Patiala Accident News : ਸਮਾਣਾ ਹਾਦਸੇ ’ਚ ਜ਼ਖ਼ਮੀ ਬੱਚੇ ਨੇ ਤੋੜਿਆ ਦਮ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala Accident News : ਪਟਿਆਲਾ ਹਸਪਤਾਲ ’ਚ ਸੀ ਜ਼ੇਰੇ ਇਲਾਜ 

ਮ੍ਰਿਤਕ ਅੰਸ਼ੁਮਨ ਬਾਂਸਲ  (4 ਸਾਲ )

Patiala Accident News : ਪਟਿਆਲਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸਮਾਣਾ ’ਚ ਸੜਕ ਹਾਦਸੇ ’ਚ ਛੋਟਾ ਬੱਚਾ ਅੰਸ਼ੂਮਾਨ ਬਾਂਸਲ ( ਉਮਰ ਸਾਢੇ 4 ਸਾਲ ) ਦਾ ਸ਼ਿਕਾਰ ਹੋ ਗਏ ਹੈ। ਜਿਸਦਾ ਇਲਾਜ ਪਟਿਆਲਾ ਹਸਪਤਾਲ ’ਚ ਚੱਲ ਰਿਹਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿਸ ਦਾ ਅੰਤਿਮ ਸਸਕਾਰ ਅੱਜ ਸਵਰਗ ਧਾਮ ਸਤੀ ਮੰਦਰ ਸਮਾਣਾ ਵਿਖੇ ਰੱਖਿਆ ਗਿਆ ਹੈ ਜੀ। 

 (For more news apart from  Child injured in Samana accident dies News in Punjabi, stay tuned to Rozana Spokesman)