ਪਾਉ ਬਲੈਕ ਹੈੱਡਜ਼ ਤੋਂ ਮੁਕਤੀ
Published : Feb 21, 2021, 9:45 am IST
Updated : Feb 21, 2021, 9:45 am IST
SHARE ARTICLE
Get rid of blackheads
Get rid of blackheads

ਖਾਣੇ ਵਿਚ ਤੇਲ ਅਤੇ ਮਸਾਲੇ ਘੱਟ ਪਾਉ।

ਬਲੈਕ ਹੈੱਡਜ਼ ਦਾ ਕਾਰਨ: ਜ਼ਿਆਦਾ ਤੇਲੀ ਹੋਣ ਕਾਰਨ ਧੂੜ-ਮਿੱਟੀ ਦੀ ਪਰਤ, ਇਸ ’ਤੇ ਜੰਮ ਜਾਂਦੀ ਹੈ। ਇਸ ਨਾਲ ਚਿਹਰੇ ’ਤੇ ਕਾਲੇ ਦਾਗ਼ ਉਭਰ ਜਾਂਦੇ ਹਨ ਜਿਨ੍ਹਾਂ ਨੂੰ ਅਸੀ ਬਲੈਕ ਹੈੱਡਜ਼ ਕਹਿੰਦੇ ਹਾਂ। 

Get rid of BlackheadsGet rid of Blackheads

ਬਲੈਕ ਹੈੱਡਜ਼ ਨੂੰ ਖ਼ਤਮ ਕਰਨ ਦੇ ਉਪਾਅ :
ਪਹਿਲਾਂ ਪਾਣੀ ਨਾਲ ਮੂੰਹ ਧੋ ਲਉ, ਫਿਰ ਹਲਕੇ ਸਕਰੱਬ ਦਾ ਪ੍ਰਯੋਗ ਕਰੋ। ਇਸ ਨਾਲ ਵਾਧੂ ਤੇਲ ਅਤੇ ਚਮੜੀ ਦੀ ਸੁੱਕੀ ਪਾਪੜੀ ਉਤਰ ਜਾਵੇਗੀ। ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਚਿਹਰੇ ’ਤੇ ਮਾਈਸਚਰਾਈਜ਼ਰ ਜ਼ਰੂਰ ਲਗਾਉ। 

Get rid of BlackheadsGet rid of Blackheads

ਚਿਹਰੇ ਨੂੰ ਕੁੱਝ ਦੇਰ ਲਈ ਭਾਫ਼ ਦਿਉ। ਇਸ ਨਾਲ ਬਲੈਕ ਹੈੱਡਜ਼ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਹਨ। ਬਲੈਕ ਹੈੱਡਜ਼ ਸਟਰੀਮ ਨਾਲ ਇਹ ਆਸਾਨੀ ਨਾਲ ਸਾਫ਼ ਹੋ ਜਾਂਦੇ ਹਨ। ਹੱਥਾਂ ਨਾਲ ਬਲੈਕ ਹੈੱਡਜ਼ ਨਾ ਕੱਢੋ। ਇਸ ਨਾਲ ਇਹ ਹੋਰ ਵਧਣਗੇ ਅਤੇ ਇਸ ਨਾਲ ਬੀਮਾਰੀ ਵੀ ਹੋ ਸਕਦੀ ਹੈ। 

BlackheadsBlackheads

ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ। ਇਸ ਨਾਲ ਪੇਟ ਸਾਫ਼ ਰਹੇਗਾ ਅਤੇ ਚਿਹਰੇ ’ਤੇ ਬਲੈਕ ਹੈੱਡਜ਼ ਨਹੀਂ ਹੋਣਗੇ।  ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਨਾ ਖਾਉ। ਖਾਣੇ ਵਿਚ ਤੇਲ ਅਤੇ ਮਸਾਲੇ ਘੱਟ ਪਾਉ। ਰੋਜ਼ ਕਸਰਤ ਕਰਨ ਨਾਲ ਅਤੇ ਸੰਤੁਲਿਤ ਭੋਜਨ ਕਰਨ ਨਾਲ ਚਮੜੀ ਚਮਕ ਉਠਦੀ ਹੈ ਅਤੇ ਬਲੈਕ ਹੈੱਡਜ਼ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਸੰਦੀਪ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement