‘ਨਿੱਕਾ ਜ਼ੈਲਦਾਰ-2’ ਦਾ ਟ੍ਰੇਲਰ ਹੋਇਆ ਰਿਲੀਜ਼
Published : Aug 19, 2017, 12:05 pm IST
Updated : Mar 21, 2018, 3:03 pm IST
SHARE ARTICLE
Nikka Zaildar 2
Nikka Zaildar 2

ਫ਼ਿਲਮ 'ਨਿੱਕਾ ਜ਼ੈਲਦਾਰ' ਦੀ ਬਹੁਤ ਵੱਡੀ ਪ੍ਰਸਿੱਧੀ ਪ੍ਰਾਪਤ ਹੋਣ ਦੇ ਬਾਅਦ, ਫ਼ਿਲਮ ਦੇ ਨਿਰਮਾਤਾ ਨਿੱਕਾ ਜ਼ੈਲਦਾਰ-2 ਬਣਾਉਣ ਜਾ ਰਹੇ ਹਨ।

ਫ਼ਿਲਮ 'ਨਿੱਕਾ ਜ਼ੈਲਦਾਰ' ਦੀ ਬਹੁਤ ਵੱਡੀ ਪ੍ਰਸਿੱਧੀ ਪ੍ਰਾਪਤ ਹੋਣ ਦੇ ਬਾਅਦ, ਫ਼ਿਲਮ ਦੇ ਨਿਰਮਾਤਾ ਨਿੱਕਾ ਜ਼ੈਲਦਾਰ-2 ਬਣਾਉਣ ਜਾ ਰਹੇ ਹਨ। ਫ਼ਿਲਮ 'ਨਿੱਕਾ ਜ਼ੈਲਦਾਰ' ਇੱਕ ਹਾਸੇ-ਮਖੌਲ ਤੇ ਅਧਾਰਿਤ ਸੀ ਅਤੇ ਸਭ ਨੇ ਫ਼ਿਲਮ ਦੀ ਸ਼ਲਾਘਾ ਕੀਤੀ ਸੀ। Patiala Motion Pictures ਦੀ ਫ਼ਿਲਮ ਨਿੱਕਾ ਜ਼ੈਲਦਾਰ-2 ਵਿਚ ਐਮੀ ਵਿਰਕ, ਸੋਨਮ ਬਾਜਵਾ, ਵਾਮੀਕਾ ਗੱਬੀ, ਰਾਣਾ ਰਣਬੀਰ ਅਤੇ ਨਿਰਮਲ ਰਿਸ਼ੀ ਲੀਡ ਰੋਲ ਅਦਾ ਕਰ ਰਹੇ ਹਨ।

ਨਿੱਕਾ ਜ਼ੈਲਦਾਰ ਦਾ ਸੀਕੁਅਲ ਬਣ ਤਿਆਰ ਹੋ ਚੁੱਕਾ ਹੈ। ‘ਨਿੱਕਾ ਜ਼ੈਲਦਾਰ-2’ ਫ਼ਿਲਮ 22 ਸਤੰਬਰ ਨੂੰ 2017 ਨੂੰ ਰਿਲੀਜ਼ ਹੋਵੇਗੀ ਹੈ। 'ਨਿੱਕਾ ਜ਼ੈਲਦਾਰ-2’  ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਫਿਰ ਤੋਂ 'ਨਿੱਕਾ ਜ਼ੈਲਦਾਰ-2’ ' ਰਾਹੀਂ ਲੋਕਾਂ ਨੂੰ ਹਸਾਉਣ ਲਈ ਤਿਆਰ ਹੈ।

‘ਨਿੱਕਾ ਜ਼ੈਲਦਾਰ-2' ਦੇ ਸੀਕੁਅਲ ਵਿਚ ਵਮੀਕਾ ਗੱਬੀ ਵੀ ਨਜ਼ਰ ਆਵੇਗੀ। ਫਿਲਮ ਦੇ ਨਿਰਮਾਤਾ ਅਮਨੀਤ ਸ਼ੇਰ ਸਿੰਘ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਫਿਲਮ ਦੀ ਘੋਸ਼ਣਾ ਕਰ ਦਿੱਤੀ ਹੈ। 'ਨਿੱਕਾ ਜ਼ੈਲਦਾਰ-2’ ਨੂੰ ਲੋਕਧੁਨ ਦੁਆਰਾ ਰਿਲੀਜ਼ ਕੀਤਾ ਜਾ ਰਿਹਾ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement