ਕੀ ਸੱਚ 'ਚ 22 ਜਨਵਰੀ ਨੂੰ ਹੈ ਆਲਿਆ - ਰਣਬੀਰ ਦਾ ਵਿਆਹ ? ਵੈਡਿੰਗ ਕਾਰਡ ਵਾਇਰਲ
Published : Oct 22, 2019, 4:58 pm IST
Updated : Oct 22, 2019, 4:58 pm IST
SHARE ARTICLE
Alia Bhatt and Ranbir Kapoor Wedding
Alia Bhatt and Ranbir Kapoor Wedding

ਰਣਬੀਰ ਕਪੂਰ ਅਤੇ ਆਲਿਆ ਭੱਟ ਰਿਲੇਸ਼ਨਸ਼ਿਪ 'ਚ ਹਨ ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਰਹੀ। ਬੇਸ਼ੱਕ ਦੋਵੇਂ ਆਪਣੇ ਰਿਸ਼ਤੇ ਬਾਰੇ ਕਦੇ ਨਹੀਂ ਬੋਲਦੇ....

ਮੁੰਬਈ: ਰਣਬੀਰ ਕਪੂਰ ਅਤੇ ਆਲਿਆ ਭੱਟ ਰਿਲੇਸ਼ਨਸ਼ਿਪ 'ਚ ਹਨ ਇਹ ਗੱਲ ਕਿਸੇ ਤੋਂ ਲੁੱਕੀ ਨਹੀਂ ਰਹੀ। ਬੇਸ਼ੱਕ ਦੋਵੇਂ ਆਪਣੇ ਰਿਸ਼ਤੇ ਬਾਰੇ ਕਦੇ ਨਹੀਂ ਬੋਲਦੇ ਪਰ ਇਸ ਦੇ ਨਾਲ ਹੀ ਦੋਵਾਂ ਦੇ ਵਿਆਹ ਨੂੰ ਲੈ ਕੇ ਆਏ ਦਿਨ ਹੀ ਕੋਈ ਨਾਲ ਕੋਈ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ। ਹੁਣ ਦੋਵਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

ਅਜਿਹੇ 'ਚ ਸਭ ਦੇ ਦਿਲ ‘ਚ ਸਵਾਲ ਉੱਠ ਰਿਹਾ ਹੈ ਕਿ ਕੀ ਰਣਬੀਰ-ਆਲਿਆ ਦਾ ਵਿਆਹ 22 ਜਨਵਰੀ ਨੂੰ ਹੋ ਗਿਆ ਹੈ? ਕੀ ਦੋਵੇਂ ਜੋਧਪੁਰ ਦੇ ਉਮੇਦ ਭਵਨ ਪੈਲੇਸ ‘ਚ ਵਿਆਹ ਕਰ ਰਹੇ ਹਨ? ਪਰ ਜੇਕਰ ਸੋਮਵਾਰ ਰਾਤ ਤੋਂ ਵ੍ਹੱਟਸਐਪ ਗਰੁੱਲ ‘ਚ ਵਾਇਰਲ ਹੋ ਰਹੀ ਇਸ ਵੈਡਿੰਗ ਕਾਰਡ ਦੀ ਤਸਵੀਰ ਨੂੰ ਵੇਖਿਆ ਜਾਵੇ ਤਾਂ ਇਹ ਸਭ ਸੱਚ ਹੈ।

Alia Bhatt and Ranbir Kapoor Alia Bhatt and Ranbir Kapoor

ਪਰ ਇਸ ਤੋਂ ਪਹਿਲਾਂ ਕੀ ਦੋਵਾਂ ਦੇ ਵਿਆਹ ਦੀ ਖ਼ਬਰ ਨੂੰ ਸੱਚ ਜਾਣ ਤੁਸੀਂ ਖੁਸ਼ ਹੋਵੋ ਤਾਂ ਦੱਸ ਦਈਏ ਕਿ ਇਹ ਕਾਰਡ ਨਕਲੀ ਹੀ ਜਿਸ ਨੂੰ ਫੋਟੋਸ਼ੌਪ ਦੀ ਮਦਦ ਨਾਲ ਬਣਾਇਆ ਗਿਆ ਹੈ। ਜਿਸ ਦਾ ਪਤਾ ਆਲਿਆ ਦੇ ਪਿਤਾ ਦੇ ਨਾਂ ਤੋਂ ਹੀ ਲੱਗ ਜਾਂਦਾ ਹੈ ਜਿੱਥੇ ਮਹੇਸ਼ ਭੱਟ ਦੀ ਥਾਂ ਮੁਕੇਸ਼ ਭੱਟ ਲਿੱਖੀਆ ਹੈ।

View this post on Instagram

Good morning ❤ #aliabhatt

A post shared by Viral Bhayani (@viralbhayani) on

ਨਾਲ ਹੀ ਆਲਿਆ ਦੇ ਨਾਂ ਦੇ ਅਖ਼ਰ ਅੰਗਰੇਜ਼ੀ ‘ਚ ਗਲਤ ਲਿੱਖੇ ਹਨ। ਨਾਲ ਹੀ ਕਾਰਡ ਦੀ ਕੁਆਲਟੀ ਵੇਖ ਸਾਫ਼ ਹੈ ਕਿ ਇਹ ਕਾਰਡ ਫਰਜ਼ੀ ਹੈ। ਇਸ ਬਾਰੇ ਜਦੋਂ ਆਲਿਆ ਤੋਂ ਪੁੱਛਿਆ ਗਿਆ ਤਾਂ ਉਸ ਨੇ ਇਸ ਸਵਾਲ ‘ਤੇ ਸਿਰਫ ਮੁਸਕੁਰਾਉਣਾ ਬੇਹਤਰ ਸਮਝਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement