Advertisement
  ਜੀਵਨ ਜਾਚ   ਖਾਣ-ਪੀਣ  02 Sep 2019  ਘਰ ਦੀ ਰਸੋਈ ਵਿਚ : ਸਬਜ਼ੀਆਂ ਦਾ ਸੂਪ

ਘਰ ਦੀ ਰਸੋਈ ਵਿਚ : ਸਬਜ਼ੀਆਂ ਦਾ ਸੂਪ

ਸਪੋਕਸਮੈਨ ਸਮਾਚਾਰ ਸੇਵਾ
Published Sep 2, 2019, 4:45 pm IST
Updated Sep 2, 2019, 4:45 pm IST
ਸਮੱਗਰੀ : ਇਕ ਕੱਪ ਘੀਆ, ਇਕ ਆਲੂ, ਇਕ ਗਾਜਰ, ਇਕ ਪਿਆਜ਼, ਇਕ ਟਮਾਟਰ, ਇਕ ਚਮਚ ਮੱਖਣ, ਦੋ ਕੱਪ ਗਰਮ ਪਾਣੀ, ਨਮਕ ਸਵਾਦ ਅਨੁਸਾਰ, ਇਕ ਚੁਟਕੀ ਕਾਲੀ ਮਿਰਚ ਪਾਊਡਰ....
Vegetable Soup
 Vegetable Soup

ਸਮੱਗਰੀ : ਇਕ ਕੱਪ ਘੀਆ, ਇਕ ਆਲੂ, ਇਕ ਗਾਜਰ, ਇਕ ਪਿਆਜ਼, ਇਕ ਟਮਾਟਰ, ਇਕ ਚਮਚ ਮੱਖਣ, ਦੋ ਕੱਪ ਗਰਮ ਪਾਣੀ, ਨਮਕ ਸਵਾਦ ਅਨੁਸਾਰ, ਇਕ ਚੁਟਕੀ ਕਾਲੀ ਮਿਰਚ ਪਾਊਡਰ, ਇਕ ਹਰੀ ਮਿਰਚ। 

SoupSoup

ਬਣਾਉਣ ਦਾ ਤਰੀਕਾ : ਘੀਆ, ਆਲੂ, ਟਮਾਟਰ ਅਤੇ ਗਾਜਰ ਨੂੰ ਕੱਟ ਕੇ, ਕੁੱਕਰ ਵਿਚ ਪਾ ਕੇ, ਦੋ ਕੱਪ ਗਰਮ ਪਾਣੀ ਪਾ ਦਿਉ ਤੇ ਇਕ ਸੀਟੀ ਵੱਜਣ ਤਕ ਪਕਾਉ। ਇਕ ਕੜਾਹੀ ਵਿਚ ਮੱਖਣ ਗਰਮ ਕਰੋ ਤੇ ਉਸ ਵਿਚ ਪਿਆਜ਼ ਪਾ ਕੇ ਥੋੜਾ ਜਿਹਾ ਫ਼ਰਾਈ ਕਰੋ ਅਤੇ ਫਿਰ ਕੁੱਕਰ ਵਿਚ ਪਕਾਇਆ ਹੋਇਆ ਮਿਸ਼ਰਣ ਇਸ ਕੜਾਹੀ ਵਿਚ ਪਾ ਦਿਉ। ਦੋ ਮਿੰਟ ਤਕ ਪਕਾਉ ਅਤੇ ਫਿਰ ਇਸ ਵਿਚ ਕਾਲੀ ਮਿਰਚ ਪਾਊਡਰ, ਨਮਕ ਮਿਲਾ ਕੇ ਇਸ ਵਿਚ ਧਨੀਏ ਦੀਆਂ ਪੱਤੀਆਂ ਅਤੇ ਪਨੀਰ ਪਾ ਕੇ ਪਰੋਸੋ।

Advertisement
Advertisement

 

Advertisement