ਸਿਹਤ
Health News: ਗਰਮੀਆਂ ਵਿਚ ਦਹੀਂ ਤੇ ਲੱਸੀ ਤੁਹਾਡੇ ਸਰੀਰ ਲਈ ਹੁੰਦੇ ਬਹੁਤ ਫ਼ਾਇਦੇਮੰਦ
, ਦਹੀਂ ਅਤੇ ਲੱਸੀ ਦੋਵੇਂ ਦੁੱਧ ਤੋਂ ਬਣੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਸਿਹਤਮੰਦ ਬੈਕਟੀਰੀਆ ਹੁੰਦੇ ਹਨ ਜੋ ਪਾਚਨ ਕਿਰਿਆ ਲਈ ਫ਼ਾਇਦੇਮੰਦ ਮੰਨੇ ਜਾਂਦੇ
ਭਾਰਤ ਬਣ ਰਿਹਾ ਡਾਇਬਟੀਜ਼ ਦਾ ਗੜ੍ਹ, ਲਗਾਤਾਰ ਹੋ ਰਿਹਾ ਵਾਧਾ
ਡਾਇਬਟੀਜ਼ ਦੇ ਮਾਮਲਿਆਂ ਵਿੱਚ ਚੀਨ ਤੋਂ ਬਾਅਦ ਭਾਰਤ ਦੂਜੇ ਸਥਾਨ 'ਤੇ
Beetroot Benefits: ਚੁਕੰਦਰ ਨੂੰ ਇਸ ਤਰ੍ਹਾਂ ਖਾਓਗੇ ਤਾਂ ਮਿਲਣਗੇ ਦੁੱਗਣੇ ਫਾਇਦੇ
ਸੁਆਦ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵੀ ਰਹੇਗਾ ਠੀਕ
ਕੈਲੇਸਟਰੋਲ ਹੀ ਨਹੀਂ ਦਿਲ ਸਬੰਧੀ ਬੀਮਾਰੀਆਂ ਵੀ ਰਹਿਣਗੀਆਂ ਦੂਰ ਕਰੋ ਸੇਬ ਦੇ ਸਿਰਕੇ ਦਾ ਇਸਤੇਮਾਲ
ਸੇਬ ਦੇ ਸਿਰਕੇ ਵਿਚ ਮਿਲਣ ਵਾਲਾ ਐਸੀਟਿਕ ਐਸਿਡ ਬਹੁਤ ਫ਼ਾਇਦੇਮੰਦ ਹੁੰਦਾ ਹੈ।
Health News : ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਕਰੇਲੇ ਦਾ ਜੂਸ
ਕਰੇਲੇ ਦਾ ਜੂਸ ਬਲੱਡ ਸ਼ੂਗਰ ਲੈਵਲ ਨੂੰ ਕਰਦਾ ਘੱਟ
Health News: ਟਮਾਟਰ ਦਾ ਜੂਸ ਕਈ ਬੀਮਾਰੀਆਂ ਲਈ ਹੈ ਫ਼ਾਇਦੇਮੰਦ
ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਦੂਰ ਹੋ ਸਕਦੇ ਹੋ।
ਹੁਣ ਘਰ ਵਿੱਚ ਗੇਂਦੇ ਦੇ ਫੁੱਲਾਂ ਨਾਲ ਪਾਓ ਪਾਰਲਰ ਵਰਗੀ ਚਮਕ, ਜਾਣੋ ਕਿਵੇਂ ਕਰਨੀ ਵਰਤੋਂ
ਗੇਂਦਾ ਵਿਟਾਮਿਨ ਅਤੇ ਖਣਿਜਾਂ ਦਾ ਭੰਡਾਰ ਹੈ, ਜੋ ਕਈ ਬਿਮਾਰੀਆਂ ਨੂੰ ਠੀਕ ਕਰਨ ਦੇ ਸਮਰੱਥ
ਗਰਭ ਅਵਸਥਾ ਦੌਰਾਨ ਔਰਤਾਂ ਲਈ ਬਹੁਤ ਜ਼ਰੂਰੀ ਹੈ ਆਇਰਨ
ਸਰੀਰ ਵਿਚ ਆਇਰਨ ਦੀ ਕਮੀ ਤੋਂ ਛੁਟਕਾਰਾ ਪਾਉਣ ਲਈ ਬੀਨਜ਼, ਬ੍ਰਾਊਨ ਚੌਲ, ਪਾਲਕ, ਚੁਕੰਦਰ ਦਾ ਜੂਸ, ਬਥੂਆ, ਪੁਦੀਨਾ, ਸੰਤਰੇ ਦਾ ਜੂਸ, ਦਾਲਾਂ, ਮੂਲੀ ਦੇ ਪੱਤੇ ਖਾਉ
Health News: ਪੇਟ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗੀ ਅਦਰਕ ਅਤੇ ਲੌਂਗ ਦੀ ਚਾਹ
ਖੁਰਾਕ ਮਾਹਰਾਂ ਅਨੁਸਾਰ ਲੌਂਗ ਪਾਚਨ ਕਿਰਿਆ 'ਚ ਬਹੁਤ ਛੇਤੀ ਮਦਦ ਕਰਦਾ ਹੈ।
Health News: ਸਿਹਤ ਲਈ ਬਹੁਤ ਫ਼ਾਇਦੇਮੰਦ ਹਨ ਕਾਲੇ ਅੰਗੂਰ
Health News: ਕਾਲੇ ਅੰਗੂਰ 'ਚ ਘੱਟ ਕੈਲੋਰੀ ਅਤੇ ਫ਼ਾਈਬਰ ਮਿਲ ਜਾਂਦਾ ਹੈ, ਜੋ ਪੇਟ ਨੂੰ ਕਾਫ਼ੀ ਸਮੇਂ ਤਕ ਭਰਿਆ ਰਖਦਾ ਹੈ।