ਟਾਇਸਨ ਸਿਧੂ ਦਾ ਗੀਤ 'ਨਜ਼ਾਰੇ' ਹੋਇਆ ਰਿਲੀਜ਼
Published : Jan 24, 2019, 7:01 pm IST
Updated : Jan 24, 2019, 7:01 pm IST
SHARE ARTICLE
Tyson Sidhu
Tyson Sidhu

ਜੱਟਾ ਵੇ' 'ਕਿਰਦਾਰ' 'ਬੰਦੂਕਾਂ' 'ਮਰਦ ਦਲੇਰ' ਗੀਤਾ ਦੇ ਨਾਲ ਲੋਕਾਂ ਵਿਚ ਅਪਣੀ ਪਛਾਣ ਬਨਾਉਣ ਵਾਲੇ ਟਾਇਸਨ ਸਿਧੂ ਅਪਜ਼ਾ ਨਵਾਂ ਗੀਤ 'ਨਜ਼ਾਰੇ' ਦੇ ਨਾਲ ਲੋਕਾਂ ਦੇ...

ਚੰਡੀਗੜ੍ਹ : 'ਜੱਟਾ ਵੇ' 'ਕਿਰਦਾਰ' 'ਬੰਦੂਕਾਂ' 'ਮਰਦ ਦਲੇਰ' ਗੀਤਾ ਦੇ ਨਾਲ ਲੋਕਾਂ ਵਿਚ ਅਪਣੀ ਪਛਾਣ ਬਨਾਉਣ ਵਾਲੇ ਟਾਇਸਨ ਸਿਧੂ ਅਪਜ਼ਾ ਨਵਾਂ ਗੀਤ 'ਨਜ਼ਾਰੇ' ਦੇ ਨਾਲ ਲੋਕਾਂ ਦੇ ਰੂਬਰੂ ਹੋ ਚੁੱਕੇ ਹਨ। ਇਹ ਗੀਤ ਟਾਇਸਨ ਸਿਧੂ ਦੇ ਦੁਆਰਾਂ ਹੀ ਗਾਇਆ ਗਿਆ ਹੈ ਤੇ ਇਹ ਗੀਤ ਟਾਇਸਨ  ਸਿਧੂ ਦੀ ਕਲਮ ਦੇ ਵਿਚੋਂ ਹੀ ਨਿਕਲਿਆ ਹੈ।

ਇਸ ਗੀਤ ਨੂੰ ਮਿਊਜ਼ਿਕ 'Krul72' ਨੇ ਦਿਤਾ ਹੈ ਅਤੇ ਬੰਟੀ ਬੈਂਸ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਟਾਇਸਨ ਸਿਧੂ ਦੇ ਪਹਿਲੇ ਗੀਤਾਂ ਨੂੰ ਲੋਕਾਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਹੈ। ਇਸੇ ਤਰ੍ਹਾਂ ਹੁਣ ਇਸ ਗੀਤ ਨੂੰ ਵੀ ਲੋਕਾਂ ਵਲੋਂ ਭਰਮਾਂ ਹੁੰਗਾਰਾ ਮਿਲਿਆ ਹੈ। ਇਸ ਗੀਤ 'ਚ ਉਨ੍ਹਾਂ ਨੇ ਦੁੱਖ - ਸੁੱਖ ਦੀ ਗੱਲ ਕੀਤੀ ਹੈ ਤੇ ਨਾਲ ਹੀ ਦੋਸਤੀ ਦੀ ਗੱਲ ਕੀਤੀ ਹੈ। ਇਹ ਗੀਤ ਬ੍ਰਾਂਡ ਬੀ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement