ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 200 ਤੋਂ ਜ਼ਿਆਦਾ ਐਪਸ
Published : Apr 1, 2019, 3:45 pm IST
Updated : Apr 1, 2019, 3:45 pm IST
SHARE ARTICLE
More than 200 apps removed from Google Play Store
More than 200 apps removed from Google Play Store

ਚੈੱਕ ਪੁਆਇੰਟ ਰਿਸਰਚ ਮੁਤਾਬਕ ਇਨ੍ਹਾਂ ਐਪਲੀਕੇਸ਼ਨਾ ਵਿਚ Rogue Adware ਸਨ

ਨਵੀਂ ਦਿੱਲੀ: ਐਂਡ੍ਰਾਇਡ ਸਮਾਰਟਫੋਨ ਯੂਜ਼ਰਸ ਲਈ ਇੱਕ ਖਾਸ ਚੇਤਾਵਨੀ ਹੈ ਜਿੱਥੇ ਸਰਚ ਜਾਇੰਟ ਗੂਗਲ ਨੇ ਹਾਲ ਹੀ ‘ਚ 200 ਪਲੱਸ ਖ਼ਤਰਨਾਕ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਹਮੇਸ਼ਾ ਲਈ ਡਿਲੀਟ ਕਰ ਦਿੱਤਾ ਹੈ। ਚੈੱਕ ਪੁਆਇੰਟ ਰਿਸਰਚ ਮੁਤਾਬਕ ਇਨ੍ਹਾਂ ਐਪਲੀਕੇਸ਼ਨਾ ਵਿਚ Rogue Adware ਸਨ ਜਿਸ ਨੂੰ SIMBADਕਿਹਾ ਜਾਂਦਾ ਹੈ। ਇਸ ਨੂੰ ਕਰੋੜਾਂ ਵਾਰ ਡਾਊਨਲੋਡ ਵੀ ਕੀਤਾ ਜਾ ਚੁੱਕਿਆ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਐਪਸ ‘ਚ ਵਾਇਰਸ ਸੀ ਜੋ ਤੁਹਾਡੇ ਫੋਨਾਂ ਲਈ ਖ਼ਤਰਨਾਕ ਸਨ। ਗੂਗਲ ਪਲੇਅ ਸਟੋਰ ਨੇ ਤਾਂ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਹੈ।

ਹੁਣ ਤੁਹਾਡੀ ਵਾਰੀ ਹੈ ਇਨ੍ਹਾਂ ਨੂੰ ਫੋਨ ਵਿਚੋਂ ਡਿਲੀਟ ਕਰਨ ਦੀ। ਗੂਗਲ ਨੇ Snow Heavy Excavator Simulator, Hoverboard Racing, ਰਿਅਰ ਟ੍ਰੈਕਟਰ ਫਾਰਮਿੰਗ, ਐਂਬੂਲੈਂਸ ਰੈਸਕਿਊ ਡ੍ਰਾਈਵਿੰਗ, ਹੈਵੀ ਮਾਉਂਟੇਨ ਬਸ 2018, ਫਾਇਰ ਟ੍ਰੱਕ ਐਮਰਜੈਂਸੀ ਡ੍ਰਾਈਵਰ, ਫਾਰਮਿੰਗ ਟ੍ਰੈਕਟਰ ਰਿਅਰ ਹਾਰਵੈਸਟ, ਕਾਰ ਪਾਰਕਿੰਗ ਚੈਲੇਂਜ, ਸਪੀਡ ਬੋਟ, ਵਾਟਰ ਸਰਫਿੰਗ ਕਾਰ ਸਟੰਟ, ਆਫਰੋਡ ਵੁੱਡ ਟ੍ਰਾਂਸਪੋਰਟ ਟ੍ਰੱਕ ਡ੍ਰਾਈਵਰ, ਵਾਲਿਊਮ ਬੂਸਟਰ, ਹਮਰ ਟੈਕਸੀ, ਪੋਲਿਸ ਚੈੱਸ, ਪੋਲਿਸ ਪਲੇਨ,

ਗਾਰਬੇਜ ਟ੍ਰੱਕ, ਟੈਂਕਸ ਅਟੈਕ, ਜੇਪੈਕ ਵਾਟਰ, ਪ੍ਰੋਡੋ ਪਾਰਕਿੰਗ, ਪਾਇਰੇਟ ਸ਼ਿਪ, ਫਲਾਂਇੰਗ ਟੈਕਸੀ, ਮਾਸਟਰ ਟ੍ਰੱਕ ਡੇਮੋਲਿਸ਼ਨ, ਆਫਰੋਡ ਗੋਲਡ ਟ੍ਰਾਂਸਪੋਰਟਰ ਡ੍ਰਾਈਵਰ। ਇਸ ਤਰ੍ਹਾਂ ਦੀਆਂ ਕੁੱਲ 206 ਐਪਸ ਹਨ ਜਿਨ੍ਹਾਂ ਨੂੰ ਫੋਨ ‘ਚ ਇੰਸਟੌਲ ਨਹੀਂ ਕੀਤਾ ਜਾ ਸਕਦਾ ਕਦੇ ਵੀ ਕੋਈ ਐਪ ਡਾਉਨਲੋਡ ਕਰਨਾ ਹੈ ਤਾਂ ਪਹਿਲਾਂ ਉਸ ਦਾ ਸਟੋਰੇਜ ਵੇਖੋ ਜੇਕਰ ਗੇਮ ਜੀਬੀ ‘ਚ ਹੈ ਤਾਂ ਹੀ ਉਹ ਆਫੀਸ਼ੀਅਲ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement