ਟਿਊਮਰ ਦਾ ਪਤਾ ਲਗਾਵੇਗਾ ਸਰੀਰ ਵਿਚ ਲੱਗਣ ਵਾਲਾ ਇਹ ਜੀਪੀਐਸ
Published : Aug 20, 2018, 5:53 pm IST
Updated : Aug 20, 2018, 5:53 pm IST
SHARE ARTICLE
Tumour
Tumour

ਸਰੀਰ ਦੇ ਅੰਦਰ ਪਨਪਣ ਵਾਲੇ ਟਿਊਮਰ ਕਈ ਵਾਰ ਕਾਫ਼ੀ ਖਤਰਨਾਕ ਸਾਬਤ ਹੁੰਦੇ ਹਨ। ਇਹ ਕੈਂਸਰ ਦਾ ਵੀ ਕਾਰਨ ਬਣਦੇ ਹਨ, ਜਿਸ ਦਾ ਸਮੇਂ ਤੇ ਪਤਾ ਨਾ ਚਲਣ ਤੇ ਵਿਅਕਤੀ ਦੀ ਮੌਤ ...

ਸਰੀਰ ਦੇ ਅੰਦਰ ਪਨਪਣ ਵਾਲੇ ਟਿਊਮਰ ਕਈ ਵਾਰ ਕਾਫ਼ੀ ਖਤਰਨਾਕ ਸਾਬਤ ਹੁੰਦੇ ਹਨ। ਇਹ ਕੈਂਸਰ ਦਾ ਵੀ ਕਾਰਨ ਬਣਦੇ ਹਨ, ਜਿਸ ਦਾ ਸਮੇਂ ਤੇ ਪਤਾ ਨਾ ਚਲਣ ਤੇ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਬਿਮਾਰੀ ਤੋਂ ਨਜਾਤ ਦਵਾਉਣ ਲਈ ਖੋਜਕਰਤਾ ਨੇ ਇਕ ਖਾਸ ਸਿਸਟ‍ਮ ਬਣਾਉਣ ਦਾ ਦਾਅਵਾ ਕੀਤਾ ਹੈ। ਸਰੀਰ ਦੇ ਅੰਦਰ ਬਣਨ ਵਾਲੇ ਟਿਊਮਰ ਕਈ ਵਾਰ ਕਾਫੀ ਖਤਰਨਾਕ ਸਾਬਿਤ ਹੁੰਦੇ ਹਨ। ਇਹ ਕੈਂਸਰ ਦਾ ਵੀ ਕਾਰਨ ਬਣਦੇ ਹਨ, ਜਿਸ ਦਾ ਸਮੇਂ ਤੇ ਪਤਾ ਨਾ ਚੱਲਣ ਕਾਰਨ ਵਿਅਕਤੀ ਦੀ ਮੌਤ ਹੋ ਸਕਦੀ ਹੈ। ਇਨ੍ਹਾਂ ਸਮੱਸਿਆਂ ਤੋਂ ਛੁੱਟਕਾਰਾ ਦਿਵਾਉਣ ਲਈ ਮਾਹਰਾਂ ਨੇ ਇਕ ਖਾਸ ਸਿਸਟਮ ਬਣਾਉਣ ਦਾ ਦਾਅਵਾ ਕੀਤਾ ਹੈ।

cancerTumour

ਅਮਰੀਕਾ ਦੇ ਮੈਸਾਚਿਊਸੇਟਸ ਇੰਸਟੀਟਿਊਟ ਆਫ ਤਕਨੋਲਜੀ ਅਤੇ ਮੈਸਾਚਿਊਸੇਟਸ ਜਨਰਲ ਹਸਪਤਾਲ ਦੇ ਖੋਜਕਰਤਾ ਨੇ ਸਰੀਰ ਅੰਦਰ ਲੱਗਣ ਵਾਲੇ ਇਕ ਵਾਇਰਲੈਸ ਸਿਸਟਮ ਤਿਆਰ ਕੀਤਾ ਹੈ ਜੋ ਸਰੀਰ ਅੰਦਰ ਬਣਨ ਵਾਲੇ ਟਿਊਮਰ ਤੇ ਨਜ਼ਰ ਰੱਖ ਸਕੇਗੀ, ਨਾਲ ਹੀ ਇਹ ਸਰੀਰ ਅੰਦਰ ਲਗਾਏ ਜਾ ਸਕਣ ਵਾਲੇ ਇੰਪਲਾਂਟ ਲਈ ਸਹੀ ਥਾਂ ਦਾ ਵੀ ਪਤਾ ਲਗਾਵੇਗਾ। ਪਸ਼ੂਆਂ ਤੇ ਕੀਤੇ ਗਏ ਸਰਵੇਖਣਾਂ ਚ ਵਿਗਿਆਨੀਆਂ ਦੀ ਟੀਮ ਨੇ ਦੇਖਿਆ ਕਿ ਰਿਮਿਕਸ ਨਾਂ ਦੀ ਪ੍ਰਣਾਲੀ ਸੈਂਟੀਮੀਟਰ ਪੱਧਰ ਦੀ ਸ਼ੁੱਧਤਾ ਨਾਲ ਇੰਪਲਾਂਟ ਦਾ ਪਤਾ ਲਗਾ ਸਕੇਗੀ।

testtest

ਇਸੇ ਤਰ੍ਹਾਂ ਦੇ ਇੰਪਲਾਂਟ ਦੀ ਮਦਦ ਨਾਲ ਸਰੀਰ ਅੰਦਰ ਖਾਸ ਥਾਵਾਂ ਤੱਕ ਦਵਾਈ ਪਹੁੰਚਾਈ ਜਾ ਸਕੇਗੀ। ਇਸ ਸਿਸਟਮ ਦਾ ਪ੍ਰਯੋਗ ਕਰਨ ਲਈ ਐਮਆਈਟੀ ਅਤੇ ਮੈਸਾਚਿਊਸੇਟਸ ਜਨਰਲ ਹਸਪਤਾਲ ਦੇ ਖੋਜਕਰਤਾ ਨੇ ਪਸ਼ੂਆਂ ਦੇ ਟਿਸ਼ੂਆਂ ਚ ਛੋਟੇ ਮਾਰਕਰ ਇੰਪਲਾਂਟ ਕੀਤੇ। ਮਾਰਕਰ ਕਿਸ ਤਰ੍ਹਾਂ ਆਪਣਾ ਰਸਤਾ ਤੈਅ ਕਰਦਾ ਹੈ, ਇਹ ਪਤਾ ਲਗਾਉਣ ਲਈ ਖੋਜਕਰਤਾ ਨੇ ਅਜਿਹੇ ਵਾਇਰਲੈਸ ਯੰਤਰ ਦੀ ਵਰਤੋਂ ਕੀਤੀ ਜਿਸ ਵਿਚੋਂ ਰੇਡੀਓ ਸੰਕੇਤ ਨਿਕਲਦੇ ਹਨ। ਸਰੀਰ ਦੇ ਅੰਦਰ ਲੱਗੇ ਮਾਰਕੇ ਨੂੰ ਕੋਈ ਵਾਇਰਲੇਸ ਸੰਕੇਤ ਦੇਣ ਦੀ ਜ਼ਰੂਰਤ ਨਹੀਂ ਹੈ,

ਸਗੋਂ ਇਹ ਤਾਂ ਸਰੀਰ ਦੇ ਬਾਹਰ ਦੀ ਸਮੱਗਰੀ ਤੋਂ ਨਿਕਲਣ ਵਾਲੇ ਸੰਕੇਤਾਂ ਨੂੰ ਰਿਫਲੇਕਿੱਟ ਕਰਦਾ ਹੈ। ਇਸ ਲਈ ਉਸ ਵਿਚ ਬੈਟਰੀ ਜਾਂ ਕੋਈ ਹੋਰ ਬਾਹਰੀ ਊਰਜਾ ਸਰੋਤ ਲਗਾਉਣ ਦੀ ਜ਼ਰੂਰਤ ਨਹੀਂ ਹੈ। ਇਸ ਤਰ੍ਹਾਂ ਨਾਲ ਵਾਇਰਲੈਸ ਸੰਕੇਤਾਂ ਦੀ ਵਰਤੋ ਕਰਣ ਵਿਚ ਮੁੱਖ ਚੁਣੋਤੀ ਵਿਅਕਤੀ ਦੇ ਸਰੀਰ ਦੀ ਪ੍ਰਤੀਕਿਰਿਆ ਹੈ। ਚਮੜੀ ਤੇ ਹੋਣ ਵਾਲੀ ਪ੍ਰਤੀਕਿਰਿਆ ਅਤੇ ਪਰਾਵਰਤਨ ਜਾਂ ਸੰਕੇਤ ਧਾਤੁ ਦੇ ਮਾਰਕੇ ਦੇ ਸੰਕੇਤਾਂ ਦੀ ਤੁਲਣਾ ਵਿਚ 10 ਕਰੋੜ ਗੁਣਾ ਜਿਆਦਾ ਸ਼ਕਤੀਸ਼ਾਲੀ ਹੁੰਦੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement