ਬਾਲਕੋਨੀ ਨੂੰ ਸਜਾਓਣ ਦੇ 10 Ideas
Published : May 29, 2020, 2:11 pm IST
Updated : May 29, 2020, 2:39 pm IST
SHARE ARTICLE
File
File

ਘਰ ਦੀ ਬਾਲਕੋਨੀ ਇਕ ਅਜ਼ਿਹੀ ਜਗ੍ਹਾ ਹੈ ਜਿੱਥੇ ਅਸੀਂ ਤਾਜ਼ੀ ਹਵਾ ਦਾ ਅਨੰਦ ਲੈਂਦੇ ਹਾਂ

ਘਰ ਦੀ ਬਾਲਕੋਨੀ ਇਕ ਅਜ਼ਿਹੀ ਜਗ੍ਹਾ ਹੈ ਜਿੱਥੇ ਅਸੀਂ ਤਾਜ਼ੀ ਹਵਾ ਦਾ ਅਨੰਦ ਲੈਂਦੇ ਹਾਂ, ਖਾਸ ਕਰਕੇ ਗਰਮੀਆਂ ਵਿੱਚ। ਗਰਮੀਆਂ ਦੇ ਮੌਸਮ ਵਿਚ, ਲੋਕ ਅਕਸਰ ਬਾਲਕੋਨੀ ਵਿਚ ਬੈਠਣਾ ਅਤੇ ਸਵੇਰੇ ਅਤੇ ਸ਼ਾਮ ਨੂੰ ਚਾਹ ਦਾ ਪਿਆਲਾ ਲੈਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿਚ, ਜੇ ਬਾਲਕੋਨੀ ਦਾ ਵਾਤਾਵਰਣ ਡੇਕੋਰੇਸ਼ਨ ਹੀ ਖਾਸ ਨਾ ਹੋ ਤਾਂ ਸਜ਼ਾ ਥੋੜ੍ਹਾ ਘੱਟ ਜਾਂਦਾ ਹੈ।

FileFile

ਜੇ ਤੁਹਾਡੇ ਘਰ ਵਿਚ ਵੀ ਬਾਲਕੋਨੀ ਹੈ ਅਤੇ ਤੁਸੀਂ ਇਸ ਨੂੰ ਇਕ ਸੁੰਦਰ ਦਿੱਖ ਦੇਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇਸ ਨੂੰ ਸਜਾਉਣ ਦੇ ਬਹੁਤ ਸਾਰੇ ਵਿਕਲਪ ਹਨ। ਜਿਵੇਂ ਕਿ ਬਾਲਕੋਨੀ ਵਿਚ ਪੌਦਾ, ਫਰਨੀਚਰ ਜਾਂ ਗਲੀਚਾ ਲੱਗਾ ਕੇ ਉਥੇ ਦੀ ਦਿੱਖ ਨੂੰ ਸੁਧਾਰਨਾ। ਆਓ ਅੱਜ ਅਸੀਂ ਤੁਹਾਡੇ ਲਈ ਕੁਝ ਵਧੀਆ ਬਾਲਕੋਨੀ ਡਿਜ਼ਾਈਨ ਲੈ ਕੇ ਆਏ ਹਾਂ, ਜਿਨ੍ਹਾਂ ਨਾਲ ਤੁਹਾਨੂੰ ਸਜਾਵਟ ਦੇ ਵਿਚਾਰ ਆਸਾਨੀ ਨਾਲ ਮਿਲ ਜਾਣਗੇ।

FileFile

ਜੇ ਤੁਸੀਂ ਠੰਢਕ ਅਤੇ ਤਾਜ਼ਗੀ ਲੇਣਾ ਚਾਹੁੰਦੇ ਹੋ ਤਾਂ ਬਾਲਕੋਨੀ ਵਿਚ ਬਹੁਤ ਸਾਰੇ ਪੌਦੇ ਲਗਾਓ। ਇਹ ਤੁਹਾਨੂੰ ਠੰਢੀ ਹਵਾ ਦੇਵੇਗਾ, ਦੂਜੀ ਬਾਲਕੋਨੀ ਵੀ ਸੁੰਦਰ ਦਿਖਾਈ ਦੇਵੇਗੀ।

FileFile

ਜੇ ਤੁਸੀਂ ਬਾਲਕੋਨੀ ਵਿਚ ਬੈਠ ਕੇ ਕਿਤਾਬਾਂ ਪੜ੍ਹਨਾ ਜਾਂ ਚੈਟ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ ਇਕ ਝੂਲਕ ਪਾ ਸਕਦੇ ਹੋ ਤਾਂ ਜੋ ਤੁਹਾਨੂੰ ਆਰਾਮ ਮਿਲ ਸਕੇ।

FileFile

ਮੇਜ਼ ਦੇ ਨਾਲ ਜੂਟ ਦੀ ਬਣੀ ਕੁਰਸੀ ਜਾਂ ਸਟੂਲ ਰਖੋ। ਇਹ ਬਾਲਕੋਨੀ ਨੂੰ ਇੱਕ ਸਰਬੋਤਮ ਟੱਚ ਦੇਵੇਗਾ।

FileFile

ਤੁਸੀਂ ਬਾਲਕੋਨੀ ਵਿਚ ਜੂਟ ਟੇਬਲ ਦੇ ਨਾਲ ਜੂਟ ਕਾਰਪੇਟ ਵੀ ਰੱਖ ਸਕਦੇ ਹੋ।

FileFile

ਤੁਸੀਂ ਬਾਲਕੋਨੀ ਦੇ ਟੇਬਲ ਨਾਲ ਸਾਰੇ ਪਾਸੇ ਕੁਰਸੀਆਂ ਰੱਖ ਕੇ ਰੈਸਟੋਰੈਂਟ ਵਾਲੀ ਫਿਲਿੰਗ ਲੈ ਸਕਦੇ ਹੋ।

FileFile

ਇੰਝ ਬਾਲਕੋਨੀ ਵਿਚ ਸੋਫੇ ਸੈੱਟ ਰੱਖ ਕੇ ਕਿਤਾਬਾਂ ਪੜ੍ਹਨ ਜਾਂ ਚਾਹ ਦਾ ਅਨੰਦ ਲੈ ਸਕਦੇ ਹੋ।

FileFile

ਕਾਰਪਟ ਦੇ ਨਾਲ ਇਕ ਵੱਡੀ ਕੁਰਸੀ ਰੱਖ ਸਕਦੇ ਹੋ, ਤਾਂ ਕਿ ਜਦੋਂ ਤੁਹਾਡਾ ਮਨ ਕਰੇ ਤੁਸੀਂ ਬਾਲਕੋਨੀ ਵਿਚ ਬੈਠ ਕੇ ਠੰਢੀ ਹਵਾ ਦਾ ਨਜ਼ਾਰਾ ਲੈ ਸਕੋ।

FileFile

ਜੇ ਤੁਸੀਂ ਸਵੇਰ ਦਾ ਜ਼ਿਆਦਾ ਸਮਾਂ ਬਾਲਕੋਨੀ ਵਿਚ ਬੈਠ ਕੇ ਠੰਢੀ ਹਵਾਂ ਲੈ ਕੇ ਬਿਤਾਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਇਕ ਬਿਸਤਰਾ ਲੱਗਾ ਸਕਦੇ ਹੋ।

FileFile

ਬਾਲਕੋਨੀ ਨੂੰ ਖੂਬਸੂਰਤ ਦਿੱਖ ਦੇਣ ਲਈ ਛੋਟੇ-ਛੋਟੇ ਡਿਜ਼ਾਈਨਰ ਪਾਟ ਰੱਖੋ, ਇਸ ਨਾਲ ਵੀ ਵਧਿਆ ਪ੍ਰਭਾਵ ਪਵੇਗਾ।

FileFile

ਜੇ ਤੁਸੀਂ ਚਾਹੁੰਦੇ ਹੋ ਤਾਂ ਬਾਲਕੋਨੀ ਵਿਚ ਰੰਗੀਨ ਸੋਫਾ ਰੱਖ ਸਕਦੇ ਹੋ ਅਤੇ ਬਾਲਕੋਨੀ ਦੀ ਕੰਧ ਨੂੰ ਸਜਾਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement