Bathinda News : ਬਠਿੰਡਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤ ’ਚ ਸਹਾਇਤਾ ਨੰਬਰ ਜਾਰੀ
Bathinda News : ਐਮਰਜੈਂਸੀ ਹਾਲਾਤ ’ਚ ਸਹਾਇਤਾ ਨੰਬਰ ਜਾਰੀ ਕਰ ਸਕਦੇ ਹਨ
file photo
Bathinda News in Punjabi : ਬਠਿੰਡਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤ ’ਚ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤੇ ਗਏ ਹਨ। ਜੇਕਰ ਬਠਿੰਡਾ ਦੇ ਕਿਸੇ ਨਾਗਰਿਕ ਨੂੰ ਕੋਈ ਕਿਤੇ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਇਨ੍ਹਾਂ ਐਮਰਜੈਂਸੀ ਨੰਬਰਾਂ ’ਤੇ ਕਾਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਜਿਸ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
1 ਫਾਇਰ ਬ੍ਰਿਗੇਡ 0164-2255101,2211101
2 ਐਸਐਸਪੀ ਸੰਪਰਕ ਦਫ਼ਤਰ -0164 2219100, ਆਰ-2219101
3 ਡੀਸੀ ਸੰਪਰਕ ਦਫ਼ਤਰ 0164-2212789, 2862100
4 ਏਮਜ਼ ਹਸਪਤਾਲ 0164-2868019/2868037
5 ਸਿਵਲ ਹਸਪਤਾਲ 0164-2212501
6 ਐਨਡੀਆਰਐਫ 01642246193
7 ਏਅਰ ਫ਼ੋਰਸ ਬੇਸ 0164-2249151
8 ਮੈਕਸ ਹਸਪਤਾਲ 0164-5212000
(For more news apart from Bathinda administration issues helpline number in emergency situations News in Punjabi, stay tuned to Rozana Spokesman)