ਵਾਲਾਂ ਨੂੰ ਮੁਲਾਇਮ ਬਣਾਉਣ ਦੇ ਤਰੀਕੇ 
Published : Feb 4, 2019, 3:45 pm IST
Updated : Feb 4, 2019, 3:46 pm IST
SHARE ARTICLE
Smooth Hair
Smooth Hair

ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਵੀ ਸਿੱਧੇ, ਮੁਲਾਇਮ ਅਤੇ ਲੰਬੇ ਹੋਣ। ਅੱਜ ਕੱਲ੍ਹ ਸਿੱਧੇ ਵਾਲਾਂ ਦਾ ਫੈਸ਼ਨ ਹੈ ਅਤੇ ਜੇਕਰ ਵਾਲ ਸੁੱਕੇ, ਮੁਰਝਾਏ ਹੋਣ ਤਾਂ ਕਿਸੇ ...

ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਵਾਲ ਵੀ ਸਿੱਧੇ, ਮੁਲਾਇਮ ਅਤੇ ਲੰਬੇ ਹੋਣ। ਅੱਜ ਕੱਲ੍ਹ ਸਿੱਧੇ ਵਾਲਾਂ ਦਾ ਫੈਸ਼ਨ ਹੈ ਅਤੇ ਜੇਕਰ ਵਾਲ ਸੁੱਕੇ, ਮੁਰਝਾਏ ਹੋਣ ਤਾਂ ਕਿਸੇ ਨੂੰ ਵੀ ਪਸੰਦ ਨਹੀਂ ਆਉਣਗੇ। ਸਿੱਧੇ ਵਾਲ ਦੇਖਣ ਨੂੰ ਵੀ ਚੰਗੇ ਲਗਦੇ ਹਨ।

Smooth HairSmooth Hair

ਪਾਰਲਰ ਜਾ ਕੇ ਵਾਲ ਮੁਲਾਇਮ ਤਾਂ ਕਰਵਾ ਸਕਦੇ ਹੋ ਪਰ ਇਹ ਬਹੁਤ ਹੀ ਖਰਚੀਲਾ ਉਪਾਅ ਹੈ। ਕੈਮੀਕਲ ਦੇ ਕਾਰਣ ਵਾਲਾਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਸਗੋਂ ਵਾਲ ਥੋੜ੍ਹੀ ਦੇਰ ਬਾਅਦ ਦੁਬਾਰਾ ਉਸੇ ਤਰ੍ਹਾਂ ਦੇ ਹੋ ਜਾਂਦੇ ਹਨ। ਦਹੀਂ ਦੇ ਨਾਲ ਵਾਲਾਂ ਨੂੰ ਕੁਦਰਤੀ ਤਰੀਕੇ ਦੇ ਨਾਲ ਸਿੱਧਾ ਕੀਤਾ ਜਾ ਸਕਦਾ ਹੈ। ਵਾਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਰਮ ਜਾਂ ਬੀਅਰ ਨੂੰ ਸ਼ੈਪੂ ਕਰਨ ਤੋਂ ਪਹਿਲਾਂ ਲਗਾਉ। ਇਹ ਇਕ ਅਸਰਦਾਰ ਕੰਡੀਸ਼ਨਰ ਹੋਵੇਗਾ। 

Smooth HairSmooth Hair

ਕਾਲੇ ਵਾਲਾਂ ਲਈ - ਮੁਲਤਾਨੀ ਮਿੱਟੀ ਵਿਚ 2-4 ਬੂੰਦ ਨਿੰਬੂ ਦਾ ਰਸ ਅਤੇ ਗਰਮ ਪਾਣੀ ਮਿਲਾ ਕੇ ਵਾਲਾਂ ਵਿਚ ਲਗਾਓ, ਥੋੜੀ ਦੇਰ ਬਾਅਦ ਸਿਰ ਧੋ ਲਓ। 
ਰੂਸੀ ਤੋਂ ਛੁਟਕਾਰਾ - ਜੈਤੂਨ ਤੇਲ ਵਿਚ 2 ਬੂੰਦ ਰੋਜਮੈਰਾਈ ਤੇਲ ਪਾ ਕੇ ਸਿਰ ਤੇ ਮਸਾਜ ਕਰਨ ਨਾਲ ਤੁਹਾਨੂੰ ਰੂਸੀ ਤੋਂ ਛੁਟਕਾਰਾ ਮਿਲ ਜਾਂਦਾ ਹੈ। 
ਰੁੱਖਾਪਨ ਦੂਰ ਕਰਨ ਲਈ ਜੈਤੁਨ ਤੇਲ ਵਿਚ ਨਾਰਿਅਲ ਤੇਲ ਨੂੰ ਮਿਲਾ ਕੇ ਰਾਤ ਨੂੰ ਲਗਾਉ ਅਤੇ 10 ਮਿੰਟ ਮਸਾਜ ਕਰੋ। ਵਾਲਾਂ ਦਾ ਰੁੱਖਾਪਨ ਦੂਰ ਹੋ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement