
Singer Jassie Gill News: ਗਾਇਕ ਦੀ ਫੋਟੋਆਂ 'ਤੇ ਫੈਨਸ ਕਰ ਰਹੇ ਟਿੱਪਣੀਆਂ
Singer Jassie Gill news latest pics News in punjabi : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੂੰ ਭਲਾ ਕੌਣ ਨਹੀਂ ਜਾਣਦਾ। ਜੱਸੀ ਗਿੱਲ ਪੰਜਾਬੀ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਨਾਂ ਹੈ।
Singer Jassie Gill news latest pics News in punjabi
ਇਹ ਵੀ ਪੜ੍ਹੋ: Canada News: ਕੈਨੇਡਾ ਵਿਚ ਜ਼ਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ
ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਤੇ ਫਿਲਮਾਂ ਦਿੱਤੀਆਂ ਹਨ ਪਰ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੱਸੀ ਗਿੱਲ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਜੱਸੀ ਗਿੱਲ ਬਹੁਤ ਹੀ ਪਤਲੇ ਕਮਜ਼ੋਰ ਨਜ਼ਰ ਆ ਰਿਹਾ ਹੈ।
Singer Jassie Gill news latest pics News in punjabi
ਇਹ ਵੀ ਪੜ੍ਹੋ: Abohar News: ਅਬੋਹਰ 'ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖ਼ਮੀ
ਦੱਸ ਦੇਈਏ ਕਿ ਜੱਸੀ ਗਿੱਲ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਕੈਪਸ਼ਨ 'ਚ ਲਿਖਿਆ, ''ਇਹ ਤਸਵੀਰਾਂ 'ਫੁਰਤੀਲਾ' ਦੀ ਲੁੱਕ ਟੈਸਟ ਦੀ ਹੈ। ਇਹ ਮੂਵੀ ਮੇਰੇ ਲਈ ਬਹੁਤ ਡਿਫਰੈਂਟ ਤੇ ਸਪੈਸ਼ਲ ਹੈ । ਉਮੀਦ ਹੈ ਤੁਹਾਨੂੰ ਇਹ ਕਰੈਕਟਰ ਤੇ ਮੂਵੀ ਚੰਗੀ ਲੱਗੇਗੀ। ਮੇਰੇ ਲਈ ਬਹੁਤ ਪਿਆਰਾ ਕਰੈਕਟਰ ਹੈ ਤੇ ਉਮੀਦ ਹੈ ਕਿ ਤੁਹਾਨੂੰ ਵੀ ਪਿਆਰ ਹੋਵੇਗਾ ਇਸ ਕਿਰਦਾਰ ਨਾਲ।''
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Singer Jassie Gill news latest pics News in punjabi , turned in Abohar, stay tuned to Rozana Spokesman)