ਰਣਬੀਰ ਦੀ ਬਾਓਪਿਕ ਦੀ ਚਲ ਰਹੀ ਹੈ ਤਿਆਰੀ
Published : Jul 8, 2019, 3:13 pm IST
Updated : Jul 8, 2019, 3:13 pm IST
SHARE ARTICLE
Actor sharib hashmi shared a post about ranveer singh and kapil dev
Actor sharib hashmi shared a post about ranveer singh and kapil dev

ਬਾਲੀਵੁੱਡ ਅਦਾਕਾਰਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਟ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ 83 ਅਗਲੇ ਸਾਲ ਰਿਲੀਜ਼ ਹੋਵੇਗੀ। ਪਰ ਹੁਣ ਤੋਂ ਹੀ ਰਣਵੀਰ ਸਿੰਘ ਦੀ ਫ਼ਿਲਮ ਦਾ ਹਰ ਤਰ੍ਹਾਂ ਬੋਲਬਾਲਾ ਹੈ। ਹਾਲ ਹੀ ਵਿਚ ਸਲਮਡਾਗ  ਮਿਲਿਆਨੇਅਰ ਅਦਾਕਾਰ ਸ਼ਾਰਿਬ ਹਾਸ਼ਮੀ ਨੇ ਇਕ ਟਵੀਟ ਕੀਤਾ ਹੈ ਜੋ ਸੋਸ਼ਲ ਮੀਡੀਆ ਤੇ ਕਾਫ਼ੀ ਜਨਤਕ ਹੋਇਆ ਹੈ। ਸ਼ਾਰਿਬ ਹਾਸ਼ਮੀ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਇਕ ਫ਼ੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਕਿਹਾ ਕਿ ਕਪਿਲ ਰਣਵੀਰ ਸਿੰਘ ਦੀ ਬਾਓਪਿਕ ਬਣਾਉਣ ਦੀ ਤਿਆਰੀ ਕਰ ਰਹੇ ਹਨ।



 

ਸਾਰਿਬ ਨੇ ਇਸ ਪੋਸਟ 'ਤੇ ਫ਼ੈਨਸ ਦੇ ਨਾਲ ਨਾਲ ਬਾਲੀਵੁੱਡ ਅਦਾਕਾਰ ਵੀ ਬਹੁਤ ਰਿਐਕਟ ਕਰ ਰਹੇ  ਹਨ। ਸ਼ਾਰਿਬ ਦੀ ਇਸ ਪੋਸਟ 'ਤੇ ਅਦਾਕਾਰ ਰਿਤੇਸ਼ ਦੇਸ਼ਮੁੱਖ ਨੇ ਵੀ ਰਿਐਕਟ ਕੀਤਾ ਹੈ। ਕ੍ਰਿਕਟਰ ਕਪਿਲ ਦੇਵ ਦੀ ਜਨਤਕ ਹੋ ਰਹੀ ਇਸ ਫ਼ੋਟੋ ਵਿਚ ਉਹਨਾਂ ਨੇ ਅਦਾਕਾਰ ਰਣਵੀਰ ਸਿੰਘ ਦੀ ਤਰ੍ਹਾਂ ਬਿਲਕੁੱਲ ਅਤਰੰਗੀ ਕਪੜੇ ਪਾਏ ਹੋਏ ਹਨ। ਜਿਸ ਤੇ ਸ਼ਾਰਿਬ ਹਾਸ਼ਮੀ ਨੇ ਮਜਾਕੀਆ ਲਹਿਜੇ ਵਿਚ ਰਣਵੀਰ ਦੀ ਬਾਓਪਿਕ ਬਣਾਉਣ ਦੀ ਗੱਲ ਕਹੀ ਹੈ।

ਦਸ ਦਈਏ ਕਿ ਰਣਵੀਰ ਸਿੰਘ ਡਾਇਰੈਕਟਰ ਕਬੀਰ ਖ਼ਾਨ ਨਾਲ ਦੇਸ਼ ਦੇ ਪਹਿਲੇ ਵਰਲਡ ਕੱਪ ਦੀ ਕਹਾਣੀ ਨੂੰ ਵੱਡੇ ਪਰਦੇ 'ਤੇ ਉਤਾਰ ਰਹੇ ਹਨ। ਇਸ ਫ਼ਿਲਮ ਵਿਚ ਰਣਵੀਰ ਸਿੰਘ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। 2020 ਵਿਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੇ ਜ਼ਰੀਏ ਭਾਰਤੀ ਟੀਮ ਦੇ ਪਹਿਲਾ ਵਰਲਡ ਕੱਪ ਜਿੱਤਣ ਦੇ ਸੰਘਰਸ਼ ਅਤੇ ਉਸ ਦੀ ਕਹਾਣੀ ਨੂ ਦਿਖਾਇਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement