Punjab News : ਭਾਰਤ ਸਰਕਾਰ ਅਤੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਦੇ ਵੱਲੋਂ ਵੱਡਾ ਫੈਸਲਾ
Punjab News : ਅੰਮ੍ਰਿਤਸਰ ਦਾ ਏਅਰਪੋਰਟ ਹੁਣ 15 ਮਈ ਤੱਕ ਰਹੇਗਾ ਪੂਰਨ ਤੌਰ ਤੇ ਬੰਦ
Amritsar Airport
Punjab News in Punjabi : ਭਾਰਤ ਸਰਕਾਰ ਅਤੇ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਅੰਮ੍ਰਿਤਸਰ ਦਾ ਏਅਰਪੋਰਟ ਹੁਣ 15 ਮਈ ਤੱਕ ਰਹੇਗਾ ਪੂਰਨ ਤੌਰ ਤੇ ਬੰਦ ਰਹੇਗਾ। ਲੋਕਲ ਅਤੇ ਇੰਟਰਨੈਸ਼ਨਲ ਫਲਾਈਟਾਂ ਉੜਾਨ ਨਹੀਂ ਭਰਨਗੀਆਂ। ਅੰਮ੍ਰਿਤਸਰ ਦਾ ਹਵਾਈ ਅੱਡਾ ਪਹਿਲਾ 10 ਮਈ ਸਵੇਰੇ 5 ਵਜੇ ਤੱਕ ਬੰਦ ਕੀਤਾ ਗਿਆ ਸੀ ਪਰ ਤਾਜ਼ਾ ਫੈਸਲੇ ਦੇ ਅਨੁਸਾਰ ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 15 ਮਈ ਤੱਕ ਬੰਦ ਰਹੇਗਾ।
(For more news apart from Big decision Government of India and Amritsar Airport Authority News in Punjabi, stay tuned to Rozana Spokesman)