ਇੰਝ ਸਜਾਓ ਬੱਚਿਆਂ ਦਾ ਕਮਰਾ
Published : Jul 25, 2019, 5:36 pm IST
Updated : Apr 10, 2020, 8:16 am IST
SHARE ARTICLE
 decorated children's room
decorated children's room

ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਬੱਚਿਆਂ ਦੀ ਵੀ ਸਲਾਹ ਲਓ

ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਮਾਤਾ -ਪਿਤਾ ਅਪਣੀਆਂ ਸਾਰੀਆਂ ਕਲਪਨਾਵਾਂ ਉਨ੍ਹਾਂ ਦੇ ਕਮਰੇ ਨੂੰ ਸਜਾਉਣ ਵਿਚ ਲਗਾ ਦੇਣਾ ਚਾਹੁੰਦੇ ਹਨ। ਜੇਕਰ ਤੁਸੀਂ ਵੀ ਅਪਣੇ ਬੱਚਿਆਂ ਦਾ ਕਮਰਾ ਸੰਵਾਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਸਾਨ ਟਿਪਸ ਦਸਦੇ ਹਾਂ ਜੋ ਤੁਹਾਡੇ ਲਈ ਬੇਹੱਦ ਕਾਰਗਰ ਸਾਬਤ ਹੋਣਗੀਆਂ। ਬੱਚਿਆਂ ਦੇ ਕਮਰੇ ਨੂੰ ਨੀਲਾ, ਗੁਲਾਬੀ, ਪੀਲਾ, ਜਾਮੁਨੀ, ਸੰਤਰੀ ਵਰਗੇ ਬਰਾਈਟ ਰੰਗਾਂ ਨਾਲ ਪੇਂਟ ਕਰਵਾਓ।

ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਬੱਚਿਆਂ ਦੀ ਵੀ ਸਲਾਹ ਲਓ। ਇਸ ਨਾਲ ਤੁਸੀਂ ਅਪਣੇ ਬੱਚੇ ਦੀ ਇੱਛਾ ਦੇ ਬਾਰੇ ਵਿਚ ਵੀ ਜਾਣ ਸਕੋਗੇ। ਬੱਚਿਆਂ ਦੇ ਕਮਰਿਆਂ ਲਈ ਅੱਜ ਕੱਲ੍ਹ ਮਾਰਕੀਟ ਵਿਚ ਤਰ੍ਹਾਂ - ਤਰ੍ਹਾਂ ਦੀਆਂ ਚੀਜ਼ਾਂ ਹਨ ਜਿਸ ਨਾਲ ਤੁਸੀਂ ਅਪਣੇ ਬੱਚੇ ਦੀ ਇੱਛਾ ਦੇ ਬਾਰੇ ਵਿਚ ਵੀ ਜਾਣ ਸਕੋਗੇ। ਕਈ ਸਾਈਜ਼ ਦੇ ਫਰਨੀਚਰ ਉਪਲੱਬਧ ਹਨ, ਜਿਵੇਂ -  ਬੰਕ ਬੈਡ, ਰੇਸ ਕਾਰ ਬੈਡ, ਬਰਡ ਜਾਂ ਐਨੀਮਲ ਸ਼ੇਪ ਦੀ ਕੁਰਸੀ ਆਦਿ, ਇਨ੍ਹਾਂ ਨੂੰ ਖਰੀਦ ਕੇ ਅਪਣੇ ਬੱਚਿਆਂ ਦੇ ਕਮਰੇ ਨੂੰ ਹੋਰ ਵੀ ਆਕਰਸ਼ਕ ਬਣਾ ਸਕਦੇ ਹੋ।

ਬਰਾਈਟ ਰੰਗ ਦੇ ਖਿਡੌਣੇ, ਕੁਸ਼ਨ, ਬੈਡਸ਼ੀਟ, ਬੀਨ ਬੈਗ ਆਦਿ ਨਾਲ ਬੱਚੇ ਦੇ ਕਮਰੇ ਨੂੰ ਕਲਰਫੁਲ ਬਣਾਓ। ਅਪਣੇ ਬੱਚੇ ਵਿਚ ਪੜ੍ਹਾਈ ਦੇ ਪ੍ਰਤੀ ਰੂਚੀ ਪੈਦਾ ਕਰਨ ਲਈ ਉਸ ਦੇ ਕਮਰੇ ਦੀ ਇਕ ਦੀਵਾਰ ਉੱਤੇ ਇੰਫੌਮੇਂਟਿਵ ਟਾਈਲ ਲਗਾਓ, ਇਸ ਨਾਲ ਉਸ ਦਾ ਕਮਰਾ ਖੂਬਸੂਰਤ ਵੀ ਲੱਗੇਗਾ ਅਤੇ ਕਰਿਏਟਿਵ ਵੀ।

ਬੱਚਿਆਂ ਦੇ ਕਮਰੇ ਵਿਚ ਘੱਟ ਤੋਂ ਘੱਟ ਫਰਨੀਚਰ ਰੱਖੋ, ਤਾਂਕਿ ਉਨ੍ਹਾਂ ਨੂੰ ਖੇਡਣ ਲਈ ਸਮਰੱਥ ਜਗ੍ਹਾ ਮਿਲ ਸਕੇ। ਅਪਣੇ ਬੱਚੇ ਵਿਚ ਪੜ੍ਹਾਈ ਦੇ ਪ੍ਰਤੀ ਰੂਚੀ ਪੈਦਾ ਕਰਨ ਲਈ ਉਸ ਦੇ ਕਮਰੇ ਦੀ ਇਕ ਦੀਵਾਰ ਉੱਤੇ ਇੰਫੌਮੇਂਟਿਵ ਟਾਈਲ ਲਗਾਓ, ਇਸ ਨਾਲ ਉਸ ਦਾ ਕਮਰਾ ਖੂਬਸੂਰਤ ਵੀ ਲੱਗੇਗਾ ਅਤੇ ਕਰਿਏਟਿਵ ਵੀ। 

SHARE ARTICLE

ਏਜੰਸੀ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement