ਇੰਡੀਆ ਵਿੱਚ ਹੁਣ ਆਵੇਗੀ ਦੇਸੀ PUBG, ਨਾਮ ਹੋਵੇਗਾ- FAU-G
Published : Sep 5, 2020, 12:27 pm IST
Updated : Sep 5, 2020, 12:36 pm IST
SHARE ARTICLE
 file  photo
file photo

ਸਰਕਾਰ ਦੁਆਰਾ ਪਾਬੰਦੀ ਲਗਾਏ ਜਾਣ ਤੋਂ ਬਾਅਦ, ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਪਬਜੀ ....

ਸਰਕਾਰ ਦੁਆਰਾ ਪਾਬੰਦੀ ਲਗਾਏ ਜਾਣ ਤੋਂ ਬਾਅਦ, ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਪਬਜੀ ਮੋਬਾਈਲ ਅਤੇ ਪਬਜੀ ਮੋਬਾਈਲ ਲਾਈਟ ਦੇ ਐਪਸ ਗਾਇਬ ਹੋ ਗਏ।

PUB G PUB G

PUBG ਇਸ ਸਮੇਂ ਉਨ੍ਹਾਂ ਦੇ ਫੋਨਾਂ ਵਿੱਚ ਚੱਲ ਰਹੀ ਹੈ ਜਿਹਨਾਂ ਨੇ ਪਹਿਲਾਂ  ਤੋਂ ਹੀ ਡਾਊਨਲੋਡ ਕਰ ਕੇ ਰੱਖੀ ਹੋਈ ਹੈ ਪਰ ਇਹ ਵੀ ਸਿਰਫ ਆਖਰੀ ਸਾਹ ਭਰ ਰਹੀ ਹੈ। ਪਤਾ ਨਹੀਂ ਕਦੋਂ  ਬੰਦ ਹੋ ਜਾਵੇ।

PUBGPUBG

ਅਜਿਹੀ ਸਥਿਤੀ ਵਿਚ ਅਭਿਨੇਤਾ ਅਕਸ਼ੈ ਕੁਮਾਰ ਨੇ ਸ਼ੁੱਕਰਵਾਰ 4 ਸਤੰਬਰ ਨੂੰ ਟਵਿੱਟਰ ਅਤੇ ਫੇਸਬੁੱਕ 'ਤੇ ਇਕ ਪੋਸਟ ਕੀਤਾ ਹੈ ਅਤੇ ਇੱਕ ਨਵੀਂ ਖੇਡ ਬਾਰੇ ਦੱਸਿਆ।  FAU-G ਤੋਂ ਭਾਵ ਹੈ ਨਿਡਰ ਅਤੇ ਯੂਨਾਈਟਿਡ-ਗਾਰਡਜ਼।

Akshay KumarAkshay Kumar

ਅਕਸ਼ੈ ਕੁਮਾਰ ਲਿਖਦੇ ਹਨ ਕਿ ਇਸ ਖੇਡ ਵਿੱਚ ਮਨੋਰੰਜਨ ਦੇ ਨਾਲ, ਖਿਡਾਰੀ ਸਾਡੇ ਸੈਨਿਕਾਂ ਦੀ ਕੁਰਬਾਨੀ ਬਾਰੇ ਵੀ ਸਿੱਖਣਗੇ ਅਤੇ ਇਹ ਵੀ ਦੱਸਿਆ ਕਿ ਇਸ ਵਿਚੋਂ ਜੋ ਵੀ ਮੁਨਾਫਾ ਹੋਵੇਗਾ ਉਸ ਵਿਚੋਂ 20% “ਭਾਰਤ ਦੇ ਵੀਰ” ਟਰੱਸਟ ਨੂੰ ਜਾਵੇਗਾ। ਇਹ ਟਰੱਸਟ ਗ੍ਰਹਿ ਮੰਤਰਾਲੇ ਨੇ ਬਣਾਇਆ ਹੈ। ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ। 

photophoto

ਇਹ ਪਤਾ ਨਹੀਂ ਹੈ ਕਿ ਖੇਡ ਦਾ ਨਾਮ ਪਹਿਲਾਂ ਆਇਆ ਜਾਂ ਫਿਰ ਇਸਦਾ ਛੋਟਾ ਰੂਪ ਪਰ ਇਸ ਖੇਡ ਦੇ ਉਦਘਾਟਨ ਦਾ ਸਮਾਂ ਕਾਫ਼ੀ ਸਹੀ ਲੱਗ ਰਿਹਾ ਹੈ। ਪਬਜੀ ਖੇਡਣ ਵਾਲੇ ਗੇਮਰਸ ਹੋਰ ਬੈਟਲ ਰਾਇਲ ਗੇਮਾਂ ਜਿਵੇਂ ਕਾਲ ਆਫ ਡਿਊਟੀ ਵੱਲ ਵਧ ਰਹੇ ਹਨ। ਮਿਲਟਰੀ ਨੂੰ ਇਸ ਮਾਮਲੇ ਦਾ ਲਾਭ ਮਿਲ ਸਕਦਾ ਹੈ। ਕਮਾਂਗ ਸੂਨ ਮਿਲਟਰੀ ਗੇਮ ਦੇ ਪੋਸਟਰ 'ਤੇ ਲਿਖਿਆ ਗਿਆ ਹੈ। ਮਤਲਬ ਕਿ ਖੇਡ ਜਲਦੀ ਆਵੇਗੀ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement