ਧੁੱਪ ਦੀਆ ਐਨਕਾਂ ਨਾਲ ਅਪਣੇ ਲੁਕ ਨੂੰ ਦਿਓ ਸਟਾਈਲ
Published : Jun 17, 2018, 10:57 am IST
Updated : Jun 17, 2018, 10:57 am IST
SHARE ARTICLE
sunglasses
sunglasses

ਅਜੋਕੇ ਫੈਸ਼ਨੇਬਲ ਦੌਰ ਵਿਚ ਧੁੱਪ ਦੀਆ ਐਨਕਾਂ ਸਭ ਤੋਂ ਵਧੀਆ ਫ਼ੈਸ਼ਨ ਐਸੇਸਰੀਜ ਹਨ ਕਿਉਂ ਕਿ ਇਸ ਨੂੰ ਪਹਿਨਣ ਤੋਂ ਬਾਅਦ ਤੁਸੀਂ ਇਕ ਫੈਸ਼ਨੇਬਲ ਦੇ ਰੂਪ

ਅਜੋਕੇ ਫੈਸ਼ਨੇਬਲ ਦੌਰ ਵਿਚ ਧੁੱਪ ਦੀਆ ਐਨਕਾਂ ਸਭ ਤੋਂ ਵਧੀਆ ਫ਼ੈਸ਼ਨ ਐਸੇਸਰੀਜ ਹਨ ਕਿਉਂ ਕਿ ਇਸ ਨੂੰ ਪਹਿਨਣ ਤੋਂ ਬਾਅਦ ਤੁਸੀਂ ਇਕ ਫੈਸ਼ਨੇਬਲ ਦੇ ਰੂਪ ਵਿਚ ਨਜ਼ਰ ਆਉਗੇ। ਧੁੱਪ ਦੀਆ ਐਨਕਾਂ ਗ਼ੈਰ-ਮਾਮੂਲੀ ਅਤੇ ਸਟਾਈਲਿਸ਼ ਚੀਜ਼ ਬਣ ਗਈਆਂ ਹਨ। ਮਸ਼ਹੂਰ ਹਸਤੀਆਂ ਦੁਆਰਾ ਪਹਿਨੀਆ ਗਈਆਂ ਧੁੱਪ ਦੀਆ ਐਨਕਾਂ ਨੂੰ ਅਸੀਂ ਸਾਰੇ ਪਸੰਦ ਕਰਦੇ ਹਾਂ ਕਿਊਂਕਿ ਉਹ ਉਸ ਵਿਚ ਕੂਲ ਨਜ਼ਰ ਆਉਂਦੇ ਹਨ। ਤਾਂ ਕੀ ਤੁਸੀਂ ਵੀ ਮਸ਼ਹੂਰ ਹਸਤੀਆਂ ਵਰਗੀ ਸਟਾਈਲ ਅਪਨਾਉਣਾ ਚਾਹੁੰਦੇ ਹੋ। ਜਾਣਦੇ ਹਾਂ ਧੁੱਪ ਦੀਆ ਐਨਕਾਂ ਦੇ ਨਵੇਂ ਟ੍ਰੇਂਡ ਦੇ ਬਾਰੇ ਵਿਚ...

katekate

ਸਪੋਰਟੀ ਕੇਟ – ਆਈ : ਕੇਟ ਆਈ ਐਨਕਾਂ ਕਾਫ਼ੀ ਆਕਰਸ਼ਕ ਲੱਗਦੀਆਂ ਹਨ ਅਤੇ ਇਹ ਫਿਮਿਨਨ ਦਿਖ ਦਿੰਦੇ ਹਨ। ਇਹ ਐਨਕਾਂ ਤੁਹਾਡੇ ਗਲੈਮਰ ਨੂੰ ਵਧਾ ਸਕਦੇ ਹਨ।  

roundround

ਰਾਉਂਡ ਸਨਗਲਾਸੇਜ : ਰਾਉਂਡ ਸਨਗਲਾਸੇਜ ਹਾਈ ਟ੍ਰੇਂਡ ਵਿਚ ਚੱਲ ਰਹੇ ਹਨ। ਇਹ ਤੁਹਾਨੂੰ ਰੇਟਰੋ ਲੁਕ ਦਿੰਦੇ ਹਨ ਅਤੇ ਤੁਹਾਨੂੰ ਇੰਟੇਲੀਜੇਂਟ ਵਿਅਕਤੀ ਦੇ ਰੂਪ ਵਿਚ ਦਰਸਾਉਂਦੇ ਹਨ। 
ਐਂਬੇਲਿਸ਼ਟ ਸਨਗਲਾਸੇਜ : ਲਵ ਸਟੇਟਮੇਂਟ ਐਸੇਸਰੀਜ ਜੋ ਤੁਹਾਨੂੰ ਭੀੜ ਵਿਚ ਸਭ ਤੋਂ ਅਲੱਗ ਬਣਾਉਂਦੀ ਹੈ ਉਹ ਹੈ ਐਂਬੇਲਿਸ਼ਟ ਗਲਾਸੇਜ, ਇਹ ਫੇਮੇਨਿਨ ਹੈ ਅਤੇ ਨਾਲ ਹੀ ਬਹੁਤ ਹੀ ਗਲੈਮਰਸ ਵੀ। 

wayfarerswayfarers

ਓਵਰ - ਸਾਇਜਡ ਵੇਫੇਰਰਸ : ਹਾਲੀਵੁਡ ਅਤੇ ਬਾਲੀਵੁਡ ਸੇਲੇਬ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਲਾਸਿਕ ਵੇਫੇਰਰ ਸ਼ੇਪ ਵਾਡਰੋਬ ਸਟਾਈਲ ਹੈ। ਤੁਸੀਂ ਵੀ ਇਨ੍ਹਾਂ ਨੂੰ ਪਹਿਨ ਕੇ ਸਟਾਈਲਿਸ਼ ਦਿੱਖ ਪਾ ਸਕਦੇ ਹੋ।  

browlinebrowline

ਬਰਾਉਨਲਾਇਨ ਸਨਗਲਾਸੇਜ : ਬਰਾਉਨ ਲਾਈਨ ਐਨਕਾਂ ਸੁਪਰ ਚਿਕ ਅਤੇ ਫ਼ੈਸ਼ਨ ਮੀਟਰ ਵਿਚ ਬਹੁਤ ਜ਼ਿਆਦਾ ਟਰੇਂਡਿੰਗ ਵਿਚ ਹਨ। ਇਹ ਇਕ ਦਮ ਵੱਖਰੀ ਤਰ੍ਹਾਂ ਦਾ ਸਟਾਈਲ ਹੈ।

whitewhite

ਵਾਈਟ ਫਰੇਮਡ ਸਨਗਲਾਸੇਜ : ਇਹ ਹਾਈਲੀ ਟਰੇਂਡਿੰਗ ਵਿਚ ਹੈ ਅਤੇ ਸਾਨੂੰ ਵਧੀਆ ਲੱਗਦਾ ਹੈ ਜਦੋਂ ਇਸ ਨੂੰ ਪਹਿਨ ਕੇ ਮਸ਼ਹੂਰ ਹਸਤੀਆਂ ਆਪਣੇ ਗਲੈਮਰਸ ਲੁਕ ਉਤੇ ਇਠਲਾਉਂਦੇ ਹਨ। 

bold & brightbold & bright

ਬੋਲਡ ਅਤੇ ਬਰਾਈਟ ਸਨਗਲਾਸੇਜ : ਕਲਰਡ ਐਨਕਾਂ ਕਾਫ਼ੀ ਟ੍ਰੇਂਡ ਵਿਚ ਹਨ ਜੋ ਕਿ ਕਾਫ਼ੀ ਫੇਬੁਲਸ ਨਜ਼ਰ ਆਉਂਦੀਆਂ ਹਨ। ਅਜਿਹੇ ਵਿਚ ਇਸ ਰੰਗੀਨ ਐਨਕਾਂ ਦੇ ਨਾਲ ਘੈਂਟ ਨਜ਼ਰ ਆਉਣ ਲਈ ਇਹ ਐਨਕਾਂ ਪਹਿਨੋ।  

avitaor sunglassesavitaor sunglasses

ਏਵੀਏਟਰਸ ਸਨਗਲਾਸੇਜ : ਕੂਲ ਅਤੇ ਕਲਾਸਿਕ, ਇਹ ਐਨਕਾਂ ਦਾ ਉਹ ਸਟਾਈਲ ਹੈ ਜੋ ਕਦੇ ਆਪਣੀ ਖਿੱਚ ਨਹੀਂ ਗੁਆਉਂਦਾ ਕਿਉਂ ਕਿ ਇਹ ਸਦਾਬਹਾਰ ਸਟਾਈਲ ਹੈ।  

mirroredmirrored

ਮਿਰਰਡ ਸਨਗਲਾਸੇਜ : ਇਹ ਸਟਾਈਲ ਫੈਸ਼ਨੇਬਲ ਅਤੇ ਮਹਿੰਗਾ ਹੈ। ਜੇਕਰ ਤੁਸੀਂ ਇਹ ਐਨਕਾਂ ਲਗਾਉਂਦ ਹੋ, ਤਾਂ ਇਹ ਫਰੇਮ ਤੁਹਾਨੂੰ ਇਕ ਵੱਖਰੀ ਹੀ ਤਰ੍ਹਾਂ ਦੇ ਵਿਅਕਤੀ ਦੇ ਰੂਪ ਵਿਚ ਪੇਸ਼ ਕਰ ਸਕਦਾ ਹੈ। ਸਕੇਵਰ ਸਨਗਲਾਸੇਜ : ਕੀ ਤੁਸੀਂ ਅਜਿਹਾ ਸੋਚਦੇ ਹੋ ਕਿ ਸਕੇਵਰ ਐਨਕਾਂ ਸਿਰਫ਼ ਆਦਮੀ ਪਹਿਨ ਸਕਦੇ ਹਨ ਪਰ ਅਜਿਹਾ ਨਹੀਂ ਹੈ ਔਰਤਾਂ ਉਤੇ ਵੀ ਇਹ ਸੁਪਰ ਸਟਾਈਲਿਸ਼ ਨਜ਼ਰ  ਆਉਂਦੀਆਂ ਹਨ ਅਤੇ ਇਹ ਕਾਫ਼ੀ ਫੰਕਸ਼ਨਲ ਹੈ। ਇਹ ਰਾਉਂਡ ਅਤੇ ਓਰਲ ਸ਼ੇਪ ਵਾਲੇ ਚਿਹਰੇ ਉਤੇ ਕਾਫ਼ੀ ਸੋਹਣੀਆਂ ਲਗਦੀਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement