Paper Plate ਨਾਲ ਕਰੋ Wall ਡੈਕੋਰੇਸ਼ਨ
Published : May 17, 2020, 2:24 pm IST
Updated : May 18, 2020, 7:37 am IST
SHARE ARTICLE
File
File

ਬੱਚਿਆਂ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਉਤਸੁਕਤਾ ਹੁੰਦੀ ਹੈ

ਬੱਚਿਆਂ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਉਤਸੁਕਤਾ ਹੁੰਦੀ ਹੈ। ਦੂਜਾ ਉਹ ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਸਮਝਦਾ ਵੀ ਲੈਂਦੇ ਹਨ। ਪੇਟਿੰਗ ਕਰਨਾ ਤਾ ਉਨ੍ਹਾਂ ਦੀ ਬੈਸਟ ਹੈਬਿਟ ਹੈ। ਇਸ ਤੋਂ ਇਲਾਵਾ ਘਰ ਦੀ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਕਿਸੇ ਨਾ ਕਿਸੇ ਕੰਮ ਵਿਚ ਵਰਤਣਾ ਉਨਾਂ ਦਾ ਹੁਨਰ ਹੈ। ਤਾਂ ਫਿਰ ਕਿਉਂ ਨਾ ਅਸੀਂ ਬੱਚਿਆਂ ਦੇ ਇਸ ਹੁਨਰ ਨਾਲ ਆਪਣੇ ਘਰ ਨੂੰ ਸਜਾਉਂਦੇ ਹਾਂ ਅਤੇ ਇਸ ਨੂੰ ਵਿਲੱਖਣ ਰੂਪ ਦਿੰਦੇ ਹਾਂ।

FileFile

ਪੇਪਰ ਪਲੇਟਾਂ ਸਾਰੇ ਘਰਾਂ ਵਿਚ ਵਰਤੀਆਂ ਜਾਂਦੀਆਂ ਹਨ। ਪਰ ਤੁਹਾਡੀ ਜਾਣਕਾਰੀ ਲਈ, ਦੱਸ ਦਈਏ ਕਿ ਤੁਸੀਂ ਉਨ੍ਹਾਂ ਦੀ ਵਰਤੋਂ ਸਜਾਵਟ ਲਈ ਕਰ ਸਕਦੇ ਹੋ। ਹਾਂ, ਤੁਹਾਨੂੰ ਕੰਧ ਦੀ ਸਜਾਵਟ ਲਈ ਬਾਜ਼ਾਰ ਤੋਂ ਮਹਿੰਗੇ ਸਜਾਵਟੀ ਪੀਸ ਖਰੀਦਣ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਕਾਗਜ਼ ਦੀ ਪਲੇਟਾਂ ਦੀ ਵਰਤੋਂ ਕਰੋ। ਆਓ ਜਾਣਦੇ ਹਾਂ ਕਾਗਜ਼ ਦੀ ਪਲੇਟ ਤੋਂ Paper Plate Fish ਕਿਵੇਂ ਬਣਾਈਏ।

FileFile

Paper Plate Fish ਬਣਾਉਣ ਲਈ ਜ਼ਰੂਰੀ ਚੀਜ਼ਾਂ- 6 ਤੋਂ 7 ਪਲੇਟਾਂ, ਟੇਪ, ਪੇਟਿੰਗ ਵਾਲੇ ਰੰਗ। 

FileFile

Paper Plate Fish ਬਣਾਉਣ ਦਾ ਤਰੀਕਾ-
1. ਪਹਿਲਾਂ ਪਲੇਟਾਂ ਨੂੰ ਕੱਟੋ ਅਤੇ ਮੱਛੀ ਦਾ ਮੂੰਹ ਬਣਾਓ।

FileFile

2. ਹੁਣ ਪਲੇਟ ਦੇ ਟੁੱਟੇ ਹਿੱਸੇ ਤੋਂ ਮੱਛੀ ਦੀ ਪੂਛ ਬਣਾਉ। ਇਸ ਨੂੰ ਟੇਪ ਦੀ ਮਦਦ ਨਾਲ ਪਲੇਟ ਦੇ ਪਿੱਛੇ ਲਗਾਓ।

FileFile

3. ਇਸ ਤੋਂ ਬਾਅਦ ਮੱਛੀ ਦੀਆਂ ਅੱਖਾਂ ਬਣਾਓ ਅਤੇ ਉਨ੍ਹਾਂ 'ਤੇ ਪੇਂਟ ਕਰੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement