ਅੰਬ੍ਰੈਲਾ ਅਕੈਡਮੀ’ ਨਾਲ ਜੁੜੀ ਕੇਟ ਵਾਲਸ਼
Published : May 10, 2018, 1:46 pm IST
Updated : May 10, 2018, 1:46 pm IST
SHARE ARTICLE
Kate Walsh
Kate Walsh

ਡਰਾਮਾ ਸੀਰੀਜ਼ 'ਥਰਟੀਨ ਰੀਜੰਸ ਵਾਏ ’’ ਦੀ ਅਦਾਕਾਰਾ ਕੇਟ ਵਾਲਸ਼ ਆਨਲਾਈਨ ਵੀਡੀਉ ਉਪਲਬਧ ਕਰਾਉਣ ਵਾਲੀ ਮਨੋਰੰਜਨ ਕੰਪਨੀ ਨੈਟਫ਼ਲਿਕਸ ਦੀ ਸੀਰੀਜ਼ 'ਦ ਅੰਬ੍ਰੈਲਾ ਅਕੈਡਮੀ' ...

ਲਾਸ ਏਂਜਲਸ, 10 ਮਈ : ਡਰਾਮਾ ਸੀਰੀਜ਼ 'ਥਰਟੀਨ ਰੀਜੰਸ ਵਾਏ ’’ ਦੀ ਅਦਾਕਾਰਾ ਕੇਟ ਵਾਲਸ਼ ਆਨਲਾਈਨ ਵੀਡੀਉ ਉਪਲਬਧ ਕਰਾਉਣ ਵਾਲੀ ਮਨੋਰੰਜਨ ਕੰਪਨੀ ਨੈਟਫ਼ਲਿਕਸ ਦੀ ਸੀਰੀਜ਼ 'ਦ ਅੰਬ੍ਰੈਲਾ ਅਕੈਡਮੀ' 'ਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਪਸੰਦੀਦਾ ਸੂਚੀ 'ਚ ਸ਼ਾਮਲ ਹੋ ਗਈ ਹੈ। ਇਸ ਪ੍ਰੋਗ੍ਰਾਮ 'ਚ ਉਨ੍ਹਾਂ ਤੋਂ ਇਲਾਵਾ ਅਦਾਕਾਰ ਐਲਨ ਪੇਜ, ਮੈਰੀ ਜੇ ਬਲਿਗ, ਟਾਮ ਹਾਪਰ, ਕੈਮਰੂਨ ਬ੍ਰਿਟੋਨ, ਰਾਬਰਟ ਸ਼ੀਹਾਨ ਕੰਮ ਕਰ ਰਹੇ ਹਨ।

Umbrella Academy Umbrella Academy

'ਫ਼ਾਰਗੋ' ਅਤੇ 'ਆਲਟਰਡ ਕਾਰਬਨ' ਪ੍ਰੋਗ੍ਰਾਮਾਂ ਤੋਂ ਸਸ਼ਹੂਰ ਹੋਏ ਸਟੀਵ ਬਲੈਕਮੈਨ ਇਸ ਪ੍ਰੋਜੈਕਟ ਦੇ ਕਾਰਜਕਾਰੀ ਨਿਰਮਾਤਾ ਹੋਣਗੇ। ਇਹ ਪ੍ਰੋਗ੍ਰਾਮ ਕਾਮਿਕ ਬੁੱਕ ਲੇਖਕ ਗੇਰਾਰਡ ਉਹ ਦੀ ਇਸ ਨਾਂਅ ਦੀ ਕਾਮਿਕ ਲੜੀ ਦਾ ਪਰਿਵਰਤਨ ਹੈ। ਇਸ 'ਚ ਸੁਪਰਹੀਰੋਜ਼ ਦਾ ਇਕ ਖਿੰਡਿਆ ਹੋਇਆ ਪਰਵਾਰ ਅਪਣੇ ਪਿਤਾ ਦੀ ਰਹੱਸ ਭਰੀ ਮੌਤ ਦੀ ਗੁੱਥੀ ਸੁਲਝਾਣ ਲਈ ਨਾਲ ਮਿਲ ਕੇ ਕੰਮ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM
Advertisement