ਘਰ ਦੀ ਰਸੋਈ ਵਿਚ : ਸ਼ਕਰਪਾਰੇ
Published : Jan 26, 2019, 11:38 am IST
Updated : Jan 26, 2019, 11:38 am IST
SHARE ARTICLE
Shakarpare
Shakarpare

ਸਮੱਗਰੀ : 70 ਗ੍ਰਾਮ ਚੀਨੀ, 20 ਮਿਲੀ ਪਾਣੀ, 150 ਗ੍ਰਾਮ ਮੈਦਾ, 50 ਮਿਲੀ ਘਿਓ, ਚੁਟਕੀ ਭਰ ਲੂਣ, 5 ਗ੍ਰਾਮ ਮੋਟੀ ਸੌਫ਼, ਤਲਣ ਲਈ ਸਮਰੱਥ ਤੇਲ, ਜਰੂਰਤ ਅਨੁਸਾਰ ਕੈਸਟਰ...

ਸਮੱਗਰੀ : 70 ਗ੍ਰਾਮ ਚੀਨੀ, 20 ਮਿਲੀ ਪਾਣੀ, 150 ਗ੍ਰਾਮ ਮੈਦਾ, 50 ਮਿਲੀ ਘਿਓ, ਚੁਟਕੀ ਭਰ ਲੂਣ, 5 ਗ੍ਰਾਮ ਮੋਟੀ ਸੌਫ਼, ਤਲਣ ਲਈ ਸਮਰੱਥ ਤੇਲ, ਜਰੂਰਤ ਅਨੁਸਾਰ ਕੈਸਟਰ ਸ਼ੁਗਰ।

ShakarpareShakarpare

ਢੰਗ : ਇਕ ਪੈਨ ਵਿਚ ਪਾਣੀ ਅਤੇ ਚੀਨੀ ਮਿਲਾ ਕੇ ਚੀਨੀ ਘੁੱਲ ਜਾਣ ਤੱਕ ਉਬਾਲੋ। ਬਾਉਲ ਵਿਚ ਮੈਦਾ ਪਾ ਕੇ ਉਸ ਵਿਚ ਲੂਣ ਮਿਲਾਓ। ਫਿਰ ਘਿਓ ਪਾ ਕੇ ਤੱਦ ਤੱਕ ਹੱਥਾਂ ਨਾਲ ਰਬ ਕਰਦੇ ਰਹੇ ਜਦੋਂ ਤਕ ਮਿਸ਼ਰਣ ਬਰੈਡਕਰੰਬਸ ਦੇ ਵਾਂਗ ਨਾ ਵਿੱਖਣ ਲੱਗੇ। ਹੁਣ ਮਿਸ਼ਰਣ ਵਿਚ ਹੌਲੀ - ਹੌਲੀ ਚੀਨੀ ਵਾਲਾ ਪਾਣੀ ਮਿਲਾਉਂਦੇ ਹੋਏ ਸਖ਼ਤ ਗੂੰਨ ਕੇ 10 ਮਿੰਟ ਢੱਕ ਕੇ ਰੱਖ ਦਿਓ। ਕੜਾਹੀ ਵਿਚ ਤੇਲ ਗਰਮ ਕਰਕੇ ਮਿਸ਼ਰਣ ਦੇ 1/2 ਇੰਚ ਮੋਟੇ ਰੋਲ ਬਣਾ ਕੇ ਕੱਟੋ ਅਤੇ ਸੋਨੇ-ਰੰਗਾ ਹੋਣ ਤੱਕ ਤਲ ਲਓ। ਕੈਸਟਰ ਸ਼ੁਗਰ ਉਤੇ ਧੂੜ ਕੇ ਠੰਡਾ ਹੋਣ ਉਤੇ ਸਰਵ ਕਰੋ।

ShakarpareShakarpare

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM
Advertisement