ਕਰਨ ਜੌਹਰ ਵੱਲੋਂ ਸ਼ੇਅਰ ਕੀਤਾ ਲੇਟ ਨਾਈਟ ਪਾਰਟੀ ਦਾ ਵੀਡੀਓ ਵਾਇਰਲ
Published : Jul 28, 2019, 4:47 pm IST
Updated : Jul 28, 2019, 4:52 pm IST
SHARE ARTICLE
 Karan Johar
Karan Johar

ਸਾਰਿਆਂ ਦੇ ਦੋਸਤ ਕਰਨ ਜੌਹਰ ਅਕਸਰ ਪਾਰਟੀ ਕਰਦੇ ਰਹਿੰਦੇ ਹਨ ਅਤੇ ਆਪਣੇ ਘਰ ਵਿਚ ਸਟਾਰਸ ਨਾਲ ਸਮਾਂ ਬਿਤਾਉਂਦੇ ਹਨ।

ਬਾਲੀਵੁੱਡ ਦੇ ਸਟਾਰ ਕਰਨ ਜੌਹਰ ਘਰ ਵਿਚ ਦੋਸਤਾਂ ਨਾਲ ਪਾਰਟੀ ਕਰਨਾ ਪਸੰਦ ਕਰਦੇ ਹਨ। ਸਾਰਿਆਂ ਦੇ ਦੋਸਤ ਕਰਨ ਜੌਹਰ ਅਕਸਰ ਪਾਰਟੀ ਕਰਦੇ ਰਹਿੰਦੇ ਹਨ ਅਤੇ ਆਪਣੇ ਘਰ ਵਿਚ ਸਟਾਰਸ ਨਾਲ ਸਮਾਂ ਬਿਤਾਉਂਦੇ ਹਨ।  ਸ਼ਨੀਵਾਰ ਸ਼ਾਮ ਨੂੰ ਕਰਨ ਨੇ ਅਜਿਹੀ ਪਾਰਟੀ ਦਾ ਆਰਗੇਨਾਈਜ਼ ਕੀਤੀ ਸੀ, ਜਿਸ ਵਿਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ, ਰਣਬੀਰ ਕਪੂਰ, ਵਰੁਣ ਧਵਨ, ਉਹਨਾਂ ਦੀਆਂ ਪ੍ਰੇਮਿਕਾਵਾਂ ਨਤਾਸ਼ਾ ਦਲਾਲ, ਅਰਜੁਨ ਕਪੂਰ, ਮਲਾਇਕਾ ਅਰੋੜਾ, ਵਿੱਕੀ ਕੌਸ਼ਲ, ਸ਼ਾਹਿਦ ਕਪੂਰ, ਉਨ੍ਹਾਂ ਦੀ ਪਤਨੀ ਮੀਰਾ ਕਪੂਰ ਅਤੇ ਡਾਇਰੈਕਟਰ ਜੋਇਆ ਅਖ਼ਤਰ ਵੀ ਪਹੁੰਚੇ।

 

 
 
 
 
 
 
 
 
 
 
 
 
 

Saturday night vibes

A post shared by Karan Johar (@karanjohar) on

 

ਇਸ ਪਾਰਟੀ ਵਿਚ ਕਾਫੀ ਮਸਤੀ ਹੋਈ, ਜਿਸ ਨੂੰ ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ' ਤੇ ਸ਼ੇਅਰ ਕੀਤਾ ਸੀ। ਇਸ ਵੀਡੀਓ ਵਿਚ ਤੁਸੀਂ ਸਾਰੇ ਸਿਤਾਰਿਆਂ ਨੂੰ ਇਕ ਦੂਜੇ ਨਾਲ ਗੱਲਬਾਤ ਕਰਦੇ ਅਤੇ ਸਮੇਂ ਦਾ ਅਨੰਦ ਲੈਂਦੇ ਵੇਖ ਸਕਦੇ ਹੋ। ਸੋਸ਼ਲ ਮੀਡੀਆ 'ਤੇ ਇਨ੍ਹਾਂ ਸਭ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਖੁਦ ਕਰਨ ਜੌਹਰ ਨੇ ਬਣਾਇਆ ਸੀ। ਉਹਨਾਂ ਨੇ ਦੇਰ ਰਾਤ ਇਹ ਵੀਡੀਓ ਸ਼ੇਅਰਕਰਦੇ ਹੋਏ ਲਿਖਿਆ, 'ਸੈਟਰਡੇ ਨਾਈਟ ਵਾਈਬਜ਼'। ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Late Night Party video shared by Karen JoharLate Night Party video shared by Karen Johar

ਜਿੱਥੇ ਕਈ ਪ੍ਰਸ਼ੰਸਕ ਸਿਤਾਰਿਆਂ ਨੂੰ ਇਕੱਠੇ ਸਮਾਂ ਬਿਤਾਉਂਦੇ ਦੇਖ ਕੇ ਖੁਸ਼ ਹੁੰਦੇ ਹਨ, ਉਥੇ ਹੀ ਕਈ ਕਰਨ ਜੌਹਰ ਦੀ ਇਸ ਗੱਲ 'ਤੇ ਟਿੱਪਣੀ ਕਰ ਰਹੇ ਹਨ ਕਿ ਆਲੀਆ ਭੱਟ ਅਤੇ ਰਣਵੀਰ ਸਿੰਘ ਇਸ ਪਾਰਟੀ ਵਿਚ ਕਿਉਂ ਨਹੀਂ ਹਨ। ਦੱਸ ਦੀਏ ਕਿ ਆਲੀਆ ਭੱਟ ਇਸ ਸਮੇਂ ਓਟੀ ਵਿਚ ਫਿਲਮ 'ਸੜਕ 2' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ, ਜਦਕਿ ਰਣਵੀਰ ਸਿੰਘ ਲੰਡਨ' ਚ '83' ਦੀ ਸ਼ੂਟਿੰਗ ਕਰ ਰਹੇ ਹਨ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement