Dance Deewane 2024: ਡਾਂਸ ਦੀਵਾਨੇ ’ਚ ਪੰਜਾਬ ਦੇ ਪੁੱਤ ਤਰਨਜੋਤ ਸਿੰਘ ਦੀ ਪੇਸ਼ਕਾਰੀ ਨੇ ਭਾਵੁਕ ਕੀਤੇ ਫਿਲਮੀ ਸਿਤਾਰੇ
Published : Mar 5, 2024, 5:04 pm IST
Updated : Mar 5, 2024, 5:04 pm IST
SHARE ARTICLE
Dance Deewane 2024: Ludhiana Turban Sikh Taranjot Singh Kathak Wins Hearts
Dance Deewane 2024: Ludhiana Turban Sikh Taranjot Singh Kathak Wins Hearts

ਵੀਡੀਉ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ

Dance Deewane 2024: ਡਾਂਸ ਦੀਵਾਨੇ ਟੈਲੀਵਿਜ਼ਨ 'ਤੇ ਸੱਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਅਤੇ ਮਸ਼ਹੂਰ ਡਾਂਸ ਰਿਐਲਿਟੀ ਸ਼ੋਅਜ਼ ਵਿਚੋਂ ਇਕ ਹੈ। ਇਸ ਦੇ ਮੌਜੂਦਾ ਸੀਜ਼ਨ ਵਿਚ ਪ੍ਰਤਿਭਾ ਦੀ ਗੱਲ ਕਰੀਏ ਤਾਂ ਸਾਰੇ ਪ੍ਰਤੀਯੋਗੀ ਸ਼ਲਾਘਾਯੋਗ ਪੇਸ਼ਕਾਰੀ ਦੇ ਰਹੇ ਹਨ।

ਮੌਜੂਦਾ ਐਪੀਸੋਡ ਵਿਚ ਲੁਧਿਆਣਾ ਵਾਸੀ ਤਰਨਜੋਤ ਸਿੰਘ ਅਤੇ ਕੇਸ਼ਵੀ ਅਗਰਵਾਲ ਵਲੋਂ ਇਕ ਭਾਵੁਕ ਪੇਸ਼ਕਾਰੀ ਦਿਤੀ ਗਈ। ਇਸ ਦੀ ਵੀਡੀਉ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਡਾਂਸ ਦੌਰਾਨ ਤਰਨਜੋਤ ਸਿੰਘ ਨੇ ਤਲਵਾਰ ਨਾਲ ਵੀ ਕਰਤੱਬ ਦਿਖਾਏ।

ਇਹ ਪੇਸ਼ਕਾਰੀ ਇੰਨੀ ਜ਼ਿਆਦਾ ਭਾਵੁਕ ਸੀ ਕਿ ਇਸ ਨੂੰ ਦੇਖ ਕੇ ਜੱਜ ਮਾਧੂਰੀ ਦਿਕਸ਼ਿਤ,ਅਦਾਕਾਰ ਸੁਨੀਲ ਸ਼ੈਟੀ ਅਤੇ ਹੋਸਟ ਭਾਰਤੀ ਵੀ ਭਾਵੁਕ ਹੋ ਗਏ। ਉਨ੍ਹਾਂ ਦੋਹਾਂ ਨੇ ਕੇਸਰੀ ਫਿਲਮ ਦੇ ਗੀਤ ‘ਤੇਰੀ ਮਿੱਟੀ’ ਉਤੇ ਡਾਂਸ ਕੀਤਾ। ਉਨ੍ਹਾਂ ਦੀ ਪੇਸ਼ਕਾਰੀ ਦੇਖਣ ਮਗਰੋਂ ਮਾਧੂਰੀ ਦਿਕਸ਼ਿਤ ਸਟੇਜ਼ ਉਤੇ ਆ ਗਏ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਇਸ ਡਾਂਸ ਨੂੰ ਦੇਖ ਕੇ ਬਾਕੀ ਪ੍ਰਤੀਯੋਗੀਆਂ ਦੀਆਂ ਅੱਖਾਂ ਵਿਚ ਵੀ ਹੰਝੂ ਆ ਗਏ।

 (For more Punjabi news apart from Dance Deewane 2024 Ludhiana Turban Sikh Taranjot Singh Kathak Wins Hearts, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement