ਬੱਚਿਆਂ ਦੀ ਮਦਦ ਨਾਲ ਇਸ ਤਰ੍ਹਾਂ ਸਜਾ ਸਕਦੇ ਹੋ ਘਰ
Published : Jun 18, 2018, 4:38 pm IST
Updated : Jun 18, 2018, 4:42 pm IST
SHARE ARTICLE
Decorate your house
Decorate your house

ਕੰਧਾਂ ਦਾ ਰੰਗ ਬਦਲਨ ਦੇ ਨਾਲ ਹੀ ਕੁੱਝ ਵੱਖ ਅਤੇ ਅਲੱਗ ਵੀ ਕਰੋ।

ਤੁਸੀ ਆਪਣੇ ਸਵੀਟ ਹੋਮ ਨੂੰ ਮੇਕਓਵਰ ਕਰਨਾ ਚਾਹੁੰਦੇ,  ਤਾਂ ਕੰਧਾਂ ਦਾ ਰੰਗ ਬਦਲਨ ਦੇ ਨਾਲ ਹੀ ਕੁੱਝ ਵੱਖ ਅਤੇ ਅਲੱਗ ਵੀ ਕਰੋ। ਮਤਲਬ ਕੇ ਵਾਲ ਡੇਕੋਰੇਟ ਲਈ ਵਾਲਪੇਪਰਸ ਦਾ ਇਸਤੇਮਾਲ ਕਰੋ। ਵਾਲਪੇਪਰ ਖਰੀਦ ਦੇ ਸਮੇਂ ਠੀਕ ਕਲਰ ਅਤੇ ਪੈਟਰਨ ਦੀ ਚੋਣ ਕਰ ਕੇ ਤੁਸੀਂ ਆਪਣੇ ਆਸ਼ਿਆਨੇ ਵਿਚ ਆਰਾਮਦਾਇਕ ਅਤੇ ਪ੍ਰਾਇਵੇਟ ਵਾਤਾਵਰਨ ਵੀ ਬਣਾ ਸਕਦੇ ਹੋ । 

Decorate your houseDecorate your house

ਪੁਰਾਣੇ ਪੱਥਰ ਅਤੇ ਸ਼ੰਖ ਵਰਗੀਆਂ ਚੀਜ਼ਾਂ ਨੂੰ ਅਸੀਂ ਘਰ ਤੋਂ ਬਾਹਰ ਕਰਵਾ ਦਿੰਦੇ ਹਾਂ ਜਾਂ ਘਰ ਦੇ ਕਿਸੇ ਕੋਨੇ ਵਿਚ ਪਏ ਰਹਿੰਦੇ ਹਨ ਪਰ ਪਰ ਅਸੀ ਇਨ੍ਹਾਂ ਦਾ ਯੂਜ ਵੀ ਆਪਣੇ ਘਰ ਨੂੰ ਸਜਾਉਣ ਲਈ ਕਰ ਸਕਦੇ ਹਾਂ। ਸ਼ੰਖ ਨੂੰ ਅਸੀਂ ਗਲਾਸ ਦੇ ਟੇਬਲ ਉਤੇ ਸਜ਼ਾ ਸਕਦੇ ਹਾਂ। 

Decorate your houseDecorate your house

ਰੂਮ ਵਿਚ ਆਰਾਮਦਾਇਕ ਮਾਹੌਲ ਲਈ ਦੀਵਾਰਾਂ ਅਤੇ ਵਾਲਪੇਪਰਸ ਲਈ ਬਲੂ , ਗਰੀਨ ਜਾਂ ਪਰਪਲ ਕਲਰਸ ਦੇ ਲਾਇਟ ਸ਼ੇਡਜ਼ ਚੁਣੋ। ਸਟਰਾਇਪਸ ਵਾਲੇ ਵਾਲ ਪੇਪਰ ਨੂੰ ਉੱਤੇ ਹਾਰੀਜਾਂਟਲ ਲਗਾਉਣ ਨਾਲ ਕਮਰ ਵੱਡਾ ਨਜ਼ਰ ਆਉਂਦਾ ਹੈ । ਹਲਕੇ ਕਲਰ ਅਤੇ ਛੋਟ ਪੈਟਰਨ ਦੇ ਡਿਜਾਇੰਸ ਦੇ ਯੂਜ ਨਾਲ ਛੋਟਾ ਕਮਰਾ ਵੀ ਸਪੇਸੀਅਸ ਨਜ਼ਰ ਆਉਂਦਾ ਹੈ। 

Decorate your houseDecorate your house

ਇਸਦੇ ਨਾਲ ਹੀ ਅਸੀਂ ਤੁਹਾਨੂੰ ਦਸਦੇ ਹਾਂ ਜਿਹੜੀਆਂ ਬੱਚਿਆਂ ਤੋਂ ਬਣਵਾਈਆਂ ਜਾ ਸਕਦੀਆਂ ਹਨ ਅਤੇ ਉਸ ਨਾਲ ਮਟੀਰੀਅਲ ਵੀ ਖਰਾਬ ਨਹੀਂ ਹੋਵੇਗਾ ਤਾਂ ਘਰ 'ਚ ਪਏ ਰੰਗ - ਬਿਰੰਗੇ ਬਟਨਾਂ ਨਾਲ ਖੂਬਸੂਰਤ ਦਰਖਤ ਦੀ ਚਾਟ ਬਣਾ ਕੇ ਘਰ ਦੀਆਂ ਕੰਧਾਂ ਨੂੰ ਡੈਕੋਰੇਟ ਕਰ ਸਕਦੇ ਹੋ ।  

Decorate your houseDecorate your house

 ਜ਼ਰੂਰੀ ਸਮਾਨ
 -  ਰੰਗ - ਬਿਰੰਗੇ ਬਟਨ
 -  ਰੰਗਦਾਰ ਚਾਟ 
 -  ਗਲੂ  ( ਚਿਪਕਾਉਣ ਦੇ ਲਈ ) 
 -  ਹਰੇ ਰੰਗ ਦੀ ਫੋਮ
 -  ਕੈਂਚੀ 

Decorate your houseDecorate your house

ਇਸ ਤਰ੍ਹਾਂ ਬਣਾਓ 

1 .  ਸਭ ਤੋਂ ਪਹਿਲਾਂ ਰੰਗਦਾਰ ਸ਼ੀਟ ਨੂੰ ਚੋਰਸ ਸ਼ੇਪ ਵਿੱਚ ਕੱਟ ਲਵੋ । 
2 .  ਇਸ ਤੋਂ ਬਾਅਦ ਹਰੇ ਰੰਗ ਦੀ ਫੋਮ ਨੂੰ ਦਰਖ਼ਤ ਦੀ ਡੰਡੀ ਦੀ ਤਰ੍ਹਾਂ ਕੱਟ ਕੇ ਚਾਟ 'ਤੇ ਚਿਪਕਾ ਦਿਓ । 

Decorate your houseDecorate your house

3 .  ਹੁਣ ਉਸ ਦਰਖ਼ਤ ਦੀ ਟਹਨੀ ਦੇ ਉੱਤੇ ਵਿੱਚ ਵਿੱਚ ਵੱਡੇ ਬਟਨ ਅਤੇ ਆਸਪਾਸ ਛੋਟੇ - ਛੋਟੇ ਰੰਗ - ਬਿਰੰਗੇ ਬਟਨ ਚਿਪਕਾਓ ਅਤੇ ਪੇਡ ਦਾ ਸ਼ੇਪ ਦਿਓ । 
4 .  ਇਸੇ ਤਰ੍ਹਾਂ ਇੱਕ ਦਰਖਤ ਦੇ ਦੋਵੇ ਪਾਸੇ ਇੱਕ - ਇੱਕ ਹੋਰ ਦਰਖਤ ਬਣਾ ਦਿਓ ।  ਇਸ ਨੂੰ ਬਣਾਉਂਦੇ ਹੋਏ ਬੱਚੇ ਖੂਬ ਮਜ਼ਾ ਕਰਣਗੇ । 

Decorate your houseDecorate your house

5 .  ਬਟਨ ਦੇ ਨਾਲ ਤੁਸੀ ਹੋਰ ਵੀ ਕਈ ਤਰ੍ਹਾਂ ਦੇ ਕਰਾਫਟ ਬਣਾ ਸਕਦੇ ਹੋ । 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement