ਸਰਦੀਆਂ ਵਿੱਚ ਸਕਰਟ ਪਾਉਣ ਦੇ ਹੋ ਸ਼ੋਕੀਨ ਤੇ ਇਹ TRICKS ਹਨ BEST
Published : Nov 22, 2020, 6:13 pm IST
Updated : Nov 22, 2020, 6:20 pm IST
SHARE ARTICLE
skirts
skirts

ਕੁੜੀਆਂ ਸਰਦੀਆਂ ਵਿਚ ਵੀ ਆਪਣੇ ਆਪ ਨੂੰ ਵੱਖਰੇ ਅੰਦਾਜ਼ 'ਚ ਦਿਖਾਉਣ ਲਈ ਸਕਰਟ ਪਾਉਣਾ ਪਸੰਦ ਕਰਦੀਆਂ ਹਨ।

ਸਰਦੀਆਂ ਦੀ ਕੜਕਦੀ ਠੰਡ ਵਿਚ ਗਰਮ ਚਾਹ ਅਤੇ ਕੌਫੀ ਪੀਣ ਅਤੇ ਸਰੀਰ ਨੂੰ ਕੰਬਲ ਵਿਚ ਸੇਕਣ ਤੋਂ ਬਿਹਤਰ ਕੋਈ ਹੋਰ ਵਿਕਲਪ ਨਹੀਂ ਹੈ।  ਇਸ ਮੌਸਮ ਵਿੱਚ ਤੁਸੀਂ ਸਿਰਫ ਭਾਰੀ ਸਤਫ਼ ਵਾਲੇ ਕੱਪੜੇ ਚੁਣਦੇ ਹੋ।  ਠੰਡ ਤੋਂ ਬਚਾਅ ਲਈ ਲੋਕ ਸਵੈਟਰਾਂ ਦੇ ਨਾਲ ਪੈਂਟ, ਜੁਰਾਬਾਂ, ਟੋਪੀਆਂ, ਮਫਲਰਾਂ ਆਦਿ ਵੀ ਪਹਿਨਦੇ ਹਨ। ਪਰ ਕੁੜੀਆਂ ਸਰਦੀਆਂ ਵਿਚ ਵੀ ਆਪਣੇ ਆਪ ਨੂੰ ਵੱਖਰੇ ਅੰਦਾਜ਼ 'ਚ ਦਿਖਾਉਣ ਲਈ ਸਕਰਟ ਪਾਉਣਾ ਪਸੰਦ ਕਰਦੀਆਂ ਹਨ। 

Layering of clothes

ਸਰਦੀਆਂ ਦੇ ਮੌਸਮ ਵਿੱਚ  ਸਕਰਟ ਪਹਿਨਣਾ ਥੋੜਾ ਮੁਸ਼ਕਲ ਹੈ ਪਰ ਸਕਰਟ ਕਦੇ ਵੀ ਫੈਸ਼ਨ ਤੋਂ ਬਾਹਰ ਨਹੀਂ ਹੁੰਦੀ।  ਇਹ ਹਰ ਮੌਸਮ ਵਿਚ ਪਹਿਨੀ ਜਾ ਸਕਦੀ  ਹੈ। ਸਕਰਟ ਨੂੰ ਵੱਖਰੇ-ਵੱਖਰੇ ਢੰਗ ਨਾਲ carry ਕੀਤਾ ਜਾ ਸਕਦਾ ਹੈ। 

skirts

ਲੈੱਗਿੰਗਸ ਦੇ ਨਾਲ ਸਕਰਟ ਪਾਓ
ਸਕਰਟ ਕਿਸੇ ਵੀ ਰੰਗ ਦੀ ਹੋ ਸਕਦੀ ਹੈ, ਭਾਵੇਂ ਇਹ ਛੋਟਾ ਹੋਵੇ ਜਾਂ ਲੰਮਾ, ਇਸ ਨੂੰ ਕਾਲੀ ਲੈੱਗਿੰਗਜ਼ ਨਾਲ ਪਹਿਨਿਆ ਜਾ ਸਕਦਾ ਹੈ। ਸਕਰਟ ਨਾਲ ਬਲੈਕ ਲੈੱਗਿੰਗਸ ਪਾਉਣ ਨਾਲ ਠੰਡ ਨਹੀਂ ਲੱਗੇਗੀ ਅਤੇ ਤੁਹਾਡੀ ਲੁੱਕ ਵੀ ਸਟਾਈਲਿਸ਼ ਲੱਗੇਗੀ। 

skirts

ਲੰਬੇ ਸਕਰਟ ਨਾਲ ਸਰਦੀਆਂ 'ਚ ਦਿਖੋ ਸਟਾਈਲਿਸ਼ 
ਲੰਬੇ ਸਕਰਟ ਕਦੇ ਵੀ ਫੈਸ਼ਨ ਤੋਂ ਬਾਹਰ ਨਹੀਂ ਹੁੰਦੇ।  ਇਹ ਸਰਦੀਆਂ ਦੇ ਮੌਸਮ ਵਿੱਚ ਇੱਕ ਬਿਹਤਰ ਵਿਕਲਪ ਹੈ।  ਤੁਸੀਂ ਲੰਬੇ ਸਕਰਟ ਦੇ ਹੇਠਾਂ ਬਾਡੀ ਵਾਰਮਰ  ਜਾਂ ਗਰਮ ਲੈਗਿੰਗਸ ਪਾ ਕੇ ਆਪਣੇ ਆਪ ਨੂੰ ਸਟਾਈਲਿਸ਼ ਲੁੱਕ ਦੇ ਸਕਦੇ ਹੋ। 

skirts

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement