Punjab News : ਬੀਬੀਐਮਬੀ ਮੁੱਦੇ 'ਤੇ ਰਵਨੀਤ ਬਿੱਟੂ ਨੂੰ ਸੰਸਦ ਮੈਂਬਰ ਮਾਲਵਿੰਦਰ ਸਿੰਘ ਦਾ ਢੁਕਵਾਂ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News :  ਕਿਹਾ ਕਿ ਦਿੱਲੀ ਦੇ AC ਕਮਰਿਆਂ ’ਚ ਬੈਠ ਕੇ ਫੋਕੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਹਨ

MP Malvinder Singh

Punjab News in Punjabi : ਬੀਬੀਐਮਬੀ ਮੁੱਦੇ 'ਤੇ ਰਵਨੀਤ ਬਿੱਟੂ ਨੂੰ ਸੰਸਦ ਮੈਂਬਰ ਮਾਲਵਿੰਦਰ ਸਿੰਘ ਦਾ ਢੁਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਕਿਹਾ ਕਿ ਦਿੱਲੀ ਦੇ AC ਕਮਰਿਆਂ ’ਚ ਬੈਠ ਕੇ ਫੋਕੀ ਪੰਜਾਬ ਨਾਲ ਹਮਦਰਦੀ ਦਿਖਾ ਰਹੇ ਹਨ। ਜੇਕਰ ਬਿੱਟੂ ਜੀ ਨੂੰ ਵਾਕੀਏ ਪੰਜਾਬ ਦੇ ਪਾਣੀਆਂ ਦੀ ਫ਼ਿਕਰ ਹੈ ਤਾਂ CM ਭਗਵੰਤ ਮਾਨ ਤਰ੍ਹਾਂ ਨੰਗਲ ਡੈਮ ’ਤੇ ਆ ਕੇ ਪਹਿਰਾ ਦੇਣ। ਮਾਲਵਿੰਦਰ ਕੰਗ ਨੇ ਕਿਹਾ ਕਿ ਸ਼ਰੇਆਮ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ BBMB ਦਾ ਪਾਣੀ ਲੁੱਟਣ ਨੂੰ ਫ਼ਿਰਦੇ ਹਨ। ਕੇਂਦਰ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਥੇ ਇੱਕ ਵੀ ਲੀਡਰ ਬੋਲਣ ਨੂੰ ਤਿਆਰ ਨਹੀਂ ਹੈ। ਪੰਜਾਬ ਨਾਲ ਸਰਾਸਰ ਧੱਕਾ ਹੋ ਰਿਹਾ ਹੈ। 

 (For more news apart from  MP Malvinder Singh's befitting reply to Ravneet Bittu on BBMB issue News in Punjabi, stay tuned to Rozana Spokesman)