Gurdaspur News : ਗੁਰਦਾਸਪੁਰ ’ਚ ਮੁੜ ਹੋਇਆ ਬਲੈਕ ਆਊਟ, ਹੁਸ਼ਿਆਰਪੁਰ ਵਿੱਚ ਵੀ ਵਜੇ ਸਾਇਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Gurdaspur News : ਲੋਕਾਂ ਨੂੰ ਕੀਤਾ ਜਾ ਰਿਹਾ ਚੌਕਸ

ਗੁਰਦਾਸਪੁਰ ’ਚ ਮੁੜ ਹੋਇਆ ਬਲੈਕ ਆਊਟ

Gurdaspur News in Punjabi: ਪਾਕਿਸਤਾਨ ਵਲੋਂ ਮੁੜ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਗੁਰਦਾਸਪੁਰ ਅੰਦਰ ਇਕ ਵਾਰ ਫਿਰ ਬਲੈਕ ਆਊਟ ਲਾਗੂ ਕਰ ਦਿਤਾ ਗਿਆ ਹੈ। ਲੋਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ । ਹੁਸ਼ਿਆਰਪੁਰ ਵਿੱਚ ਵੀ ਸਾਇਰਨ ਵੱਜ ਰਹੇ ਹਨ।  ਅੰਮ੍ਰਿਤਸਰ ਨੂੰ ਅਲਰਟ ਕੀਤਾ ਗਿਆ ਹੈ। ਜੇ ਲੋੜ ਪਈ ਤਾਂ ਦੁਬਾਰਾ ਬਲੈਕਆਊਟ ਹੋ ਸਕਦਾ ਹੈ। 

 (For more news apart from  Blackout again in Gurdaspur, sirens sounded News in Punjabi, stay tuned to Rozana Spokesman)