Soni Crew Gurpreet death: ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਨਾਲ ਕੰਮ ਕਰ ਚੁੱਕੇ ਇਸ ਕਮੇਡੀਅਨ ਦਾ ਹੋਇਆ ਦਿਹਾਂਤ
Published : May 8, 2024, 3:38 pm IST
Updated : May 8, 2024, 4:11 pm IST
SHARE ARTICLE
Soni Crew Gurpreet death News in punjabi
Soni Crew Gurpreet death News in punjabi

Soni Crew Gurpreet death : ਆਪਣੇ ਛੋਟੇ ਕੱਦ ਕਰਕੇ ਜਾਣਿਆ ਜਾਂਦਾ ਸੀ ਗੁਰਪ੍ਰੀਤ

Soni Crew Gurpreet death News in punjabi: ਪੰਜਾਬੀ ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬੀ ਕਮੇਡੀਅਨ ਗੁਰਪ੍ਰੀਤ ਦਾ ਦਿਹਾਂਤ ਹੋ ਚੁੱਕਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਕਰੀਬੀ ਪ੍ਰੀਤ ਸਿਆਂ ਵੱਲੋਂ ਸੋਸ਼ਲ ਮੀਡੀਆ ਪੋਸਟ ਸ਼ੇਅਰ ਕਰ ਕੇ ਦਿੱਤੀ ਗਈ।

ਇਹ ਵੀ ਪੜ੍ਹੋ: Nseeb v/s Diljit Dosanjh News: ਪੰਜਾਬੀ ਗਾਇਕ ਨਸੀਬ ਨੂੰ ਦਿਲਜੀਤ ਦੁਸਾਂਝ ਨੇ ਦਿੱਤਾ ਕਰਾਰਾ ਜਵਾਬ 

ਦੱਸ ਦੇਈਏ ਕਿ ਗੁਰਪ੍ਰੀਤ ਨੇ ਦਿਲਜੀਤ ਦੁਸਾਂਝ ਨਾਲ ਫਿਲਮ ਛੜਾ ਵਿੱਚ ਸਕ੍ਰੀਨ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਉਹ ਕਾਫੀ ਮਸ਼ਹੂਰ ਹੋਏ। ਗੁਰਪ੍ਰੀਤ ਕੱਦ ਵਿਚ ਛੋਟੇ ਹੋਣ ਕਾਰਨ ਜਾਣੇ ਜਾਂਦੇ ਸਨ। 

 ਇਹ ਵੀ ਪੜ੍ਹੋ: Kapil Sibal News: 'ਬਾਬਰੀ ਮਸਜਿਦ ਦਾ ਤਾਲਾ ਰਾਮ ਮੰਦਰ 'ਚ..', ਕਪਿਲ ਸਿੱਬਲ ਨੇ PM ਮੋਦੀ ਦੇ ਬਿਆਨ 'ਤੇ ਕਿਹਾ- ਤੁਹਾਡੀ ਐਕਸਪਾਇਰੀ ਡੇਟ ਆ ਗਈ

ਪ੍ਰੀਤ ਸਿਆਂ ਨੇ ਇਸ ਦੀ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ‘ਕੋਈ ਕਹਿ ਸਕਦਾ ਵੀ ਇਹ ਬੰਦਾ ਦੁਨੀਆਂ ਤੋਂ ਚਲਾ ਗਿਆ। ਇਸਨੇ ਹਾਲੇ ਆਪਣੀ ਜ਼ਿੰਦਗੀ ਬਤੀਤ ਵੀ ਨਹੀਂ ਕੀਤੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੁਨੀਆਂ ਨੂੰ ਹਸਾਉਂਦਾ ਹਸਾਉਂਦਾ ਸਾਰਿਆਂ ਨੂੰ ਰੁਵਾ ਕੇ ਚਲਿਆ ਗਿਆ। ਜਿਹੜਾ ਅਸੀਂ ਫੋਟੋਆਂ ਵਿਚ ਐਕਸ਼ਨ ਕਰਦੇ ਹੁੰਦੇ, ਇਹ ਸਾਨੂੰ ਦੱਸਦਾ ਹੁੰਦਾ ਸੀ ਬਈ ਇਸ ਤਰ੍ਹਾਂ ਕਰਨਾ ਹੈ। ਬੇਬੇ ਬਾਪੂ ਦਾ ਕੱਲਾ-ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ। ਯਾਰ ਬਾਪੂ ਨਾਲ ਗੱਲ ਹੋਈ ਬਾਪੂ ਦਾ ਹੌਸਲਾ ਟੁੱਟ ਗਿਆ, ਉਸ ਪਿਓ 'ਤੇ ਕੀ ਬੀਤਦੀ ਹੋਵੇਗੀ ਜਿਸ ਦਾ ਕੱਲਾ-ਕੱਲਾ ਪੁੱਤ ਛੋਟੀ ਉਮਰ 'ਚ ਦੁਨੀਆਂ ਤੋਂ ਚਲਿਆ ਗਿਆ।

(For more Punjabi news apart from Soni Crew Gurpreet death News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement