ਛੋਟੇ - ਛੋਟੇ ਬਦਲਾਅ ਨਾਲ ਬਦਲੋ ਅਪਣੇ ਘਰ  ਦਾ ਲੁਕ
Published : Aug 12, 2018, 5:51 pm IST
Updated : Aug 12, 2018, 5:51 pm IST
SHARE ARTICLE
Art and Design
Art and Design

ਅੱਜ ਕੱਲ ਲੋਕ ਬਿਨਾਂ ਸੋਚੇ ਸਮਝੇ ਘਰ ਵਿਚ ਸਮਾਨ ਜੋਡ਼ਦੇ ਹੀ ਜਾਂਦੇ ਹਨ ਅਤੇ ਉਹ ਸਮਾਨ ਤੁਹਾਡੇ ਸੋਹਣੇ ਘਰ ਨੂੰ ਕਦੋਂ ਕਬਾੜਖਾਨੇ 'ਚ ਬਦਲ ਦਿੰਦਾ ਹੈ ਤੁਹਾਨੂੰ ਪਤਾ ਹੀ...

ਅੱਜ ਕੱਲ ਲੋਕ ਬਿਨਾਂ ਸੋਚੇ ਸਮਝੇ ਘਰ ਵਿਚ ਸਮਾਨ ਜੋਡ਼ਦੇ ਹੀ ਜਾਂਦੇ ਹਨ ਅਤੇ ਉਹ ਸਮਾਨ ਤੁਹਾਡੇ ਸੋਹਣੇ ਘਰ ਨੂੰ ਕਦੋਂ ਕਬਾੜਖਾਨੇ 'ਚ ਬਦਲ ਦਿੰਦਾ ਹੈ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਹੈ। ਅਜਿਹਾ ਨਹੀਂ ਹੈ ਕਿ ਤੁਸੀਂ ਉਸ ਸਮਾਨ ਨੂੰ ਬਿਹਤਰ ਨਹੀਂ ਰੱਖ ਸਕਦੀ ਜੇਕਰ ਤੁਸੀਂ ਚਾਹੇ ਤਾਂ ਅਪਣੇ ਜ਼ਿਆਦਾ ਸਮਾਨ ਦੇ ਨਾਲ ਵੀ ਅਪਣੇ ਘਰ ਨੂੰ ਬਿਹਤਰ ਰੂਪ ਦੇ ਸਕਦੇ ਹੋ। ਕੁੱਝ ਆਸਾਨ ਅਤੇ ਕਿਫਾਇਤੀ ਟਿਪਸ ਜੋ ਤੁਹਾਡੇ ਘਰ ਨੂੰ ਹਮੇਸ਼ਾ ਖੂਬਸੂਰਤ ਬਣਾਉਣ ਵਿਚ ਤੁਹਾਡੀ ਮਦਦ ਕਰਣਗੇ।

 Art and DesignArt and Design

ਕਲਰ ਹੈਂਡਲ ਸਾਰਟਿੰਗ : ਜ਼ਰੂਰੀ ਡਾਕਿਉਮੈਂਟਸ ਸਟੋਰ ਕਰਨ ਲਈ ਰੀਡਿੰਗ ਲੇਬਲ ਨਾ ਲਗਾਓ। ਠੀਕ ਕਲਰ ਨੂੰ ਪਛਾਣੋ ਅਤੇ ਅਪਣੀ ਜ਼ਰੂਰਤ ਦੇ ਕਾਗਜ਼ਾਤ ਤੁਰਤ ਅਸਾਨੀ ਨਾਲ ਕੱਢ ਲਵੋ। 

CD holderCD holder

ਸੀਡੀ ਹੋਲਡਰ : ਜੋ ਕੰਪੈਕਟ ਡਿਸਕ ਹੋਲਡਰ ਤੁਸੀਂ ਨਾਇੰਟੀਜ ਵਿਚ ਲੈ ਕੇ ਆਏ ਸੀ ਉਹ ਹੁਣ ਮਿਟੀ ਖਾ ਰਹੇ ਹੋਣਗੇ। ਇਸ ਆਉਟਡੇਟਿਡ ਆਰਗਨਾਇਜ਼ਰ ਨੂੰ ਹੁਣ ਇਕ ਨਵਾਂ ਕੰਮ ਦਿਓ। ਮਾਈਕਰੋਵੇਵ ਪਰੂਫ਼ ਡੱਬੇ ਅਤੇ ਸਟੋਰੇਜ ਵਾਲੇ ਡੱਬਿਆਂ ਦੇ ਲੀਡਸ ਇਸ ਵਿਚ ਬਹੁਤ ਚੰਗੀ ਤਰ੍ਹਾਂ ਨਾਲ ਸਟੋਰ ਕੀਤੇ ਜਾ ਸਕਦੇ ਹੋ। 

Magzine holderMagzine holder

ਮੈਗਜ਼ੀਨ ਹੋਲਡਰ ਦੀ ਕਰੋ ਰੀ - ਯੂਜ਼ : ਹਾਟ ਟੂਲਸ ਜਿਵੇਂ ਡਰਾਇਰ, ਰੌਲਰ, ਸਟਰੇਟਨਰ ਆਦਿ ਨੂੰ ਠੰਡਾ ਹੋ ਜਾਣ ਤੋਂ ਬਾਅਦ ਮੈਗਜ਼ੀਨ ਹੋਲਡਰ ਵਿਚ ਰੱਖੋ। 

hangerhanger

ਹੈਂਗਰ ਕਰੀਏ ਅਟੈਚ : ਦਰਵਾਜੇ 'ਤੇ ਇਕ ਹੈਂਗਰ ਵਿਚ ਹੀ ਇਕ ਹੋਰ ਵੀ ਅਟੈਚ ਕਰ ਸਕਦੇ ਹਨ। ਇਸ ਨਾਲ ਸਪੇਸ ਦੀ ਚੰਗੀ ਤਰ੍ਹਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ। 

boxbox

ਟਿਕ - ਟੈਕ ਬਾਕਸ : ਅਪਣੇ ਕਿਚਨ ਨੂੰ ਜ਼ਿਆਦਾ ਖੂਬਸੂਰਤ ਲੁੱਕ ਦੇਣ ਲਈ ਇਸ ਵਿਚ ਨਾਲ ਵੱਡੇ - ਵੱਡੇ ਮਸਾਲੇ ਦੇ ਅੱਧੇ ਖਾਲੀ ਡੱਬੇ ਹਟਾ ਕੇ ਉਥੇ ਟਿਕ - ਟੈਕ ਦੀ ਛੋਟੀ ਸ਼ੀਸ਼ੀ ਵਿਚ ਮਸਾਲੇ ਭਰ ਕੇ ਰੱਖੋ। 

Counter topCounter top

ਕਾਊਂਟਰ - ਟਾਪ : ਅਪਣੇ ਕਾਊਂਟਰ - ਟਾਪ ਨਾਲ ਗਿੱਲੇ ਸਪੰਜ ਅਤੇ ਸਕਰਬਰ ਹਟਾ ਕੇ ਡੈਸਕ ਆਰਗਨਾਇਜ਼ਰ ਵਿਚ ਰੱਖੋ। ਇਹ ਡੈਸਕ ਆਰਗਨਾਇਜ਼ਰ ਕੈਬੀਨੇਟ ਦੇ ਸਾਈਡ ਵਾਲੇ ਹਿੱਸੇ ਵਿਚ ਫਿਕਸ ਕਰੋ। ਅਕਸਰ ਇਸ ਜਗ੍ਹਾ ਨੂੰ ਅਣਡਿੱਠਾ ਕਰ ਦਿਤਾ ਜਾਂਦਾ ਹੈ। 

ਟੇਬਲ ਨੂੰ ਦੇਖੋ : ਕਿਤੇ ਵੀ ਕੁੱਝ ਵੀ ਰੱਖ ਦੇਣਾ ਬਹੁਤ ਆਸਾਨ ਹੁੰਦਾ ਹੈ। ਇਸ ਨੂੰ ਉਲਟਾ ਕਰ ਕੇ ਦੇਖੋ। ਇਕ ਪਲਾਂਟ, ਕੋਈ ਖੂਬਸੂਰਤ - ਜਿਹਾ ਫਿਗਰ ਜਾਂ ਇਕ ਫਰੇਮ ਕੀਤੀ ਗਈ ਫੋਟੋ ਅਪਣੇ ਸਾਈਡ ਟੇਬਲ 'ਤੇ ਰੱਖੋ।  ਜਾਂ ਇਕ ਸੈਂਂਟਰ ਪੀਸ, ਟੇਬਲ ਰਨਰ ਅਪਣੇ ਡਾਇਨਿੰਗ ਰੂਮ ਦੇ ਟੇਬਲ 'ਤੇ ਵਿਛਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM
Advertisement