
ਐਲੋਵੇਰਾ ਇਕ ਅਜਿਹੀ ਦਵਾਈ ਹੈ, ਜੋ ਸਾਡੀ ਸਿਹਤ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹੈ।
ਚੰਡੀਗੜ੍ਹ: ਐਲੋਵੇਰਾ ਇਕ ਅਜਿਹੀ ਦਵਾਈ ਹੈ, ਜੋ ਸਾਡੀ ਸਿਹਤ ਦੀ ਸੁਰੱਖਿਆ ਲਈ ਬਹੁਤ ਲਾਭਦਾਇਕ ਹੈ। ਇਸ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ। ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹੈ।
Aloe vera
ਐਲੋਵੇਰਾ ਦੇ ਕੁਦਰਤੀ ਫ਼ਾਇਦੇ:
- ਐਲੋਵੀਰਾ ਚਿਹਰੇ 'ਤੇ ਲਾਉਣ ਨਾਲ ਚਿਹਰਾ ਸੁੰਦਰ ਰਹਿੰਦਾ ਹੈ।
- ਪੀਲੀਆ ਰੋਗ ਨਾਲ ਪੀੜਤ ਰੋਗੀ ਲਈ ਵੀ ਐਲੋਵੀਰਾ ਫ਼ਾਇਦੇਮੰਦ ਹੈ।
- ਸਿਰਦਰਦ ਤੋਂ ਆਰਾਮ ਮਿਲਦਾ ਹੈ।
Aloe Vera
- ਐਲੋਵੀਰਾ ਨੂੰ ਵਾਲਾਂ 'ਤੇ ਲਾਉਣ ਨਾਲ ਵਾਲ ਮਜ਼ਬੂਤ ਰਹਿੰਦੇ ਹਨ।
- ਮੋਟਾਪਾ ਘਟਦਾ ਹੈ।
- ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ।
- ਸੱਟ ਵਾਲੀ ਥਾਂ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
Aloe Vera
- ਐਲੋਵੇਰਾ ਦਾ ਜੂਸ ਖ਼ੂਨ ਵਿਚ ਹੀਮੋਗਲੋਬਿਨ ਦੀ ਕਮੀ ਨੂੰ ਦੂਰ ਕਰਦਾ ਹੈ।
- ਮੱਛਰ ਕੱਟਣ ਨਾਲ ਹੋਣ ਵਾਲੀ ਇਨਫ਼ੈਕਸ਼ਨ ਨੂੰ ਵੀ ਖ਼ਤਮ ਕਰਦਾ ਹੈ।
.Aloe Vera
- ਜੋੜਾਂ ਦੇ ਦਰਦ ਨੂੰ ਵੀ ਖ਼ਤਮ ਕਰਦਾ ਹੈ।
- ਗੰਜੇਪਨ ਦੀ ਸਮੱਸਿਆ ਨੂੰ ਵੀ ਖ਼ਤਮ ਕਰਦਾ ਹੈ।
- ਕਬਜ਼ ਨੂੰ ਦੂਰ ਕਰਦਾ ਹੈ।