ਖਾਸ ਮੌਕੇ 'ਤੇ ਖਾਸ ਤਰੀਕੇ ਨਾਲ ਇੰਝ ਸਜਾਉ ਕੁਰਸੀਆਂ 
Published : Jun 6, 2018, 5:14 pm IST
Updated : Jun 6, 2018, 5:14 pm IST
SHARE ARTICLE
Chair decoration
Chair decoration

ਅੱਜਕਲ ਥੀਮ ਵੈਡਿੰਗ ਦਾ ਵੀ ਲੋਕਾਂ 'ਚ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ

ਵਿਆਹ ਦਾ ਦਿਨ ਲਾੜਾ-ਲਾੜੀ ਲਈ ਸਭ ਤੋਂ ਖਾਸ ਦਿਨ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਇਸ ਮੌਕੇ 'ਤੇ ਹਰ ਚੀਜ਼ ਖਾਸ ਹੋਵੇ ਤਾਂ ਕਿ ਵਿਆਹ 'ਚ ਆਉਣ ਵਾਲੇ ਮਹਿਮਾਨ ਤਾਰੀਫ ਕੀਤੇ ਬਿਨਾ ਨਾ ਰਹਿ ਸਕਣ।

chair decorationchair decoration

ਜਿੰਨਾ ਲੋਕ ਇਸ ਦਿਨ ਆਪਣੇ ਡ੍ਰੈਸਿੰਗ ਸਟਾਈਲ 'ਤੇ ਧਿਆਨ ਦਿੰਦੇ ਹਨ ਉਸ ਤਰ੍ਹਾਂ ਡੈਕੋਰੇਸ਼ਨ ਦਾ ਵੀ ਖਾਸ ਧਿਆਨ ਰੱਖਦੇ ਹਨ। ਅੱਜਕਲ ਥੀਮ ਵੈਡਿੰਗ ਦਾ ਵੀ ਲੋਕਾਂ 'ਚ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਜਿਸ 'ਚ ਕਿਸੇ ਖਾਸ ਤਰ੍ਹਾਂ ਦਾ ਡ੍ਰੀਮ ਚੁਣਿਆ ਜਾਂਦਾ ਹੈ ਤਾਂ ਕਿ ਵਿਆਹ ਨੂੰ ਹੋਰ ਵੀ ਜ਼ਿਆਦਾ ਸਪੈਸ਼ਲ ਬਣਾਇਆ ਜਾ ਸਕੇ।

chair decorationchair decoration

chair decorationchair decoration


ਉੱਥੇ ਹੀ ਤੁਸੀਂ ਵਿਆਹ 'ਚ ਸੈਟਿੰਗ ਅਰੇਂਜਮੈਂਟਸ ਵੀ ਚੰਗੇ ਤਰੀਕਿਆਂ ਨਾਲ ਕੀਤਾ ਗਿਆ ਹੋਵੇ ਤਾਂ ਵੈਨਿਊ ਹੋਰ ਵੀ ਖੂਬਸੂਰਤ ਦਿੱਖਣ ਲੱਗਦਾ ਹੈ। ਤੁਸੀਂ ਵਿਆਹ 'ਚ ਕੁਰਸੀਆਂ ਦੀ ਸਜਾਵਟ ਵੀ ਵੱਖ-ਵੱਖ ਤਰੀਕਿਆਂ ਨਾਲ ਕਰ ਸਕਦੇ ਹੋ।

chair decorationchair decoration

ਪਿੰਕ ਗੋਲਡਨ, ਬਲੈਕ,ਵਾਈਟ ਕਲਰ ਦੇ ਫ੍ਰਿਲ ਜਾਂ ਫਿਰ ਫੁੱਲਾਂ ਨਾਲ ਵੀ ਤੁਸੀਂ ਚੇਅਰ ਦੀ ਡੈਕੋਰੇਸ਼ਨ ਕਰ ਸਕਦੇ ਹੋ।

chair decorationchair decoration

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement