ਜੇਕਰ ਤੁਸੀਂ ਵੀ ਕਰਦੇ ਹੋ ਰੋਜ਼ ਮੇਕਅਪ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
Published : May 30, 2018, 7:16 pm IST
Updated : May 30, 2018, 7:16 pm IST
SHARE ARTICLE
makeup
makeup

ਔਰਤਾਂ ਅਪਣੀ ਖ਼ੂਬਸੂਰਤੀ ਨਿਖ਼ਾਰਣ ਲਈ ਹਰ ਰੋਜ਼ ਮੇਕਅਪ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਚਿਹਰੇ ਦਾ ਨਿਖ਼ਾਰ ਬਣਿਆ ਰਹਿੰਦਾ ਹੈ। ਹਮੇਸ਼ਾ ਵੱਖ - ਵੱਖ ਤਰ੍ਹਾਂ ਦੇ ਬਿਊਟੀ...

ਔਰਤਾਂ ਅਪਣੀ ਖ਼ੂਬਸੂਰਤੀ ਨਿਖ਼ਾਰਣ ਲਈ ਹਰ ਰੋਜ਼ ਮੇਕਅਪ ਕਰਦੀਆਂ ਹਨ। ਜਿਸ ਨਾਲ ਉਨ੍ਹਾਂ ਦੇ ਚਿਹਰੇ ਦਾ ਨਿਖ਼ਾਰ ਬਣਿਆ ਰਹਿੰਦਾ ਹੈ। ਹਮੇਸ਼ਾ ਵੱਖ - ਵੱਖ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਨਾਲ ਚਿਹਰੇ ਦੀ ਕੁਦਰਤੀ ਚਮਕ ਘੱਟ ਹੋ ਜਾਂਦੀ ਹੈ। ਜਿਸ ਨਾਲ ਸਾਡੀ ਚਮੜੀ ਦਾ ਨਿਖ਼ਾਰ ਹੌਲੀ - ਹੌਲੀ ਖ਼ਤਮ ਹੋ ਜਾਂਦਾ ਹੈ। ਜਿਸ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ।

eye infectioneye infection

ਅੱਖ ਦੀ ਲਾਗ -  ਜੇਕਰ ਤੁਸੀਂ ਹਰ ਦਿਨ ਅੱਖ 'ਤੇ ਮੇਕਅਪ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਅੱਖਾਂ ਡ੍ਰਾਈ ਹੋ ਜਾਂਦੀਆਂ ਹਨ। ਕੱਜਲ ਅਤੇ ਆਈਲਾਈਨਰ ਦੇ ਜ਼ਿਆਦਾ ਇਸਤੇਮਾਲ ਕਰਨ ਨਾਲ ਅੱਖਾਂ 'ਚ ਹਰ ਸਮੇਂ ਜਲਨ, ਖ਼ੁਰਕ ਅਤੇ ਭਾਰਾਪਣ ਰਹਿੰਦਾ ਹੈ। ਰੋਜ਼ ਕੱਜਲ ਨਾਲ ਅੱਖਾਂ ਵਿਚ ਫਿੰਸੀ ਵੀ ਹੋ ਜਾਂਦੀ ਹੈ ਇਸ ਲਈ ਜਿਨ੍ਹਾਂ ਹੋ ਸਕੇ ਕੱਜਲ ਲਗਾਉਣ ਤੋਂ ਬਚਣਾ ਚਾਹਿਦਾ ਹੈ। 

Allergy Allergy

ਚਮੜੀ ਐਲਰਜੀ - ਹਰ ਦਿਨ ਦੇ ਮੇਕਅਪ ਨਾਲ ਕਈ ਤਰ੍ਹਾਂ ਦੀ ਚਮੜੀ ਐਲਰਜੀ ਹੋ ਜਾਂਦੀ ਹੈ। ਇਸ ਦੀ ਵਜ੍ਹਾ ਚਿਹਰੇ 'ਤੇ ਲਾਲੀਪਣ ਹੋਣ ਲਗਦੀ ਹੈ। ਜਿਸ ਨਾਲ ਸਾਡੀ ਚਮੜੀ 'ਤੇ ਮਾੜਾ ਅਸਰ ਪੈਂਦਾ ਹੈ। 

dry lipsdry lips

ਡ੍ਰਾਈ ਅਤੇ ਕਾਲੇ ਬੁਲ੍ਹ - ਲੰਮੇ ਸਮੇਂ ਤਕ ਲਿਪਸਟਿਕ ਲਗਾਉਣ ਨਾਲ ਚਮੜੀ 'ਚ ਸੋਜ ਅਤੇ ਪਿਲੱਤਣ ਵੀ ਆ ਸਕਦੀ ਹੈ। ਜ਼ਿਆਦਾ ਲਿਪਸਟਿਕ ਨੂੰ ਲਗਾਉਣ ਨਾਲ ਬੁਲ੍ਹਾਂ ਦਾ ਕਾਲਾਪਣ ਵਧ ਸਕਦਾ ਹੈ। ਇਸਲਈ ਜਿਨ੍ਹਾਂ ਹੋ ਸਕੇ ਇਸ ਤੋਂ ਬਚੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement