ਰਿਲਾਇੰਸ ਜੀਓ ਫਾਇਬਰ ਦਾ ਕੁਨੈਕਸ਼ਨ ਲੈਣ ਤੋਂ ਬਾਅਦ, ਕੀ ਤੁਹਾਨੂੰ ਦੂਜੇ ਡੀਟੀਐਚ ਦੀ ਪਵੇਗੀ ਲੋੜ
Published : Sep 1, 2019, 2:05 pm IST
Updated : Sep 1, 2019, 2:06 pm IST
SHARE ARTICLE
Jio Giga Fiber plans
Jio Giga Fiber plans

Jio Fiber ਨੂੰ ਲੈ ਕੇ ਮੁਕੇਸ਼ ਅੰਬਾਨੀ ਨੇ ਆਪਣੀ AGM ਮੀਟਿੰਗ ’ਚ ਐਲਾਨ ਕੀਤਾ ਸੀ...

ਨਵੀਂ ਦਿੱਲੀ: Jio Fiber ਨੂੰ ਲੈ ਕੇ ਮੁਕੇਸ਼ ਅੰਬਾਨੀ ਨੇ ਆਪਣੀ AGM ਮੀਟਿੰਗ ’ਚ ਐਲਾਨ ਕੀਤਾ ਸੀ। 5 ਸਤੰਬਰ ਨੂੰ ਰੋਲ-ਆਊਟ ਕੀਤਾ ਜਾਵੇਗਾ। ਇਸ ਦੇ ਆਉਣ ਦੀ ਖ਼ਬਰ ਤੋਂ ਹੀ ਬ੍ਰਾਡਬੈਂਡ ਇੰਡਸਟਰੀ ’ਚ ਹਲਚਲ ਸ਼ੁਰੂ ਹੋ ਗਈ ਹੈ। ਬ੍ਰਾਡਬੈਂਡ ਐਲਾਨ ਦੇ ਨਾਲ-ਨਾਲ Jio ਨੇ TV ਬਰੋਡਕਾਸਟ ਸੇਵਾ ’ਚ ਵੀ ਐਂਟਰੀ ਲਈ ਹੈ। Jio ਨੇ ਸੈੱਟਅੱਪ ਬਾਕਸ ਆਫਰ ਕੀਤਾ ਹੈ, ਜੋ ਸਿਰਫ਼ ਚੈਨਲਜ਼ ਦਿਖਾਉਣ ਦਾ ਹੀ ਕੰਮ ਨਹੀਂ ਕਰੇਗੀ, ਬਲਕਿ ਗੇਮਿੰਗ ਕੰਸੋਲ ਦੀ ਤਰ੍ਹਾਂ ਵੀ ਕੰਮ ਆਵੇਗਾ।

JIOFIBER is launching on September 5JIO FIBER is launching on September 5

ਇਸ ਨਾਲ ਯੂਜ਼ਰਜ਼ ਨੂੰ Jio Fiber ਦੇ ਵੱਲੋਂ ਫ੍ਰੀ ਸੈੱਟਅੱਪ ਬਾਕਸ ਵੀ ਮਿਲੇਗਾ। ਸਭ ਤੋਂ ਵੱਡਾ ਅੰਤਰ ਇਹ ਹੈ ਕਿ Jio ਦੀ STB ਆਲ-ਇਨ-ਵਨ ਮਨੋਰੰਜਨ ਕੰਸੋਲ ਦੇ ਵਰਗਾ ਹੋਵੇਗਾ। ਇਸ ਦੇ ਨਾਲ Jio Fiber ਸਬਸਕ੍ਰਾਈਬਰਜ਼ ਨੂੰ ਬ੍ਰਾਡਬੈਂਡ, ਟੈਲੀਫੋਨ ਕਾਲ ਤੇ ਟੀਵੀ ਸੇਵਾਵਾਂ ਲਈ ਵੱਖ ਤੋਂ Pay ਵੀ ਨਹੀਂ ਕਰਨਾ ਪਵੇਗਾ।

Jio unveils rs 102 prepaid recharge plan for amarnath yatra pilgrims Jio 

Jio ਸੈੱਟਅੱਪ ਬਾਕਸ ਗਾਹਕਾਂ ਨੂੰ ਲੋਕਰ ਕੇਬਲ ਆਪਰੇਟਰਸ ਦੇ ਜ਼ਰੀਏ ਸਾਰੇ ਟੀਵੀ ਚੈਨਲਜ਼ ਉਪਲਬਧ ਕਰਾਵੇਗਾ। ਇਸ ਨਾਲ ਗਾਹਕਾਂ ਨੂੰ ਵੱਖ ਤੋਂ DTH ਲੈਣ ਦੀ ਜ਼ਰੂਰਤ ਨਹੀਂ ਪਵੇਗੀ। Reliance Jio ਦੇ ਕੋਲDen ਤੇ Hathway ਵਰਗੇ ਮਲਟੀਪਲ ਸਿਸਟਮ ਆਪਰੇਟਰਸ ਹੈ, ਜਿਸ ਨਾਲ ਸਬਸਕ੍ਰਾਈਬਰਜ਼ Jio ਸੈੱਟ-ਟਾਪ ਬਾਕਸ ਦੀ ਚੋਣ ਕਰ ਸਕਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement