ਸਿਖਰ ਦੁਪਹਿਰ ਵਾਂਗ ਚਮਕੀ 'ਸੋਨਮ ਬਾਜਵਾ' ਵੇਖੋ ਤਸਵੀਰਾਂ
Published : Jan 31, 2019, 4:58 pm IST
Updated : Jan 31, 2019, 4:58 pm IST
SHARE ARTICLE
Sonam Bajwa
Sonam Bajwa

ਅਪਣੀ ਸਾਦਗੀ ਅਤੇ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਪਾਲੀਵੁਡ ਅਦਾਕਾਰ ਸੋਨਮ ਬਾਜਵਾ ਨੇ ਹਾਲ ਹੀ 'ਚ ਅਪਣੀਆਂ ਤਸਵੀਰਾਂ ਸੋਸ਼ਲ ਮੀਡੀਆ...

ਚੰਡੀਗੜ੍ਹ : ਅਪਣੀ ਸਾਦਗੀ ਅਤੇ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਪਾਲੀਵੁਡ ਅਦਾਕਾਰ 'ਸੋਨਮ ਬਾਜਵਾ' ਨੇ ਹਾਲ ਹੀ 'ਚ ਅਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ। ਜਿਸ ਵਿਚ ਉਹ ਧੁੱਪ ਦਾ ਨਿੱਘ ਮਾਣ ਰਹੀ ਹੈ। ਜਿਥੇ ਸੂਰਜ ਦੀ ਚਮਕ ਵੀ ਸੋਨਮ ਦੇ ਅਗੇ ਫਿੱਕੀ ਪੈ ਰਹੀ ਹੈ। ਸੋਨਮ ਬਾਜਵਾ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ।

Sonam BajwaSonam Bajwa

ਅਪਣੀ ਸ਼ੂਟਿੰਗ ਅਤੇ ਜ਼ਿੰਦਗੀ ਨਾਲ ਸਬੰਧਿਤ ਜਾਣਕਾਰੀ ਹਮੇਸ਼ਾ ਅਪਡੇਟ ਕਰਦੀ ਰਹਿੰਦੀ ਹੈ। ਸਿਖਰ ਦੁਪਹਿਰੇ ਧੁੱਪ ਵਾਂਗ ਚਮਕਦੀ ਸੋਨਮ ਨੇ ਅਪਣੀਆਂ ਫੋਟੋਆਂ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ "ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲਗਦੀ ਦੁਪਹਿਰ।"

View this post on Instagram

tere shehar wali sanu , kini sohni lagdi dupehar ?

A post shared by Sonam Bajwa (@sonambajwa) on

ਸੋਨਮ ਬਾਜਵਾ ਦੀ ਅਦਾਕਾਰੀ ਦਾ ਜਾਦੂ ਹਮੇਸ਼ਾ ਹੀ ਦਰਸ਼ਕਾਂ ਦੇ ਉਤੇ ਚਲਦਾ ਹੈ। ਸੋਨਮ ਬਾਜਵਾ 'ਕੈਰੀ ਆਨ ਜੱਟਾ 2', 'ਨਿੱਕਾ ਜ਼ੈਲਦਾਰ 2', 'ਮੰਜੇ ਬਿਸਤਰੇ' ਅਤੇ 'ਸਰਦਾਰ ਜੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। 'ਪੰਜਾਬ 1984' ਫਿਲਮ ਵਿਚ ਸੋਨਮ ਦੀ ਅਦਾਕਾਰੀ ਦੀ ਦਰਸ਼ਕਾਂ ਵਲੋਂ ਕਾਫੀ ਪ੍ਰਸੰਸਾ ਕੀਤੀ ਗਈ ਸੀ।

SonamSonam

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement