ਸ਼ਹਿਨਾਜ਼ ਗਿੱਲ ਤੇ ਸ਼ੈਫਲੀ ਜ਼ਰੀਵਾਲਾ ਨੂੰ ਰਾਖੀ ਸਾਵੰਤ ਨੇ ਸੁਣਾਈਆ ਖਰੀਆ-ਖਰੀਆ
Published : Nov 9, 2019, 12:57 pm IST
Updated : Nov 9, 2019, 12:57 pm IST
SHARE ARTICLE
Rakhi Sawant
Rakhi Sawant

ਦਰਅਸਲ ਇਕ ਟਾਸਕ ਦੌਰਾਨ ਸ਼ਹਿਨਾਜ਼ ਗਿੱਲ ਦਾ ਵਿਵਹਾਰ ਦੇਖ ਕੇ ਕਾਂਟਾ ਲਗਾ ਗਰਲ ਸ਼ੈਫਲੀ ਜਰੀਵਾਲਾ ਨੇ ਉਸ ਨੂੰ ਪੰਜਾਬ ਦੀ ਰਾਂਖੀ ਸਾਂਵਤ ਕਹਿ ਦਿੱਤਾ ਸੀ।

ਨਵੀਂ ਦਿੱਲੀ- ਟੀਵੀ ਦਾ ਸਭ ਤੋਂ ਧਮਾਕੇਦਾਰ ਅਤੇ ਵਿਵਾਦਿਤ ਸ਼ੋਅ ਬਿਗ ਬਾਸ 13, ਲੋਕਾਂ ਦਾ ਖੂਬ ਮਨੋਰੰਜਨ ਕਰਦਾ ਹੈ। 'ਬਿੱਗ ਬੌਸ 13' ਵਿਚ ਹੋਣ ਵਾਲੇ ਨਵੇਂ ਟਾਸਕ ਜਾਂ ਗਤੀਵਿਧੀਆਂ ਦਰਸ਼ਕਾਂ ਨੂੰ ਮਨੋਰੰਜਿਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਕਈ ਵਾਰ ਖੂਬ ਹਸਾਉਂਦਾ ਵੀ ਹੈ। ਪਰ ਹਾਲ ਹੀ ਵਿਚ ਬਿਗ ਬਾਸ ਦੀ ਸਾਬਕਾ ਕੰਟੈਸਟੈਂਟ ਅਤੇ ਅਦਾਕਾਰਾ ਰਾਖੀ ਸਾਵੰਤ ਸ਼ੋਅ ਦੇ ਕੁੱਝ ਮੈਂਬਰਾਂ 'ਤੇ ਬਹੁਤ ਭੜਕੀ ਹੈ। ਇਨ੍ਹਾਂ ਹੀ ਨਹੀਂ ਉਸ ਨੇ ਸ਼ਹਿਨਾਜ਼ ਗਿੱਲ ਅਤੇ ਸ਼ੈਫਲੀ ਜਰੀਵਾਲਾ ਅਤੇ ਹਿਮਾਸ਼ੀ ਖੁਰਾਨਾ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ।

Shefali ZariwalaShefali Zariwala

ਦਰਅਸਲ ਇਕ ਟਾਸਕ ਦੌਰਾਨ ਸ਼ਹਿਨਾਜ਼ ਗਿੱਲ ਦਾ ਵਿਵਹਾਰ ਦੇਖ ਕੇ ਕਾਂਟਾ ਲਗਾ ਗਰਲ ਸ਼ੈਫਲੀ ਜਰੀਵਾਲਾ ਨੇ ਉਸ ਨੂੰ ਪੰਜਾਬ ਦੀ ਰਾਖੀ ਸਾਵੰਤ ਕਹਿ ਦਿੱਤਾ ਸੀ। ਜਿਸ ਨੂੰ ਸੁਣ ਕੇ ਰਾਖੀ ਸਾਵੰਤ ਕਾਫ਼ੀ ਭੜਕੀ ਨਜ਼ ਆ ਰਹੀ ਸੀ। ਰਾਖੀ ਸਾਵੰਤ ਨੇ ਇੰਸਟਾਗ੍ਰਾਮ 'ਤੇ ਆਪਣੀ ਵੀਡੀਓ ਸ਼ੇਅਰ ਕਰ ਕੇ ਸ਼ੈਫਲੀ ਜ਼ਰੀਵਾਲਾ ਅਤੇ ਸ਼ਹਿਨਾਜ਼ ਗਿੱਲ 'ਤੇ ਆਪਣਾ ਗੁੱਸਾ ਕੱਢਿਆ। ਉਸ ਨੇ ਵੀਡੀਓ ਵਿਚ ਕਿਹਾ ਕਿ ''ਤੁਸੀਂ ਲੋਕ ਮੈਨੂੰ ਕੀ ਸਮਝਦੇ ਹੋ ਮੈਂ ਸ਼ਹਿਨਾਜ਼ ਗਿੱਲ ਅਤੇ ਸ਼ੈਫਲੀ ਜ਼ਰੀਵਾਲਾ ਖਿਲਾਫ਼ ਸ਼ਿਕਾਇਤ ਕਰ ਦਿੱਤੀ ਹੈ।

Shehnaz Kaur Gill Shehnaz Kaur Gill

ਮੈਂ ਐਨੀ ਬਿਜ਼ੀ ਰਹਿੰਦੀ ਹਾਂ ਅਤੇ ਤੁਸੀਂ ਲੋਕ ਮੇਰਾ ਨਾਮ ਖਰਾਬ ਕਰਨ 'ਤੇ ਲੱਗੇ ਹੋਏ ਹੋ ਤੁੰਹਾਨੂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਸਲਮਾਨ ਖ਼ਾਨ ਇਹ ਲੋਕ ਮੇਰਾ ਨਾਮ ਖਰਾਬ ਕਰ ਰਹੇ ਹਨ ਬਿਗ ਬਾਸ ਵਿਚ।'' ਰਾਖੀ ਸਾਵੰਤ ਨੇ ਆਪਣ ਇਕ ਵੀਡੀਓ ਵਿਚ ਕਿਹਾ ਕਿ ਇਹ ਸਾਰੇ ਲੋਕ ਮੇਰੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ। ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਟ੍ਰੋਲ ਕਰਦੇ ਹੋਏ। ਰਾਖੀ ਸਾਂਵਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement