ਆਜ਼ਾਦੀ ਦਿਨ ਦੀ ਸਜਾਵਟ ਰੰਗੋਲੀ ਦੇ ਰੰਗਾਂ ਨਾਲ
Published : Aug 14, 2018, 5:46 pm IST
Updated : Aug 14, 2018, 5:46 pm IST
SHARE ARTICLE
Decoration of the Independence Day with colors of Rangoli
Decoration of the Independence Day with colors of Rangoli

ਸਦੀਆਂ ਦੀ ਗੁਲਾਮੀ ਤੋਂ ਬਾਅਦ 15 ਅਗਸਤ ਸੰਨ 1947 ਦੇ ਦਿਨ ਭਾਰਤ ਦੇਸ਼ ਆਜ਼ਾਦ ਹੋਇਆ

ਸਦੀਆਂ ਦੀ ਗੁਲਾਮੀ ਤੋਂ ਬਾਅਦ 15 ਅਗਸਤ ਸੰਨ 1947 ਦੇ ਦਿਨ ਭਾਰਤ ਦੇਸ਼ ਆਜ਼ਾਦ ਹੋਇਆ, ਭਲਾ ਇਸ ਦਿਨ ਨੂੰ ਕੋਈ ਕਿਵੇਂ ਯਾਦ ਨਾ ਰੱਖੇ। ਇਸ ਮਹਾਨ ਦਿਨ ਨੂੰ ਮਨਾਉਣ ਲਈ ਲੋਕ ਆਪਣੇ ਘਰ ਵਿਚ ਪਾਰਟੀ ਜਾਂ ਛੋਟਾ - ਮੋਟਾ ਸਮਾਰੋਹ ਰੱਖਦੇ ਹਨ, ਤਾਂਕਿ ਦੇਸ਼ ਦੇ ਪ੍ਰਤੀ ਉਹ ਆਪਣਾ ਉਤਸ਼ਾਹ ਜਗਾ ਸਕਣ ਅਤੇ ਆਪਣੀ ਆਜ਼ਾਦੀ ਦੀ ਖੁਸ਼ੀ ਮਨਾ ਸਕਣ। ਹਰ ਕੋਈ ਪਰਿਵਾਰ ਆਪਣੇ ਆਪਣੇ ਤਰੀਕੇ ਨਾਲ ਇਸ ਦਿਨ ਮਨਾਉਂਦਾ ਹੈ ਕੋਈ ਨਾਚ ਗਿਆ ਕੇ ਕੋਈ ਬਾਹਰ ਕਿਸੇ ਹੋਟਲ ਵਿਚ ਡਿਨਰ ਵਗੈਰਾ ਕਰਕੇ।

Independence Day with colors of RangoliIndependence Day with colors of Rangoli

ਪਰ ਇਨ੍ਹਾਂ ਸਾਰੀਆਂ ਗੱਲਾਂ ਵਿਚ ਇਕ ਗੱਲ ਹੈ ਜੋ ਹਰ ਪਲ 15 ਅਗਸਤ ਦੇ ਦਿਹਾੜੇ ਨੂੰ ਯਾਦ ਕਾਰਵਾਈ ਰੱਖਦੀ ਹੈ ਉਹ ਹੈ ਤਿਰੰਗਾ ਝੰਡਾ। ਪਰ ਤਿਰੰਗੇ ਝੰਡੇ ਦੀਆਂ ਤਸਵੀਰਾਂ ਜਾਂ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨਾ ਕਰਕੇ ਘਰ ਦੀ ਸਜਾਵਟ ਜੇ ਰੰਗੋਲੀ ਨਾਲ ਕੀਤੀ ਜਾਵੇ ਤਾਂ ਘਰ ਨੂੰ 4 ਚੰਨ ਲੱਗ ਜਾਣਗੇ। ਜੇਕਰ ਤੁਸੀ ਵੀ ਆਪਣੇ ਘਰ ਵਿਚ ਆਜ਼ਾਦੀ ਦੇ ਦਿਨ ਦੀ ਪਾਰਟੀ ਰੱਖਣ ਜਾ ਰਹੇ ਹੋ ਤਾਂ ਜ਼ਾਹਿਰ ਹੈ ਕਿ ਸਜਾਵਟ ਲਈ ਤਿਰੰਗੇ ਦੀ ਥੀਮ ਸਭ ਤੋਂ ਬੈਸਟ ਹੋਵੇਗੀ।

Independence Day with colors of RangoliIndependence Day with colors of Rangoli

ਲੋਕ ਤਿਰੰਗੇ ਦੇ ਰੰਗਾਂ ਵਾਲੇ ਗੁਬਾਰੇ, ਪਰਦੇ ਅਤੇ ਝੰਡਿਆਂ ਦਾ ਇਸਤੇਮਾਲ ਕਰਦੇ ਹੈ। ਪਰ ਤਿਰੰਗੇ ਦੀ ਰੰਗੋਲੀ ਵੀ ਆਪਣੇ ਘਰ ਦੇ ਵੇਹੜੇ ਵਿਚ ਖੂਬਸੂਰਤੀ ਦੇ ਰੰਗ ਬਿਖੇਰ ਦਿੰਦੀ ਹੈ। ਜੇਕਰ ਤੁਸੀ ਵੀ ਇਸ ਵਾਰ ਰੰਗੋਲੀ ਬਣਾਉਣ ਦਾ ਸੋਚ ਰਹੇ ਹੋ ਤਾਂ ਅੱਜ ਅਸੀ ਤੁਹਾਨੂੰ ਆਜ਼ਾਦੀ ਦਿਨ 'ਤੇ ਰੰਗੋਲੀ ਡਿਜ਼ਾਈਨ ਦੇ ਕੁੱਝ ਸੁਝਾਅ ਦੇਵਾਂਗੇ, ਜੋ ਤੁਹਾਡੀ ਆਜ਼ਾਦੀ ਦਿਵਸ ਦੀ ਸਜਾਵਟ ਲਈ ਬਿਲਕੁਲ ਸਹੀ ਵਿਕਲਪ ਹੋਣਗੇ।

Independence Day with colors of RangoliIndependence Day with colors of Rangoli

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement