ਖ਼ਬਰਾਂ |

ਤਾਜ਼ਾ |

Nseeb v/s Diljit Dosanjh News: ਪੰਜਾਬੀ ਗਾਇਕ ਨਸੀਬ ਨੂੰ ਦਿਲਜੀਤ ਦੁਸਾਂਝ ਨੇ ਦਿੱਤਾ ਕਰਾਰਾ ਜਵਾਬ
Published : May 8, 2024, 2:10 pm IST
Updated : May 8, 2024, 3:02 pm IST
SHARE ARTICLE
Nseeb v/s Diljit Dosanjh News in punjabi
Nseeb v/s Diljit Dosanjh News in punjabi

Nseeb v/s Diljit Dosanjh News:  ਨਸੀਬ ਨੇ ਦਿਲਜੀਤ ਦੁਸਾਂਝ ਦੇ ਟੋਪੀ ਪਾਉਣ 'ਤੇ ਨਿਸ਼ਾਨਾ ਸਾਧਿਆ ਸੀ।

Nseeb v/s Diljit Dosanjh News in punjabi: ਪੰਜਾਬੀ ਕਲਾਕਾਰ ਨਸੀਬ ਤੇ ਦਿਲਜੀਤ ਦੁਸਾਂਝ ਵਿਚਾਲੇ ਆਪਸੀ ਜੰਗ ਸ਼ੁਰੂ ਹੋ ਗਈ ਹੈ। ਹੁਣ ਦਿਲਜੀਤ ਦੁਸਾਂਝ ਨੇ ਗਾਇਕ ਨਸੀਬ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਇੰਸਟਾਗ੍ਰਾਮ 'ਤੇ ਸਟੋਰੀ ਪੋਸਟ ਕਰਦੇ ਹੋਏ ਕਿਹਾ ਕਿ ''ਸਭ ਗੋਬਿੰਦ ਹੈ'' ਨਸੀਬ ਵੀਰੇ ਬਹੁਤ ਬਹੁਤ ਪਿਆਰ ਤੁਹਾਨੂੰ। ਰੱਬ ਤੁਹਾਨੂੰ ਬਹੁਤ ਤਰੱਕੀ ਦੇਵੇ ਤੇ ਚੜ੍ਹਦੀਕਲਾ ‘ਚ ਰੱਖੇ ਉਹ (ਰੱਬ) ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਜਵਾਬ ਵੀ ਦੇ ਰਿਹਾ ਹੈ। ਮੇਰੇ ਵੱਲੋਂ ਸਿਰਫ ਤੁਹਾਨੂੰ ਪਿਆਰ ਹੀ ਹੈ, ਸ਼ੁਕਰ।  ਦਿਲਜੀਤ ਦੁਸਾਂਝ ਦੀ ਇਸ ਪੋਸਟ 'ਤੇ ਪ੍ਰਸੰਸ਼ਕ ਪ੍ਰਤੀਕਰਮ ਦੇ ਰਹੇ ਹਨ। 

ਇਹ ਵੀ ਪੜ੍ਹੋ: Haryana News : ਭਾਰਤ ਵਿਚ ਕੁਲਫੀ ਵੇਚ ਕੇ ਆਪਣੇ ਪ੍ਰਵਾਰ ਦਾ ਢਿੱਡ ਭਰ ਰਹੇ ਪਾਕਿ ਦੇ ਸਾਬਕਾ ਸੰਸਦ ਮੈਂਬਰ ਦਿਵਿਆਰਾਮ

photophoto

 ਆਖਰ ਪਹਿਲਾਂ ਨਸੀਬ ਨੇ ਕੀ ਕਿਹਾ ਸੀ?
 ਨਸੀਬ ਨੇ ਇਕ ਇੰਸਟਾਗ੍ਰਾਮ ਸਟੋਰੀ ਪਾ ਕੇ ਦਿਲਜੀਤ ਦੁਸਾਂਝ ਦੇ ਟੋਪੀ ਪਾਉਣ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਇਸ ਪੋਸਟ ਵਿਚ ਦਿਲਜੀਤ ਦੁਸਾਂਝ ਦਾ ਗੀਤ 'ਮੈਂ ਹੂੰ ਪੰਜਾਬ' ਨਾਲ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਤੁਸੀਂ ਪੰਜਾਬ ਨਹੀਂ ਹੋ, ਜਾ ਕੇ ਪੱਗ ਬੰਨਣੀ ਸਿੱਖੋ। ਪੰਜਾਬ ਡਰਪੋਕਾਂ ਦਾ ਨਹੀਂ, ਯੋਧਿਆਂ ਦਾ ਹੈ। 

ਇਹ ਵੀ ਪੜ੍ਹੋ: Kapil Sibal News: 'ਬਾਬਰੀ ਮਸਜਿਦ ਦਾ ਤਾਲਾ ਰਾਮ ਮੰਦਰ 'ਚ..', ਕਪਿਲ ਸਿੱਬਲ ਨੇ PM ਮੋਦੀ ਦੇ ਬਿਆਨ 'ਤੇ ਕਿਹਾ- ਤੁਹਾਡੀ ਐਕਸਪਾਇਰੀ ਡੇਟ ਆ ਗਈ 

photophoto

 ਇਸ ਤੋਂ ਬਾਅਦ ਦਿਲਜੀਤ ਨੇ ਨਸੀਬ ਨੂੰ ਇੰਸਟਾਗ੍ਰਾਮ ਰਾਹੀਂ ਕਰਾਰਾ ਜਵਾਬ ਦਿੱਤਾ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Nseeb v/s Diljit Dosanjh News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement