Sri Muktsar Sahib News : ਦੁਖਦਾਈ ਖ਼ਬਰ : ਮੰਡੀ ਬਰੀਵਾਲਾ ’ਚ ਸ਼ਾਰਟ ਸਰਕਟ ਕਾਰਨ ਝੁੱਗੀਆਂ ਨੂੰ ਲੱਗੀ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sri Muktsar Sahib News : ਅੱਗ ਲੱਗਣ ਕਾਰਨ ਝੱਗੀਆਂ ਪਿਆ ਸਾਰਾ ਸਮਾਨ ਸੜ ਕੇ ਹੋਇਆ ਸੁਆਹ 

ਮੰਡੀ ਬਰੀਵਾਲਾ ’ਚ ਸ਼ਾਰਟ ਸਰਕਟ ਕਾਰਨ ਝੁੱਗੀਆਂ ਨੂੰ ਲੱਗੀ ਅੱਗ

Sri Muktsar Sahib News in Punjabi : ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਬਰੀਵਾਲਾ ’ਚ ਸ਼ਾਰਟ ਸਰਕਟ ਕਾਰਨ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

 ਅੱਗ ਲੱਗਣ ਕਾਰਨ ਝੱਗੀਆਂ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਐਨੀ ਭਿਆਨਕ ਸੀ ਕਿ ਝੁੱਗੀਆਂ ’ਚ ਪਏ ਪੈਸੇ ਵੀ ਸੜ ਕੇ ਰਾਖ ਹੋ ਗਏ ਹਨ। ਘਰ ਸੜਨ ਕਾਰਨ ਝੱਗੀਆਂ ਵਿਚ ਰਹਿਣ ਵਾਲੀਆਂ ਔਰਤਾਂ ਤੇ ਬੱਚਿਆਂ ਦਾ ਰੋ- ਰੋ ਬੁਰਾ ਹਾਲ ਹੋਇਆ ਪਿਆ ਹੈ।  ਮੌਕੇ ’ਤੇ ਪਹੁੰਚੀ ਫ਼ਾਇਰ ਬ੍ਰਿਗੇਡ ਅਤੇ ਲੋਕਾਂ ਨੇ ਅੱਗ ਮਿਲ ਕੇ ਅੱਗ ’ਤੇ ਕਾਬੂ ਪਾਇਆ। 

(For more news apart from  Slums caught fire due to short circuit in Mandi Bariwala News in Punjabi, stay tuned to Rozana Spokesman)