ਇਹ 6 ਟ੍ਰੈਂਡਿੰਗ ਲਹਿੰਗੇ, ਬਾਜ਼ਾਰਾਂ ਵਿਚ ਬਣੇ ਲਾੜੀਆਂ ਦੀ ਪਹਿਲੀ ਪਸੰਦ
Published : Jun 23, 2020, 12:48 pm IST
Updated : Jun 23, 2020, 1:55 pm IST
SHARE ARTICLE
File
File

ਅੱਜ ਕੱਲ੍ਹ ਬਾਜ਼ਾਰ ਵਿਚ ਇਕ ਤੋਂ ਵੱਧ ਕੇ ਇਕ ਲਹਿੰਗਾ ਟ੍ਰੈਂਡ ਵਿਚ ਆਇਆ ਹੋਇਆ ਹੈ

ਅੱਜ ਕੱਲ੍ਹ ਬਾਜ਼ਾਰ ਵਿਚ ਇਕ ਤੋਂ ਵੱਧ ਕੇ ਇਕ ਲਹਿੰਗਾ ਟ੍ਰੈਂਡ ਵਿਚ ਆਇਆ ਹੋਇਆ ਹੈ, ਜਿਸ ਨੇ ਲਾੜੀ ਦੀ ਖੂਬਸੂਰਤੀ ਵਿਚ ਵਾਧਾ ਕੀਤਾ। ਸਟਾਈਲਿਸ਼ ਲਹਿੰਗਾ ਤੋਂ ਲੈ ਕੇ ਇਕ ਤੋਂ ਵੱਧ ਕੇ ਇਕ ਕਲਰ ਦੇ ਲਹਿੰਗਿਆਂ ਦਾ ਕ੍ਰੇਜ਼ ਦੇਖਣ ਨੂੰ ਮਿਲਿਆ। ਇਸ ਸਾਲ ਦੁਲਹਲ ਦੇ ਲਹਿੰਗਾ 'ਤੇ ਕਈ ਕਿਸਮਾਂ ਦੇ ਪ੍ਰਯੋਗ ਵੀ ਵੇਖੇ ਗਏ। ਚਲੋ ਇਕ ਨਜ਼ਰ ਮਾਰਦੇ ਹਾਂ ਲਹਿੰਗਿਆਂ ਦੇ ਉਨ੍ਹਾਂ ਟ੍ਰੈਂਡ ‘ਤੇ ਜੋ ਇਸ ਸਾਲ ਛਾਏ ਰਹੇ।

FileFile

ਬੈਲਟ ਲਹਿੰਗਾ- ਲਹਿੰਗਾ ਨਾਲ ਵੱਖ ਵੱਖ ਕਿਸਮਾਂ ਦੀਆਂ ਬੇਲਟਿੰਗ ਬਹੁਤ ਮਸ਼ਹੂਰ ਟ੍ਰੈਂਡ ਰਿਹਾ ਹੈ। ਇਨ੍ਹਾਂ ਬੈਲਟਾਂ ਨੂੰ ਲਹਿੰਗਿਆਂ ਤੋਂ ਲੈ ਕੇ ਸਾੜ੍ਹੀਆਂ ਤੱਕ ‘ਤੇ ਲਗਾਇਆ ਗਿਆ। ਬੈਲਟ ਲਗਾਣ ਨਾਲ ਸਾੜ੍ਹੀ ਤੋਂ ਲੈ ਕੇ ਲਹਿੰਗੇ ਦੇ ਦੁਪੱਟੇ ਤੱਕ ਅਸਾਨੀ ਨਾਲ ਸੰਭਲ ਜਾਂਦੇ ਹਨ।

FileFile

ਪੇਸਟਲ ਸ਼ੇਡ ਲਹਿੰਗਾ- ਹੁਣ ਤੱਕ ਇਹ ਮੰਨਿਆ ਜਾਂਦਾ ਹੈ ਕਿ ਸਿਰਫ ਲਾਲ ਲਹਿੰਗਾ ਵਿਆਹ ਦੀ ਲੁੱਕ ਨੂੰ ਪੂਰਾ ਕਰਦਾ ਹੈ। ਪਰ ਇਸ ਸਾਲ ਲਾਇਟ ਅਤੇ ਪੇਸਟਲ ਸ਼ੇਡ ਬਹੁਤ ਪਸੰਦ ਕੀਤੇ ਗਏ ਸਨ। ਪੇਸਟਲ ਸ਼ੇਡ ਤੋਂ ਲਹਿੰਗੇ ਬਿਲਕੁਲ ਵੱਖਰੀ ਲੁੱਕ ਦਿੰਦੇ ਹਨ।

FileFile

ਆਰਟ ਵਰਕ ਲਹਿੰਗਾ- ਇਸ ਸਾਲ ਅਜਿਹੇ ਲਹਿੰਗਿਆਂ ਦਾ ਵੀ ਕ੍ਰੇਜ ਦੇਖਣ ਨੂੰ ਮਿਲਿਆ ਜਿਸ ‘ਤੇ ਵਧੀਆ ਆਰਟ ਵਰਕ ਕੀਤਾ ਗਿਆ ਸੀ। ਇਸ ਵਿਚ ਫੁੱਲਾਂ-ਪੱਤਿਆਂ, ਵੇਲਾਂ, ਹਿਰਨਾਂ, ਮੋਰ ਵਰਗੇ ਕਈ ਤਸਵੀਰਾਂ ਦੀ ਵਰਤੋਂ ਕਰਕੇ ਲਹਿੰਗਿਆਂ ਨੂੰ ਸੁੰਦਰ ਬਣਾਇਆ ਗਿਆ ਹੈ। ਆਕਟ ਵਰਕ ਲਹਿੰਗਾ ਇਸ ਸਮੇਂ ਵੀ ਟ੍ਰੈਂਡ ਵਿਚ ਹੈ।

FileFile

ਲੰਮੇ ਸਲੀਵਜ਼- ਲਹਿੰਗਾ ਦੇ ਨਾਲ ਪੂਰੀ ਬਾਜੂ ਚੋਲੀ ਦਾ ਵੀ ਟ੍ਰੈਂਡ ਰਿਹਾ। ਇਹ ਲਹਿੰਗੇ ਨੂੰ ਬਿਲਕੁਲ ਵੱਖਰੀ ਲੁੱਕ ਦਿੰਦੀ ਹੈ। ਅਜਿਹੀਆਂ ਸਲੀਵਜ਼ ਫੈਸ਼ਨੇਬਲ ਅਤੇ ਸੁੰਦਰ ਲੱਗਦੀਆਂ ਹਨ। ਸਲੀਵਜ਼ ‘ਤੇ ਕੀਤੀ ਗਈ ਕਢਾਈ ਪੂਰੇ ਲਹਿੰਗੇ ਨੂੰ ਵੱਖਰਾ ਬਣਾ ਦਿੰਦਾ ਹੈ।

FileFile

ਘੇਰੇਦਾਰ ਲਹਿੰਗਾ- ਘੇਰੇਦਾਰ ਲਹਿੰਗਾ ਹਰ ਲਾੜੀ ਦੀ ਪਹਿਲੀ ਪਸੰਦ ਹੁੰਦਾ ਹੈ। ਘੇਰੇਦਾਰ ਲਹਿੰਗਾ ਹਰ ਤਰਾਂ ਨਾਲ ਫਿਟ ਅਤੇ ਖੂਬਸੂਰਤ ਲੱਗਦਾ ਹੈ ਕਿਉਂਕਿ ਇਹ ਲਹਿੰਗਾ ਹਮੇਸ਼ਾ ਟ੍ਰੈਂਡ ਵਿਚ ਰਹਿੰਦਾ ਹੈ।

FileFile

ਮਲਟੀ ਕਲਰ ਲਹਿੰਗਾ- ਇਸ ਸਾਲ ਮਲਟੀ-ਰੰਗਾਂ ਵਾਲੇ ਬ੍ਰਾਇਡਲ ਲਹਿੰਗਿਆਂ ਦੀ ਬਹੁਤ ਮੰਗ ਰਹੀ। ਮਲਟੀ-ਕਲਰ ਦੇ ਲਹਿੰਗੇ ਸਟਾਈਲਿਸ਼ ਅਤੇ ਗਰਲਿਸ਼ ਲੁੱਕ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

ਸਿੱਖਾਂ 'ਤੇ ਕਿਉਂ ਲੱਗਦਾ ਹੈ UAPA ? "ਕਾਨੂੰਨ ਮੱਕੜੀ ਦਾ ਜਾਲਾ ਹੈ"

09 Dec 2023 5:12 PM

Batala News: 13 ਸਾਲ ਦੀ ਉਮਰ 'ਚ ਹੋਇਆ Marriage, ਸਹੇਲੀ ਦੇ ਕਹਿਣ 'ਤੇ Chitta ਪੀਣ ਲੱਗ ਪਈ' ਸੁਣੋ ਵੱਡੇ ਖੁਲਾਸੇ..

09 Dec 2023 5:09 PM

Tarn Taran News: ਨਿੱਕੇ-ਨਿੱਕੇ ਜਵਾਕ ਪੀਂਦੇ Chitta, ਇਕ Phone ਕਰਨ 'ਤੇ ਮਿਲ ਜਾਂਦੀ ਪੁੜੀ, ਸੁਣੋ Pind ਵਾਲਿਆਂ ਦਾ

09 Dec 2023 4:36 PM

Today Gurdaspur News- Mehak Sharma Antim Yatra | Latest Punjab News

09 Dec 2023 3:51 PM

Today Punjab News: ਸਾਈਕਲ ਦਾ ਵੀ ਸਟੈਂਡ ਹੁੰਦਾ, ਪਰ ਬਾਦਲਾਂ ਦਾ ਨਹੀਂ, ਸੱਤਾ ਦੀ ਕੁਰਸੀ ਵਾਸਤੇ ਇਹ ਗਧੇ ਨੂੰ ਵੀ ਪਿਓ

09 Dec 2023 3:09 PM