Faridkot News : ਜੈਤੋ ਵਿੱਚ ਹੋਇਆ ਰੈੱਡ ਅਲਰਟ ਜਾਰੀ, ਵੱਜਿਆ ਸਾਇਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Faridkot News : ਪੁਲਿਸ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਦੁਕਾਨਾਂ ’ਚ ਰਹਿਣ ਦੀ ਕਰ ਰਹੀ ਅਪੀਲ

file photo

Faridkot News in Punjabi : ਭਾਰਤ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਦੇਖਦਿਆਂ ਜੈਤੋ ਵਿੱਚ ਹੋਇਆ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਸਾਇਰਨ ਦੀ ਆਵਾਜ਼ ਸੁਣ ਰਹੀਆਂ ਹਨ।  ਪੁਲਿਸ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਦੁਕਾਨਾਂ ਵਿੱਚ ਰਹਿਣ ਦੀ ਅਪੀਲ ਕਰ ਰਹੀ ਹੈ। ਦੱਸ ਦੇਈਏ ਕਿ ਬੀਤੀ ਰਾਤ ਪਾਕਿਸਤਾਨ ਵਲੋਂ ਦੇ ਕਈ ਜ਼ਿਲ੍ਹਿਆ ’ਚ ਡਰੋਨ ਹਮਲੇ ਕੀਤੇ ਗਏ ਸੀ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਮੁਸਤੈਦੀ ਨਾਲ ਜੁਟੀ ਹੋਈ ਹੈ। 

 (For more news apart from Red alert issued in Jaito, siren sounded News in Punjabi, stay tuned to Rozana Spokesman)