ਕੰਮ ਕਰਨ ਆਏ ਸਨ ਮਜ਼ਦੂਰ
ਖ਼ਤਰੇ 'ਚ ਪਈ ਅਰਾਵਲੀ ਪਰਬਤ ਲੜੀ ਦੀ ਹੋਂਦ!
ਅਰਾਵਲੀ ਦੀ ਨਵੀਂ ਪਰਿਭਾਸ਼ਾ 'ਤੇ ਛਿੜਿਆ ਕਲੇਸ਼, ਦਿੱਲੀ ਸਮੇਤ 4 ਸੂਬਿਆਂ 'ਚ ਵਧ ਸਕਦੀ ਐ ਟੈਨਸ਼ਨ
ਹਰਿਆਣਾ 'ਚ ਬਰਾਤ ਜਾਣ ਤੋਂ ਪਹਿਲਾਂ ਲਾੜੇ ਨੇ ਕੀਤੀ ਖ਼ੁਦਕੁਸ਼ੀ
ਘਰਦਿਆਂ ਨੇ ਦੇਰ ਰਾਤ ਤੱਕ DJ ਵਜਾਉਣ ਤੋਂ ਕੀਤਾ ਸੀ ਮਨ੍ਹਾ
ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜ਼ਿਲ੍ਹਾ
ਅੱਜ 22 ਦਸੰਬਰ ਤੋਂ ਹਰਿਆਣਾ 'ਚ ਹੋਏ 23 ਜ਼ਿਲ੍ਹੇ
Haryana STF ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
ਵੱਖ-ਵੱਖ ਥਾਵਾਂ 'ਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਫਿਰਾਕ 'ਚ ਸਨ ਮੁਲਜ਼ਮ
ਹਰਿਆਣਾ ਦੇ ਰੋਹਤਕ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
12:10 ਵਜੇ ਆਇਆ ਭੂਚਾਲ
Haryana ਦੇ ਪਿੰਡ ਪਾਈ 'ਚ ਹੋਏ ਦੋਹਰੇ ਕਤਲ ਕਾਂਡ 'ਚ ਦੋ ਮੁਲਜ਼ਮ ਗ੍ਰਿਫ਼ਤਾਰ
19 ਦਸੰਬਰ ਨੂੰ ਭਾਨਾ ਤੇ ਰਜਿੰਦਰ ਦੀ ਗੋਲੀਆਂ ਮਾਰ ਕੇ ਕਰ ਦਿੱਤੀ ਗਈ ਸੀ ਹੱਤਿਆ
Haryana News: ਹਰਿਆਣਾ ਵਿਚ ਵੱਡੀ ਵਾਰਦਾਤ, ਚਾਚਾ-ਭਤੀਜੇ ਦਾ ਗੋਲੀਆਂ ਮਾਰ ਕੇ ਕਤਲ
Haryana News: ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਕੀਤੀ ਸ਼ੁਰੂ