Delhi News : ਭਲਕੇ ਕਾਂਗਰਸ ਪਾਰਟੀ ਦੇਸ਼ ਭਰ ’ਚ 'ਜੈ ਹਿੰਦ ਯਾਤਰਾ' ਕੱਢੇਗੀ
Delhi News : ਸਾਰੀਆਂ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਇਕਾਈਆਂ ਹੋਣਗੀਆਂ ਸ਼ਾਮਲ, ਸੂਤਰਾਂ ਨੇ ਦਿੱਤੀ ਜਾਣਕਾਰੀ
file photo
Delhi News in Punjabi : ਭਲਕੇ ਕਾਂਗਰਸ ਪਾਰਟੀ ਦੇਸ਼ ਭਰ ’ਚ 'ਜੈ ਹਿੰਦ ਯਾਤਰਾ' ਕੱਢੇਗੀ. ਸਾਰੀਆਂ ਪ੍ਰਦੇਸ਼ ਕਾਂਗਰਸ ਕਮੇਟੀ (ਪੀਸੀਸੀ) ਇਕਾਈਆਂ ਸ਼ਾਮਲ ਹੋਣਗੀਆਂ। ਕਾਂਗਰਸ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ।
(For more news apart from Tomorrow, Congress party will take out a 'Jai Hind Yatra' across country News in Punjabi, stay tuned to Rozana Spokesman)