ਮੈਂਗੋ ਸਮੂਦੀ
Published : Jan 15, 2019, 3:45 pm IST
Updated : Jan 15, 2019, 3:45 pm IST
SHARE ARTICLE
Mango Smoothi
Mango Smoothi

ਅੰਬਾਂ ਦੇ ਸੀਜ਼ਨ ਆਉਣ ਵਿੱਚ ਥੌੜ੍ਹਾਂ ਸਮਾਂ ਹੀ ਰਿਹ ਗਿਆ ਹੈ। ਅਜਿਹੇ ਵਿਚ ਅੰਬ ਤੋਂ ਬਣੀ ਹਰ ਇਕ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਮੈਂਗੋ...

ਅੰਬਾਂ ਦੇ ਸੀਜ਼ਨ ਆਉਣ ਵਿੱਚ ਥੌੜ੍ਹਾਂ ਸਮਾਂ ਹੀ ਰਿਹ ਗਿਆ ਹੈ। ਅਜਿਹੇ ਵਿਚ ਅੰਬ ਤੋਂ ਬਣੀ ਹਰ ਇਕ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀਆਂ ਹਨ। ਜਿਨ੍ਹਾਂ ਵਿਚੋਂ ਮੈਂਗੋ ਮਸੂਦੀ ਬਣਾਉਣ ਦਾ ਆਸਾਨ ਤਰੀਕਾ ਇਹ ਹੈ।

MangoMango

ਸਮੱਗਰੀ : ਅੰਬ – 1 ਮੀਡੀਅਮ ਸਾਈਜ਼
ਤਾਜ਼ਾ ਗਾੜਾ ਦਹੀਂ – 1 ਕਪ,
ਪਿਸਤਾ – 2 (ਪਤਲੇ ਕਟੇ ਹੋਏ)
ਚੀਨੀ – 4 ਛੋਟੀ ਚੱਮਚ

Mango SmoothiMango Smoothi

ਢੰਗ : ਅੰਬ ਨੂੰ ਛਿੱਲ ਕੇ ਉਸਦਾ ਪਲਪ ਕੱਢ ਲਵੋ ਅਤੇ ਗੁਟਲੀ ਕੱਢ ਦਿਓ। ਇਸ ਤੋਂ  ਬਾਅਦ ਅੰਬ ਦੇ ਪਲਪ ਨੂੰ ਛੋਟੇ - ਛੋਟੇ ਟੁੱਕੜਿਆਂ ਵਿਚ ਕੱਟ ਲਓ।  ਮਿਕਸਰ ਵਿਚ ਅੰਬ ਦੇ ਟੁੱਕੜੇ, ਚੀਨੀ ਜਾਂ ਇਸ ਦੀ ਜਗ੍ਹਾਂ ਤੇ ਤੁਸੀਂ ਸ਼ਹਿਦ ਦਾ ਪ੍ਰਯੋਗ ਵੀ ਕਰ ਸਕਦੇ ਹੋ ਅਤੇ ਦਹੀ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਇਸ ਤੋਂ ਬਾਅਦ ਇਸ ਵਿਚ ਕੁੱਝ ਬਰਫ਼ ਦੇ ਟੁੱਕੜੇ ਪਾ ਦਿਓ ਅਤੇ ਇਕ ਵਾਰ ਫਿਰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਅੰਬ ਦੀ ਠੰਡੀ - ਠੰਡੀ ਸਮੂਦੀ ਤਿਆਰ ਹੈ। ਗਿਲਾਸਾਂ ਵਿਚ ਪਾ ਕੇ ਕਟੇ ਹੋਏ ਪਿਸਤੇ ਦੇ ਟੁੱਕੜਿਆਂ ਨਾਲ ਉਤੇ ਸਜਾਵਟ  ਕਰਕੇ ਸਰਵ ਕਰੋ।  

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement