ਚੀਨ ਤੋਂ ਸਲਮਾਨ ਨੂੰ ਮਿਲਣ ਪਹੁੰਚਿਆ ਅਨੋਖਾ ਫੈਨ
Published : Jun 8, 2019, 1:17 pm IST
Updated : Jun 8, 2019, 1:18 pm IST
SHARE ARTICLE
Salman Khan chinese fan video viral come to India to meet him Bharat
Salman Khan chinese fan video viral come to India to meet him Bharat

ਸੋਸ਼ਲ ਮੀਡੀਆ 'ਤੇ ਵੀਡੀਉ ਹੋਈ ਜਨਤਕ

ਨਵੀਂ ਦਿੱਲੀ: ਭਾਰਤ ਫ਼ਿਲਮ ਨੇ ਇਹਨਾਂ ਦਿਨਾਂ ਵਿਚ ਬਾਕਸ ਆਫਿਸ ਤੇ ਧਮਾਲ ਮਚਾਈ ਹੋਈ ਹੈ। ਸਲਮਾਨ ਖ਼ਾਨ ਦੇ ਚਹੇਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਲਮਾਨ ਕਦੇ ਵੀ ਅਪਣੇ ਚਹੇਤਿਆਂ ਨੂੰ ਨਿਰਾਸ਼ ਕਰਦੇ। ਇਸ ਕਰਕੇ ਉਹਨਾਂ ਦੀਆਂ ਫ਼ਿਲਮਾਂ ਵਿਦੇਸ਼ਾਂ ਵਿਚ ਸੁਪਰਹਿੱਟ ਹੁੰਦੀਆਂ ਹਨ। ਵਿਦੇਸ਼ੀ ਫੈਨਸ ਤੋਂ ਵੀ ਸਲਮਾਨ ਖ਼ਾਨ ਨੂੰ ਹਮੇਸ਼ਾ ਪਿਆਰ ਮਿਲਦਾ ਰਿਹਾ ਹੈ। ਸਲਮਾਨ ਖ਼ਾਨ ਅਤੇ ਉਹਨਾਂ ਦੇ ਇਕ ਚਹੇਤੇ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਜਨਤਕ ਹੋ ਰਿਹਾ ਹੈ।

Salman KhanSalman Khan

ਵੀਡੀਉ ਵਿਚ ਸਲਮਾਨ ਖ਼ਾਨ ਅਪਣੇ ਚੀਨ ਤੋਂ ਆਏ ਫੈਨ ਨੂੰ ਮਿਲ ਰਹੇ ਹਨ। ਚੀਨ ਤੋਂ ਆਏ ਸਲਮਾਨ ਖ਼ਾਨ ਦਾ ਫੈਨ ਵੀ ਅਪਣੇ ਪਸੰਦੀਦਾ ਅਦਾਕਾਰ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਉ ਨੂੰ ਆਮਿਰ ਖ਼ਾਨ ਸਲਮਾਨ ਖ਼ਾਨ ਫੈਨਸ ਕਲਬ ਨੇ ਸ਼ੇਅਰ ਕੀਤਾ ਹੈ। ਇਸ ਵੀਡੀਉ ਨੂੰ ਦੇਖ ਸਲਮਾਨ ਦੇ ਚਹੇਤੇ ਬਹੁਤ ਕਮੈਂਟ ਕਰ ਰਹੇ ਹਨ। ਵੀਡੀਉ ਵਿਚ ਚੀਨ ਤੋਂ ਆਇਆ ਫੈਨ ਸਲਮਾਨ ਖ਼ਾਨ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹੈ।

 

 
 
 
 
 
 
 
 
 
 
 
 
 

我什么时候才能见到他啊!?呜呜呜呜呜呜#salmankhanfans #salmankhansmile #salman #beingsalmankhan #salmankhan

A post shared by 萨米 (@aamirsalmankhan_fanpage) on

 

ਫੈਨ ਕਲਬ ਨੇ ਇਸ ਵੀਡੀਉ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ ਉਹ ਉਸ ਨੂੰ ਕਦੋਂ ਦੇਖ ਸਕੇਗਾ। ਦਸ ਦਈਏ ਕਿ ਹਾਲ ਹੀ ਵਿਚ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੇ ਰਿਲੀਜ਼ ਹੁੰਦੇ ਹੀ ਸਲਮਾਨ ਖ਼ਾਨ ਦੇ ਜੀਵਨ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਬਣ ਗਈ ਹੈ।

ਸਲਮਾਨ ਖ਼ਾਨ ਨੇ ਅਪਣੇ ਟਵਿਟਰ ਹੈਂਡਲ ਦੇ ਜ਼ਰੀਏ ਅਪਣੇ ਚਹੇਤਿਆਂ ਦਾ ਧੰਨਵਾਦ ਵੀ ਕੀਤਾ ਹੈ। ਇਸ ਫ਼ਿਲਮ ਵਿਚ ਅਦਾਕਾਰਾ ਕੈਟਰੀਨਾ ਕੈਫ, ਦਿਸ਼ਾ ਪਟਾਨੀ ਅਤੇ ਸੁਨੀਲ ਗ੍ਰੋਵਰ ਵੀ ਨਜ਼ਰ ਆਉਣਗੇ। ਅਲੀ ਅੱਬਾਸ ਜ਼ਫਰ ਦੀ ਇਸ ਫ਼ਿਲਮ ਦੀ ਸਾਰਿਆਂ ਨੇ ਬਹੁਤ ਸ਼ਲਾਘਾ ਕੀਤੀ ਹੈ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement