Gennady Padalka News: ਰੂਸੀ ਯਾਤਰੀ ਨੇ ਪੁਲਾੜ ’ਚ 878 ਦਿਨ ਬਿਤਾਉਣ ਦਾ ਬਣਾਇਆ ਰਿਕਾਰਡ

By : GAGANDEEP

Published : Feb 5, 2024, 7:43 am IST
Updated : Feb 5, 2024, 7:43 am IST
SHARE ARTICLE
The Russian traveler Gennady Padalka made a record of spending 878 days in space News in punjabi
The Russian traveler Gennady Padalka made a record of spending 878 days in space News in punjabi

Gennady Padalka News: 59 ਸਾਲਾ ਕੋਨੋਨੇਨਕੋ ਨੇ ਅਪਣੇ ਹੀ ਦੇਸ਼ ਦੇ ਪੁਲਾੜ ਯਾਤਰੀ ਗੇਨਾਡੀ ਪਡਾਲਕਾ ਦਾ ਤੋੜਿਆ ਰਿਕਾਰਡ

The Russian traveler Gennady Padalka made a record of spending 878 days in space News in punjabi :  ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਨਕੋ ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਐਤਵਾਰ ਨੂੰ, ਉਸ ਨੇ ਸੱਭ ਤੋਂ ਵੱਧ ਦਿਨ ਪੁਲਾੜ ਵਿਚ ਰਹਿਣ ਦਾ ਵਿਸ਼ਵ ਰਿਕਾਰਡ ਬਣਾਇਆ। ਜ਼ਿਕਰਯੋਗ ਹੈ ਕਿ 59 ਸਾਲਾ ਕੋਨੋਨੇਨਕੋ ਨੇ ਅਪਣੇ ਹੀ ਦੇਸ਼ ਦੇ ਪੁਲਾੜ ਯਾਤਰੀ ਗੇਨਾਡੀ ਪਡਾਲਕਾ ਦਾ ਰਿਕਾਰਡ ਤੋੜ ਦਿਤਾ ਹੈ, ਜਿਸ ਨੇ ਪੁਲਾੜ ਵਿਚ 878 ਦਿਨ ਤੋਂ ਵੱਧ ਸਮਾਂ ਬਿਤਾਇਆ ਸੀ।

ਇਹ ਵੀ ਪੜ੍ਹੋ: Chandigarh News: ਕਿਰਨ ਬੇਦੀ ਹੋ ਸਕਦੀ ਪੰਜਾਬ ਦੀ ਨਵੀਂ ਰਾਜਪਾਲ, ਭਾਜਪਾ ਬੁਲਾਰੇ ਨੇ ਕੀਤਾ ਦਾਅਵਾ  

ਕੋਨੋਨੇਕੋ ਅਤੇ ਚੁਬ ਦਾ ਪੁਲਾੜ ਮਿਸ਼ਨ ਹੋਰ ਛੇ ਮਹੀਨਿਆਂ ਤੱਕ ਚੱਲੇਗਾ, ਜਿਸ ਤੋਂ ਬਾਅਦ ਉਹ 23 ਸਤੰਬਰ ਨੂੰ ਸੋਯੂਜ਼ ਐਮਐਸ-25 ‘ਤੇ ਧਰਤੀ ‘ਤੇ ਵਾਪਸ ਪਰਤਣਗੇ। ਇਸ ਸਮੇਂ ਦੌਰਾਨ, ਕੋਨੋਨੇਨਕੋ ਪੁਲਾੜ ਵਿੱਚ ਇੱਕ ਹਜ਼ਾਰ ਤੋਂ ਵੱਧ ਦਿਨ ਬਿਤਾਉਣ ਵਾਲੇ ਪਹਿਲੇ ਪੁਲਾੜ ਯਾਤਰੀ ਬਣ ਜਾਣਗੇ। ਮਿਸ਼ਨ ਦੇ ਪੂਰਾ ਹੋਣ ‘ਤੇ, ਕੋਨੋਨੇਨਕੋ ਦੀ ਸਪੇਸ ਵਿੱਚ ਕੁੱਲ ਮਿਆਦ 1110 ਦਿਨ ਹੋਵੇਗੀ।

ਇਹ ਵੀ ਪੜ੍ਹੋ:Food Recipes: ਘਰ ਵਿਚ ਬਣਾਉ ਦਹੀਂ ਦੀ ਲੱਸੀ  

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from The Russian traveler Gennady Padalka made a record of spending 878 days in space News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement