ਘਰ ਦੇ ਇੰਟੀਰੀਅਰ 'ਚ 'ਨੇਚਰ ਥੀਮ' ਨੂੰ ਇਸ ਤਰ੍ਹਾਂ ਕਰੋ ਸ਼ਾਮਿਲ 
Published : Jun 19, 2018, 1:38 pm IST
Updated : Jun 19, 2018, 1:38 pm IST
SHARE ARTICLE
Home SWEET Home
Home SWEET Home

ਘਰ ਦਾ ਇੰਟੀਰੀਅਰ ਕਰਵਾਉਣ ਦੀ ਸੋਚ ਰਹੇ ਹੋ, ਤਾਂ ਇਸ ਸਮੇਂ ਟ੍ਰੇਂਡ ਵਿੱਚ ਹੈ ਪਸ਼ੂ ਪੰਛੀ ਅਤੇ ਨੇਚਰ ਥੀਮ

ਘਰ ਦਾ ਇੰਟੀਰੀਅਰ ਕਰਵਾਉਣ ਦੀ ਸੋਚ ਰਹੇ ਹੋ, ਤਾਂ ਇਸ ਸਮੇਂ ਟ੍ਰੇਂਡ ਵਿੱਚ ਹੈ ਪਸ਼ੂ ਪੰਛੀ ਅਤੇ ਨੇਚਰ ਥੀਮ । ਇਹ ਥੀਮ ਗਰਮੀ ਦੇ ਮੌਸਮ ਵਿੱਚ ਤਾਂ ਅੱਖਾਂ ਨੂੰ ਚੰਗੀ ਹੀ ਨਹੀਂ ਲੱਗਦੀ ਪਰ ਜਦੋਂ ਮੀਂਹ ਦਾ ਮੌਸਮ ਆਉਂਦਾ ਹੈ ਤਾਂ ਇਹ ਥੀਮ ਥੀਮ ਅੱਖਾਂ ਨੂੰ ਸਕੂਨ ਦਿੰਦੀ ਹੈ। ਅਜਿਹੇ ਵਿੱਚ ਕਹਿ ਸਕਦੇ ਹਾਂ ਕਿ ਘਰ ਦਾ ਇੰਟੀਰੀਅਰ ਵੀ ਹੁਣ ਨੇਚਰ ਨਾਲ ਜੁੜਦਾ ਜਾ ਰਿਹਾ ਹੈ । ਇਸ ਖਾਸ ਨੇਚਰ ਥੀਮ ਨੂੰ ਪੇਂਟਿੰਗ ਤੋਂ ਲੈ ਕੇ ਵਾਲ ਡੈਕੋਰੇਸ਼ਨ ਤਕ ਯੂਜ ਕੀਤਾ ਜਾ ਸਕਦਾ ਹੈ। 

Add 'Nature Theme' in your home interior likh this Add 'Nature Theme' in your home interior likh this

ਇੰਟੀਰੀਅਰ ਡਿਜ਼ਾਈਨਰ ਮੁਤਾਬਿਕ ਇਸ ਥੀਮ ਵਿਚ ਜਾਨਵਰਾਂ ਅਤੇ ਪੰਛੀਆਂ ਦੀ ਪੇਂਟਿੰਗਸ, ਉਨ੍ਹਾਂ ਦੀ ਡਿਜਾਇੰਸ, ਸਕਲਪਚਰ ਅਤੇ ਟਾਇਲਸ ਤੋਂ ਇਲਾਵਾ ਘਰ ਦੇ ਕੁਸ਼ਾਂ, ਪਰਦੇ ਅਤੇ ਬੈੱਡਸ਼ੀਟ ਵਿੱਚ ਵੀ ਇਸ ਥੀਮ ਨੂੰ ਲੈ ਕੇ ਚਲਿਆ ਜਾਂਦਾ ਹੈ । ਪੂਰੀ ਡੈਕੋਰੇਸ਼ਨ ਨੂੰ ਬੇਹੱਦ ਡਰਾਮੈਟਿਕ ਪਰ ਅਲਗ ਦਿੱਖ ਦਿੰਦਾ ਹੈ। ਰੰਗਾਂ ਦੀ ਗੱਲ ਕਰੀਏ, ਤਾਂ ਇਸ ਵਿੱਚ ਬੇਹੱਦ ਸ਼ੋਕੀਆ ਰੰਗਾਂ ਨਾਲ ਭਰੇ ਹੋਏ ਪੈਟਰਨ ਹਨ ,  ਜਿਸ ਵਿਚ ਰੇਡ ਅਤੇ ਬਲੈਕ ਤੋਂ ਇਲਾਵਾ ਨੀਲੇ ,  ਪੀਲੇ ਅਤੇ ਹਰੇ ਰੰਗਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ।

Add 'Nature Theme' in your home interior likh this Add 'Nature Theme' in your home interior likh this

 ਇਸ ਵਿੱਚ ਇੰਟੀਰੀਅਰ ਡੈਕੋਰੇਟਿਵ ਆਇਟੰਸ,  ਡੈਕੋਰੇਟਿਵ ਬੂਟਿਆਂ ਨਾਲ ਘਰ ਨੂੰ ਸਜਾ ਕੇ ਨਵਾਂ ਲੁਕ ਦੇ ਰਹੇ ਹੋ। ਇਸ ਥੀਮ ਉਤੇ ਪੂਰੇ ਘਰ ਨੂੰ ਉਭਾਰਣ ਲਈ ਕਿਤੇ ਇਸ ਵਿੱਚ ਆਰਟਿਫਿਸ਼ਿਅਲ ਪਲਾਂਟਸ ਦਾ ਯੂਜ ਹੁੰਦਾ ਹੈ, ਤੇ ਕਿਤੇ ਆਰੀਜਨਲ ਦਾ । ਕੁੱਝ ਲੋਕ ਵਾਲਪੇਪਰ ਅਤੇ ਪੇਂਟਿਗ ਦੇ ਜ਼ਰੀਏ ਇਸ ਥੀਮ ਨੂੰ ਦਰਸਾਉਣਾ ਪਸੰਦ ਕਰ ਰਹੇ ਹਨ । 

Add 'Nature Theme' in your home interior likh this Add 'Nature Theme' in your home interior likh this

ਜਿੱਥੇ ਲੋਕ ਇੱਕ ਵਾਰ ਘਰ ਬਣਵਾਉਂਦੇ ਸਮਾਂ ਇੰਟੀਰੀਅਰ ਕਰਵਾਉਂਦੇ ਸਨ ,  ਉਥੇ ਹੀ ਹੁਣ ਹਾਲਤ ਇਹ ਹੈ ਕਿ ਮੌਸਮ ਦੇ ਅਨੁਸਾਰ ਇੰਟੀਰੀਅਰ ਵਿੱਚ ਬਦਲਾਅ ਕਰਨਾ ਸਟਾਇਲ ਸਟੇਮੇਂਟ ਬਣ ਗਿਆ ਹੈ ।  ਹੁਣ ਲੋਕ ਹਰ ਮੌਸਮ ਵਿੱਚ ਇੰਟੀਰੀਅਰ ਬਦਲਣਾ ਪਸੰਦ ਕਰਦੇ ਹਨ।  ਇਸ ਵਿੱਚ ਕੋਈ ਖਾਸ ਮਿਹਨਤ ਵੀ ਨਹੀਂ ਕਰਨੀ ਪੈਂਦੀ। ਬਸ ਹਲਕਾ ਜਿਹਾ ਕਲਰਸ ਵਿੱਚ ਫੇਰਬਦਲ ਕਰ ਕੇ ਤੁਸੀ ਮੌਸਮ ਦੇ ਮੁਤਾਬਕ ਘਰ ਨੂੰ ਲੁਕ ਦੇ ਸਕਦੇ ਹੋ । ਚਾਇਨੀਜ਼ ਥੀਮ ਵਿੱਚ ਜਿੱਥੇ ਵਿੰਟਰ ਲਈ ਡਾਰਕ ਕਲਰਸ ਦੇ ਸ਼ੇਡਸ ਦਾ ਇਸਤੇਮਾਲ ਕੀਤਾ ਜਾਂਦਾ ਹੈ , ਉਥੇ ਹੀ ਗਰਮੀਆਂ ਲਈ ਇਨ੍ਹਾਂ ਕਲਰਸ ਦੇ ਲਾਈਟ ਸ਼ੇਡਜ਼ ਦਾ । 

Add 'Nature Theme' in your home interior likh this Add 'Nature Theme' in your home interior likh this

ਨੇਚਰ ਥੀਮ ਦਾ ਕਰੇਜ ਘਰ ਅਤੇ ਆਫਿਸ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ । ਖਾਸ ਤੌਰ ਉੱਤੇ ਆਫਿਸ ਦਾ ਕਾਫ਼ੀ ਏਰੀਆ, ਕੰਟੀਨ ਅਤੇ ਆਫਿਸ ਦੇ ਕਾਨਰਸ ਇਸ ਥੀਮ ਵਿੱਚ ਕਾਫ਼ੀ ਚੰਗੇ ਲੱਗਦੇ ਹਨ । ਦਰਅਸਲ, ਇਹ ਕਲਰਸ ਅੱਖਾਂ ਨੂੰ ਸਕੂਨ ਦੇਣ ਦੇ ਨਾਲ ਐਨਰਜੀ ਵੀ ਦਿੰਦੇ ਹਨ। ਇਸ ਲਈ ਹੁਣ ਆਫਿਸ ਮੈਨੇਜਮੇਂਟ ਆਪਣੇ ਕਰਮਚਾਰੀਆਂ ਨੂੰ ਅੱਛਾ ਮਾਹੌਲ ਦੇਣ ਲਈ ਇਸ ਤਰ੍ਹਾਂ ਦੇ ਕਲਰਸ ਦਾ ਖੂਬ ਯੂਜ ਕਰਨ ਲੱਗੇ ਹਨ । 

Add 'Nature Theme' in your home interior likh this Add 'Nature Theme' in your home interior likh this

ਇਹੀ ਨਹੀਂ, ਸ਼ਹਿਰ ਦੇ ਰੈਸਟਰਾਂ ਵਿੱਚ ਵੀ ਇਸ ਤਰ੍ਹਾਂ ਦੇ ਇੰਟੀਰੀਅਰ ਦੀ ਕਾਫ਼ੀ ਮੰਗ ਹੈ ।  ਇਸ ਨੂੰ ਕਿਸੇ ਵੀ ਸਥਾਨ ਉੱਤੇ ਸੌਖ ਨਾਲ ਇੰਸਟਾਲ ਕਰਕੇ ਖੂਬਸੂਰਤ ਲੁਕ ਦਿੱਤਾ ਜਾ ਸਕਦਾ ਹੈ ਅਤੇ ਰਖਰਖਾਵ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਹੁੰਦੀ । ਇੰਟੀਰੀਅਰ ਡਿਜ਼ਾਇਨਰ ਮੁਤਾਬਕ ਪੁਰਾਣੀਆਂ ਤੇ ਸਧਾਰਨ ਚੀਜ਼ਾਂ ਨਾਲ ਘਰ ਸਜਾਉਣ ਦਾ ਦੌਰ ਇੱਕ ਵਾਰ ਫਿਰ ਤੋਂ ਪਰਤਿਆ ਹੈ ਪਰ ਕੁਝ ਨਵੇਂ ਸਟਾਈਲਾਂ ਦੇ ਨਾਲ ।

Add 'Nature Theme' in your home interior likh this Add 'Nature Theme' in your home interior likh this

ਇਹਨਾਂ ਦਿਨਾਂ 'ਚ ਇਸ ਤਰ੍ਹਾਂ ਦੀ ਸਜਾਵਟ ਦਾ ਟ੍ਰੇਂਡ ਹੈ ।  ਸਾਇਡ ਟੇਬਲ ਦੇ ਕਾਰਨਰ ਉਤੇ ਕੁਦਰਤ ਦੇ ਨਾਲ ਪੰਛੀਆਂ ਦੀਆਂ ਕਲਾਕ੍ਰਿਤੀਆਂ ਨੂੰ ਸਜਾਇਆ ਜਾ ਰਿਹਾ ਹੈ ।  ਲੋਕ ਹੁਣ ਬਹੁਤ ਜ਼ਿਆਦਾ ਫਲੋਰਲ ਡਿਜਾਇੰਸ ਨੂੰ ਪਸੰਦ ਨਹੀਂ ਕਰ ਰਹੇ ਹਨ ਅਤੇ ਇਸ ਸੀਜ਼ਨ ਵਿੱਚ ਬਰਡ ਮੋਟਿਫ ਇੰਟੀਰਿਅਰ ਨੂੰ ਤਰਜੀਹ ਦੇ ਰਹੇ ਹਨ ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement