
ਅਕਸ਼ੇ ਕੁਮਾਰ ਅਪਣੀ ਆਉਣ ਵਾਲੀ ਫਿਲਮ ਰਾਮ ਸੇਤੂ ਦੀ ਸ਼ੂਟਿੰਗ ਦੇ ਲਈ...
ਲਖਨਊ: ਅਕਸ਼ੇ ਕੁਮਾਰ ਅਪਣੀ ਆਉਣ ਵਾਲੀ ਫਿਲਮ ਰਾਮ ਸੇਤੂ ਦੀ ਸ਼ੂਟਿੰਗ ਦੇ ਲਈ ਅਪਣੀ ਲੀਡਿੰਗ ਲੇਡੀ ਜੈਕਲੀਨ ਫਰਨਾਂਡਿਸ ਅਤੇ ਨੁਸ਼ਰਤ ਭਰੂਚਾ ਦੇ ਨਾਲ ਅਯੋਧਿਆ ਪਹੁੰਚੇ ਹਨ। ਉਨ੍ਹਾਂ ਨੇ ਅਪਣੀ ਫਿਲਮ ਦੇ ਸ਼ੁਭ ਆਰੰਭ ਦੇ ਨਾਲ ਹੀ ਅਕਸ਼ੇ ਕੁਮਾਰ ਉਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿਤਯਨਾਥ ਨਾਲ ਮੁਲਾਕਾਤ ਵੀ ਕੀਤੀ।