ਮਹਾਰਾਸ਼ਟਰ - ਪੰਜਾਬ ਮਿਲ ਕੇ ਕਰਨਗੇ ਕਿਸਾਨ ਉਤਪਾਦਾਂ ਦੀ ਵਿਕਰੀ
Published : Jul 27, 2018, 4:01 pm IST
Updated : Jul 27, 2018, 4:01 pm IST
SHARE ARTICLE
farming
farming

ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਦਵਾਉਣ ਲਈ ਬਾਜ਼ਾਰ ਨੂੰ ਵੱਡੇ ਪੱਧਰ `ਤੇ ਤਿਆਰ ਕਰਨਾ ਜਰੂਰੀ ਹੈ । ਮਹਾਰਾਸ਼ਟਰ ਸਰਕਾਰ ਨੇ ਰਾਜ ਦੇ

ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਦਵਾਉਣ ਲਈ ਬਾਜ਼ਾਰ ਨੂੰ ਵੱਡੇ ਪੱਧਰ `ਤੇ ਤਿਆਰ ਕਰਨਾ ਜਰੂਰੀ ਹੈ । ਮਹਾਰਾਸ਼ਟਰ ਸਰਕਾਰ ਨੇ ਰਾਜ ਦੇ ਖੇਤੀਬਾੜੀ ਉਤਪਾਦਾਂ ਦੀ ਬਿਹਤਰ ਮਾਰਕੇਟਿੰਗ ਲਈ ਹੋਰ ਰਾਜਾਂ ਨਾਲ ਹੱਥ ਮਿਲਾਉਣ ਦੀ ਰਣਨੀਤੀ ਤਿਆਰ ਕੀਤੀ ਹੈ ।  ਇਸ ਦੇ ਤਹਿਤ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਦੂਜੇ ਰਾਜਾਂ ਵਿਚ ਵੀ ਕੀਤੀ ਜਾਵੇਗੀ।

vegitabelsvegitabels

ਤੁਹਾਨੂੰ ਦਸ ਦੇਈਏ ਕੇ ਹੁਣ ਮਹਾਰਾਸ਼ਟਰ ਖੇਤੀਬਾੜੀ ਵਿਭਾਗ ਨੇ ਪੰਜਾਬ ਸਰਕਾਰ ਦੇ ਨਾਲ ਕਰਾਰ ਕੀਤਾ ਹੈ ।  ਇਸ ਕਰਾਰ  ਦੇ ਮੁਤਾਬਕ ਪੰਜਾਬ  ਦੇ ਸੋਹੰਦੜਾ ਬਰਾਂਡ  ਦੇ ਉਤਪਾਦਾਂ ਦੀ ਵਿਕਰੀ ਮਹਾਰਾਸ਼ਟਰ ਦੀ ਖੇਤੀਬਾੜੀ ਸੰਸਥਾਵਾਂ ਕਰਨਗੀਆਂ, ਅਤੇ ਮਹਾਰਾਸ਼ਟਰ  ਦੇ ਉਤਪਾਦ ਪੰਜਾਬ  ਦੇ ਬਾਜ਼ਾਰਾਂ ਵਿੱਚ ਵੇਚੇ ਜਾ ਸਕਣਗੇ।  ਜਿਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫ਼ਾ ਹੋਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕੇ ਜਿਥੇ ਪੰਜਾਬ ਦੇ ਕਿਸਾਨ ਆਪਣੀ ਚੰਗੇਰੇ ਖੇਤੀ ਲਈ ਜਾਣਿਆ ਜਾਂਦਾ ਹੈ।

vegitabelsvegitabels

  ਉਥੇ ਹੀ ਮਹਾਰਾਸ਼ਟਰ ਦੀਆਂ ਸੰਸਥਾਵਾਂ ਵੀ ਖੇਤੀ ਦੇ ਮਾਮਲੇ `ਚ  ਸੱਭ ਤੋਂ ਅੱਗੇ ਹਨ ।  ਬਿਹਤਰ ਤਕਨੀਕ  ਦੇ ਨਾਲ ਦੋਨਾਂ ਰਾਜਾਂ ਦੀ ਖੇਤੀਬਾੜੀ ਏੰਜੇਸੀਆਂ ਮਿਲ ਕੇ ਕੰਮ ਕਰਨਗੀਆਂ।  ਜਿਸ ਦਾ ਫਾਇਦਾ ਕਿਸਾਨਾਂ ਨੂੰ ਜਿਆਦਾ ਹੋਵੇਗਾ ।  ਪੰਜਾਬ ਸਰਕਾਰ  ਦੇ ਖੇਤੀਬਾੜੀ ਵਿਭਾਗ ਦੀ ਇਕਾਈ ਪੰਜਾਬ ਵਿਪਣਨ ਮਹਾਸੰਘ  ( ਮਾਰਕਫੇਡ )  ਨੇ ਮਹਾਰਾਸ਼ਟਰ ਖੇਤੀਬਾੜੀ ਵਿਭਾਗ ਦੀਆਂ ਤਿੰਨਾਂ ਵੱਡੀ ਸੰਸਥਾਵਾਂ  -  ਮਹਾਰਾਸ਼ਟਰ ਵਿਪਣਨ ਮਹਾਸੰਘ  ( ਮਹਾਮਾਰਕਫੇਡ )  ,  ਵਿਦਰਭ ਪਣਨ ਮਹਾਸੰਘ ਅਤੇ ਮਹਾਰਾਸ਼ਟਰ ਸਹਕਾਰ ਵਿਕਾਸ ਮਹਾਮੰਡਲ  ਦੇ ਨਾਲ ਕਾਰੋਬਾਰੀ ਦਾ ਕਰਾਰ ਕੀਤਾ ਹੈ ।

vegetabels vegetabels

ਪੰਜਾਬ ਅਤੇ ਮਹਾਰਾਸ਼ਟਰ  ਦੇ ਵਿੱਚ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਸਬੰਧਤ ਕਰਾਰ ਉਤੇ ਮਹਾਰਾਸ਼ਟਰ  ਦੇ ਮੰਤਰੀ ਸੁਭਾਸ਼ ਦੇਸ਼ ਮੁਖ  ਨੇ ਕਿਹਾ ਕਿ ਦੋਨਾਂ ਰਾਜਾਂ  ਦੇ ਖੇਤੀਬਾੜੀ ਉਤਪਾਦ ਅਤੇ ਖੇਤੀਬਾੜੀ ਪਰਿਕ੍ਰੀਆ - ਯੁਕਤ ਪਦਾਰਥਾਂ ਦੀ ਵਿਕਰੀ ਦੀ ਨਵੀਂ ਵਿਵਸਥਾ ਦੀ  ਉਸਾਰੀ ਕੀਤਾ ਗਿਆ ਹੈ ਜਿਸ ਦੇ ਨਾਲ ਦੋਨਾਂ ਰਾਜਾਂ  ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ। ਕਿਸਾਨ ਇਸ ਉਤਪਾਦਨ ਦੇ ਜਰੀਏ ਵਧੇਰੇ ਪੈਸੇ ਕਮਾ ਸਕਦੇ ਹਨ। `ਤੇ ਆਪਣੀ ਫ਼ਸਲ ਦਾ ਰੇਟ ਵੀ ਵਧੀਆ ਕਮਾ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement